ਜੇਐੱਨਐੱਨ, ਨਵੀਂ ਦਿੱਲੀ : ਵਨਡੇ ਇੰਟਰਨੈਸ਼ਨਲ ਕ੍ਰਿਕਟ 'ਚ ਲਾਗਾਤਾਰ ਚਾਰ ਪਾਰੀਆਂ 'ਚ 4 ਸੈਂਕੜਾ ਠੋਕਣ ਦਾ ਵਰਲਡ ਰਿਕਾਰਡ ਸ਼੍ਰੀਲੰਕਾਈ ਟੀਮ ਦੇ ਸਾਬਕਾ ਕਪਤਾਨ ਕੁਮਾਰ ਸੰਗਕਾਰਾ ਦੇ ਨਾਮ ਹੈ। ਸੰਗਕਾਰਾ ਦੇ ਇਲਾਵਾ ਕੋਈ ਵੀ ਦੁਨੀਆ ਦਾ ਇਸ ਤਰ੍ਹਾਂ ਦਾ ਬੱਲੇਬਾਜ਼ ਨਹੀਂ ਹੈ, ਜਿਸ ਨੇ ਵਨਡੇ ਕ੍ਰਿਕਟ 'ਚ ਲਗਾਤਾਰ 3-3 ਸੈਂਕੜਾ ਲਗਾਇਆ ਹੈ, ਪਰ ਚੌਥੇ ਸੈਂਕੜੇ ਦੇ ਕਰੀਬ ਕੋਈ ਵੀ ਖਿਡਾਰੀ ਨਹੀਂ ਪਹੁੰਚਿਆ।


ਹੈਰਾਨੀ ਦੀ ਗੱਲ ਇਹ ਹੈ ਕਿ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਤੇ ਕ੍ਰਿਕਟ ਦੇ ਲਾਰਡ ਸਚਿਨ ਤੇਂਦੁਲਕਰ ਨੇ 450 ਤੋਂ ਵੱਧ ਵਨਡੇ ਮੈਚ ਕੇਡੇ, ਜਿਨ੍ਹਾਂ 'ਚੋਂ 49 ਸੈਂਕੜੇ ਸ਼ਾਮਲ ਹਨ, ਜੋ ਅੱਜ ਤਕ ਦਾ ਵਿਸ਼ਵ ਰਿਕਾਰਡ ਹੈ, ਪਰ ਉਹ ਵਨਡੇ ਕ੍ਰਿਕਟ 'ਚ ਲਾਗਾਤਾਰ ਚਿੰਨ ਮੈਚਾਂ 'ਚ 3 ਸੈਂਕੜੇ ਨਹੀਂ ਬਮਾ ਸਕਿਆ। ਕਈ ਮੌਕਿਆਂ 'ਤੇ ਸਚਿਨ ਤੇਂਦੁਲਕਰ ਨੇ ਲਗਾਤਾਰ ਦੋ ਪਾਰੀ 'ਚ ਦੋ ਵਨਡੇ ਸੈਂਕੜੇ ਲਗਾਏ ਸਨ, ਪਰ ਤਿੰਨ ਪਾਰੀ 'ਚ 3 ਸੈਂਕੜੇ ਨਹੀਂ ਬਣ ਸਕੇ।


ਇਨ੍ਹਾਂ ਬੱਲੇਬਾਜ਼ਾਂ ਨੇ ਸਭ ਤੋਂ ਵੱਧ ਸੈਂਕੜੇ ਲਗਾਏ ਹਨ

4 ਸ਼ੈਂਕੜੇ-ਕੁਮਾਰ ਸੰਗਕਾਰਾ

3 ਸੈਂਕੜੇ-ਜਹੀਰ ਅਬਾਸ

3 ਸੈਂਕੜੇ-ਸਈਦਨਵਰ

3 ਸੈਂਕੜੇ-ਹਰੇਸ਼ਲ ਗਿਬਸ

3 ਸੈਂਕੜੇ-ਏਬੀ ਡਿਵਿਲਿਅਰਸ

3 ਸੈਕੜੇ-ਕਵਿੰਟਨ ਡਿਕਾਕ

3 ਸੈਂਕੜੇ-ਰੋਸ ਟੇਲਰ

Posted By: Sarabjeet Kaur