-
IPL 2022: ਗੁਆਚਿਆ ਆਤਮ ਵਿਸ਼ਵਾਸ ਹਾਸਲ ਕਰਨ ਉਤਰਨਗੇ ਸੁਪਰ ਕਿੰਗਜ਼, ਚਾਰ ਹਾਰਾਂ ਤੋਂ ਬਾਅਦ ਦੁਖੀ ਹੈ ਚਾਰ ਵਾਰ ਦੀ ਚੈਂਪੀਅਨ ਚੇਨਈ
ਲਗਾਤਾਰ ਚਾਰ ਹਾਰਾਂ ਤੋਂ ਦੁਖੀ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਨੂੰ ਆਪਣਾ ਗੁਆਚਿਆ ਆਤਮਵਿਸ਼ਵਾਸ ਹਾਸਲ ਕਰਨ ਲਈ ਆਈਪੀਐੱਲ ਵਿਚ ਮੰਗਲਵਾਰ ਨੂੰ ਇੱਥੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਖ਼ਿਲਾਫ਼ ਹੋਣ ਵਾਲੇ ਮੈਚ ਵਿਚ ਖੇਡ ਦੇ ਹਰ ਖੇਤਰ ਵਿਚ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ।
Cricket1 month ago -
IPL ਦੇ ਇਤਿਹਾਸ 'ਚ ਪਹਿਲੀ ਵਾਰ 'ਰਿਟਾਇਰਡ ਆਊਟ' ਹੋਇਆ ਇਹ ਦਿੱਗਜ ਖਿਡਾਰੀ ਬਿਨਾਂ ਵਿਕਟ ਡਿੱਗੇ ਹੀ ਹੋਈ ਵਾਪਸੀ
ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ 'ਚ ਬੀਸੀਸੀਆਈ ਨੇ ਕਈ ਨਵੇਂ ਨਿਯਮ ਲਾਗੂ ਕੀਤੇ ਹਨ। ਨਵੇਂ ਸੀਜ਼ਨ ਦੇ 20ਵੇਂ ਮੈਚ 'ਚ ਕੁਝ ਅਜਿਹਾ ਹੋਇਆ ਜੋ ਇਸ ਟੂਰਨਾਮੈਂਟ ਦੇ ਇਤਿਹਾਸ 'ਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ। 15 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਕੋਈ ਖਿਡਾਰੀ ਬਿਨਾ...
Cricket1 month ago -
ਪਾਕਿਸਤਾਨ ਕ੍ਰਿਕਟ ਨੂੰ ਵੱਡਾ ਝਟਕਾ, ICC ਨੇ ਰਾਜਾ ਦਾ ਪ੍ਰਸਤਾਵ ਠੁਕਰਾ ਦਿੱਤਾ
ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੂੰ ਆਈਸੀਸੀ ਦੀ ਕ੍ਰਿਕਟ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਸੀ ਜਦੋਂ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਪ੍ਰਧਾਨ ਰਮੀਜ਼ ਰਾਜਾ ਦੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਦੇ ਪ੍ਰਸਤਾਵ ਨੂੰ ਬੋਰਡ ਨੇ ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਰੱਦ ਕਰ ਦਿੱਤਾ...
Cricket1 month ago -
IPL 2022: Prithvi Shaw ਨੇ ਤੋੜਿਆ ’ਚ ਵਰਿੰਦਰ ਸਹਿਵਾਗ ਦਾ ਵੱਡਾ ਰਿਕਾਰਡ
ਦਿੱਲੀ ਕੈਪੀਟਲਜ਼ ਦੇ ਸਲਾਮੀ ਬੱਲੇਬਾਜ਼ Prithvi Shaw ਆਈਪੀਐੱਲ 2022 ਦੇ ਪਹਿਲੇ ਕੁਝ ਮੈਚਾਂ ’ਚ ਲੈਅ ’ਚ ਨਜ਼ਰ ਨਹੀਂ ਆਏ ਸਨ ਪਰ ਹੁਣ ਉਨ੍ਹਾਂ ਨੇ ਤੇਜ਼ ਰਫ਼ਤਾਰ ਫੜ ਲਈ ਹੈ ਅਤੇ ਕੇਕੇਆਰ ਖ਼ਿਲਾਫ਼ ਉਨ੍ਹਾਂ ਨੇ 29 ਗੇਂਦਾਂ ’ਤੇ 2 ਛੱਕਿਆਂ ਤੇ 7 ਚੌਕਿਆਂ ਦੀ ਮਦਦ ਨਾਲ ਤੇਜ਼ 51 ਦੌੜਾਂ ...
