style="text-align: justify;"> ਨਵੀਂ ਦਿੱਲੀ (ਪੀਟੀਆਈ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਐਤਵਾਰ ਨੂੰ ਆਈਪੀਐੱਲ ਪਲੇਆਫ ਤੇ ਫਾਈਨਲ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ।

ਪਹਿਲਾ ਕੁਆਲੀਫਾਇਰ ਪੰਜ ਨਵੰਬਰ ਨੂੰ ਦੁਬਈ ਵਿਚ, ਦੂਜਾ ਕੁਆਲੀਫਾਇਰ ਅੱਠ ਨਵੰਬਰ ਨੂੰ ਆਬੂਧਾਬੀ ਵਿਚ, ਏਲੀਮੀਨੇਟਰ ਛੇ ਨਵੰਬਰ ਨੂੰ ਆਬੂਧਾਬੀ ਵਿਚ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਫਾਈਨਲ ਮੈਚ 10 ਨਵੰਬਰ ਨੂੰ ਦੁਬਈ ਵਿਚ ਹੋਵੇਗਾ।