ਮੁੰਬਈ : ਫਿਲਮ ਅਦਾਕਾਰਾ Anushka Sharma ਪਤਨੀ Virat Kohli ਨੇ India Afghanistan Cricket Match ਤੋਂ ਪਹਿਲਾਂ ਮਿਲਣ London ਪਹੁੰਚ ਗਈ ਹੈ। ਉਨ੍ਹਾਂ ਵਿਰਾਟ ਕੋਹਲੀ ਨਾਲ ਲੰਡਨ ਦੀਆਂ ਸੜਕਾਂ 'ਤੇ ਸਪਾਟ ਕੀਤਾ ਗਿਆ। ਇਸ ਤੋਂ ਬਾਅਦ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਗੌਰਤਲਬ ਹੈ ਕਿ ਭਾਰਤ ਦੇ ਵਿਰੋਧੀ ਪਾਕਿਸਤਾਨ 'ਤੇ ਵੱਡੀ ਜਿੱਤ ਹਾਸਲ ਕਰਨ ਲਈ ਵਿਰਾਟ ਕੋਹਲੀ ਅਨੁਸ਼ਕਾ ਸ਼ਰਮਾ ਨਾਲ ਲੰਡਨ ਦੀਆਂ ਗਲੀਆਂ 'ਚ ਮਸਤੀ ਕਰਦੇ ਨਜ਼ਰ ਪਾਏ ਗਏ ਹਨ। ਗੌਤਲਬ ਹੈ ਕਿ ਲੰਡਨ 'ਚ ਚੱਲ ਰਹੇ ICC Cricket World Cup 2019 ਵਿਚਕਾਰ ਭਾਰਤੀ ਟੀਮ ਦੇ ਕਈ ਖਿਡਾਰੀ ਬ੍ਰੇਕ 'ਤੇ ਹੈ।

ਵਿਰਾਟ ਕੋਹਲੀ ਦੇ ਇਕ ਫੈਨ ਨੇ ਇਕ ਫੋਟੋ ਪੋਸਟ ਕਰਦਿਆਂ ਲਿਖਿਆ, 'ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੂੰ ਲੰਡਨ ਦੇ ਓਲਡ ਬਾਂਡ ਸਟ੍ਰੀਟ 'ਤੇ ਦੇਖਿਆ। ਮੈਨੂੰ ਅਨੁਸ਼ਕਾ ਦੀ ਨਵੀਂ ਹੇਅਰਕੱਟ ਪਸੰਦ ਆਈ।' ਭਾਰਤ ਨੇ ਹਾਲ ਹੀ 'ਚ ਪਾਕਿਸਤਾਨ ਨੂੰ ਮੈਚ 'ਚ 89 ਸਕੋਰਾਂ ਤੋਂ ਮਾਤ ਦਿੱਤੀ ਹੈ। ਹੁਣ 22 ਜੂਨ ਨੂੰ ਭਾਰਤ ਦਾ ਅੱਗਲਾ ਮੈਚ ਅਫਗਾਨਿਸਤਾਨ ਨਾਲ ਹੋਵੇਗਾ।

ਵਿਸ਼ਵ ਕੱਪ ਦੇ ਪਹਿਲਾਂ 20 ਦਿਨਾਂ 'ਚ ਖਿਡਾਰੀਆਂ ਨੂੰ ਆਪਣੇ ਪਰਿਵਾਰ ਨਾਲ ਯਾਤਰਾ ਕਰਨ ਦੀ ਮਨਜ਼ੂਰੀ ਨਹੀਂ ਸੀ। ਹੁਣ The Board of Control For Cricket in India (BCCI) ਨੇ ਖਿਡਾਰੀਆਂ ਨੂੰ 15 ਦਿਨ ਪਰਿਵਾਰ ਨੂੰ ਨਾਲ ਰੱਖਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਮੌਕੇ 'ਤੇ ਸ਼ਿਖਰ ਧਵਨ ਨੇ ਵੀ ਇਕ ਫੋਟੋ ਸ਼ੇਅਰ ਕੀਤੀ ਹੈ। ਜਿਸ 'ਚ ਉਨ੍ਹਾਂ ਆਪਣੀ ਪਤਨੀ ਆਏਸ਼ਾ ਤੇ ਕ੍ਰਿਕਟਰ ਰੋਹਿਤ ਸ਼ਰਮਾ ਤੇ ਪਤਨੀ ਰਿਤਿਕਾ ਸਾਜਦੇਹ ਨਾਲ ਟਰੇਨ 'ਚ ਸਫਰ ਕਰਦੇ ਦੇਖਿਆ ਜਾ ਸਕਦਾ ਹੈ।

ਇਸ ਮੌਕੇ 'ਤੇ ਅਨੁਸ਼ਕਾ ਸ਼ਰਮਾ ਦੀ ਭੇਂਟ ਅਨੁਪਮ ਖੇਰ ਤੋਂ ਵੀ ਹੋਈ ਹੈ। ਜਿਸ ਬਾਰੇ 'ਚ ਅਨੁਪਮ ਖੇਰ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ।

Posted By: Amita Verma