Cricket1 month ago -
ਇਸ ਵੱਡੇ ਕਾਰਨ ਕਰਕੇ ਹੁਣ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ ਰਮੀਜ਼ ਰਾਜਾ
ਰਮੀਜ਼ ਵੀ ਇਮਰਾਨ ਵਾਂਗ ਪਾਕਿਸਤਾਨ ਦੇ ਸਾਬਕਾ ਕਪਤਾਨ ਹਨ। ਉਹ ਇਸ ਸਮੇਂ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈਸੀਸੀ) ਦੀ ਮੀਟਿੰਗ ’ਚ ਸ਼ਾਮਲ ਹੋਣ ਲਈ ਦੁਬਈ ’ਚ ਹੈ।
Cricket1 month ago -
IPL 2022 : ਚਾਹਲ IPL 'ਚ ਸਭ ਤੋਂ ਛੋਟੀ ਪਾਰੀ 'ਚ 150 ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣੇ, ਇਸ ਮਹਾਨ ਖਿਡਾਰੀ ਦਾ ਰਿਕਾਰਡ ਤੋੜਿਆ
IPL 2022 ਦੇ 20ਵੇਂ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਦੇ ਖਿਲਾਫ, ਰਾਜਸਥਾਨ ਰਾਇਲਜ਼ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਨੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ ਤੇ ਚਾਰ ਵਿਕਟਾਂ ਲਈਆਂ। ਇਸ ਚਾਰ ਵਿਕਟਾਂ ਦੇ ਨਾਲ ਹੀ ਉਸ ਨੇ ਆਈਪੀਐੱਲ ਵਿੱਚ 150 ਵਿਕਟਾਂ ਵੀ ਪੂਰੀਆਂ ਕਰ ਲਈਆਂ ਹਨ। ਇੰਨਾ...
Cricket1 month ago -
LSG vs RR IPL 2022 : ਰੋਮਾਂਚਿਕ ਮੁਕਾਬਲੇ ਵਿਚ ਰਾਜਸਥਾਨ ਨੇ ਲਖਨਊ ਨੂੰ ਹਰਾਇਆ
ਸੰਜੂ ਸੈਮਸਨ ਦੀ ਕਪਤਾਨੀ ਹੇਠ, ਰਾਜਸਥਾਨ ਰਾਇਲਜ਼ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ IPL 2022 ਦੇ 20ਵੇਂ ਮੈਚ ਵਿੱਚ KL ਰਾਹੁਲ ਦੀ ਅਗਵਾਈ ਵਾਲੀ ਟੀਮ ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਕੀਤਾ। ਇਸ ਮੈਚ ਵਿੱਚ ਲਖਨਊ ਦੇ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬ...
Cricket1 month ago -
IPL 2022 : RCB ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਮੈਦਾਨ 'ਚ ਦਾਖਲ ਹੋ ਕੇ ਮੁੱਕਾ ਮਾਰਨ ਵਾਲਾ ਗ੍ਰਿਫਤਾਰ
ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਸ਼ਨੀਵਾਰ ਨੂੰ ਖੇਡੇ ਗਏ ਆਈਪੀਐੱਲ 2022 ਦੇ 18ਵੇਂ ਮੈਚ ਦੌਰਾਨ ਸੁਰੱਖਿਆ ਦੀ ਉਲੰਘਣਾ ਕਰਦੇ ਹੋਏ ਮੈਦਾਨ ਵਿੱਚ ਦਾਖਲ ਹੋ ਕੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ...
Cricket1 month ago -
KKR vs DC IPL 2022 : ਕੁਲਦੀਪ ਦੀ ਗੇਂਦਬਾਜ਼ੀ ਸਾਹਮਣੇ ਕੋਲਕਾਤਾ ਹੋਇਆ ਢੇਰ, ਦਿੱਲੀ ਨੇ 44 ਦੌੜਾਂ ਨਾਲ ਹਰਾਇਆ
ਇੰਡੀਅਨ ਪ੍ਰੀਮੀਅਰ ਲੀਗ ਦਾ 19ਵਾਂ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਕੈਪੀਟਲਸ ਵਿਚਕਾਰ ਬ੍ਰੇਬੋਰਨ ਸਟੇਡੀਅਮ ਵਿੱਚ ਖੇਡਿਆ ਗਿਆ। 216 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੋਲਕਾਤਾ ਦੀ ਟੀਮ ਸਿਰਫ਼ 171 ਦੌੜਾਂ ਬਣਾ ਕੇ ਆਊਟ ਹੋ ਗਈ। ਕੋਲਕਾਤਾ ਲਈ ਸ਼੍ਰੇਅਸ ਅਈਅਰ ਨੇ ...
Cricket1 month ago -
IPL 2022 : RCB ਕਪਤਾਨ ਡੁਪਲੇਸਿਸ ਨੇ ਕਿਹਾ, ਇਹ ਨੌਜਵਾਨ ਵਿਕਟਕੀਪਰ ਬੱਲੇਬਾਜ਼ ਭਵਿੱਖ ਦਾ ਸਟਾਰ ਬਣਨ ਵੱਲ ਵਧ ਰਿਹਾ ਹੈ
RCB ਦੇ ਨਵੇਂ ਕਪਤਾਨ ਫਾਫ ਡੂਪਲੇਸਿਸ ਇਸ ਆਈਪੀਐੱਲ ਵਿੱਚ ਆਪਣੀ ਟੀਮ ਦੇ ਸਾਥੀ ਅਨੁਜ ਰਾਵਤ ਤੋਂ ਬਹੁਤ ਪ੍ਰਭਾਵਿਤ ਹਨ ਤੇ ਮਹਿਸੂਸ ਕਰਦੇ ਹਨ ਕਿ ਨੌਜਵਾਨ ਵਿਕਟਕੀਪਰ ਬੱਲੇਬਾਜ਼ ਭਵਿੱਖ ਦਾ ਸਟਾਰ ਬਣਨ ਲਈ ਤਿਆਰ ਹੈ। ਖੱਬੇ ਹੱਥ ਦੇ ਬੱਲੇਬਾਜ਼ ਰਾਵਤ ਨੇ ਇਸ ਆਈਪੀਐੱਲ 'ਚ ਹੁਣ ਤੱਕ ਆਰ...
Cricket1 month ago -
IPL 2022: ਮੈਚ ਦੌਰਾਨ ਆਈ RCB ਦੇ ਸਟਾਰ ਦੀ ਭੈਣ ਦੀ ਮੌਤ ਦੀ ਖਬਰ, IPL ਛੱਡ ਗਿਆ ਘਰ ਵਾਪਸ
ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੇ 18ਵੇਂ ਮੈਚ 'ਚ ਮੁੰਬਈ ਇੰਡੀਅਨਜ਼ ਦਾ ਸਾਹਮਣਾ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਹੋਇਆ। ਇਸ ਮੈਚ 'ਚ ਮੁੰਬਈ ਦੀ ਟੀਮ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਦੌਰਾਨ ਬੈਂਗਲੁਰੂ ਦੇ ਸਟਾਰ ਗੇਂਦਬਾਜ਼ ਹਰਸ਼ਲ ਪਟੇਲ ਨੂੰ ਲ...
Cricket1 month ago -
ਆਖ਼ਰੀ ਗੇਂਦ 'ਤੇ ਛੱਕਾ ਲਗਾ ਕੇ IPL ਜਿੱਤਣ ਵਾਲੇ ਬੱਲੇਬਾਜ਼ਾਂ ਦੀ ਸੂਚੀ, ਇਸ ਭਾਰਤੀ ਨੇ 3 ਵਾਰ ਕੀਤਾ ਕਮਾਲ
ਚੇਨਈ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ, ਜੋ ਲੰਬੇ ਛੱਕੇ ਲਗਾਉਣ ਲਈ ਜਾਣੇ ਜਾਂਦੇ ਹਨ, ਨੇ 2016 'ਚ ਪੁਣੇ ਲਈ ਖੇਡਦੇ ਹੋਏ ਪੰਜਾਬ ਖ਼ਿਲਾਫ਼ ਆਖ਼ਰੀ ਗੇਂਦ 'ਤੇ ਛੱਕਾ ਲਗਾਇਆ ਸੀ..
Cricket1 month ago -
IPL 2022 : ਸ਼ੁਭਮਨ ਦੇ ਦਮ ’ਤੇ ਜਿੱਤਿਆ ਗੁਜਰਾਤ
ਗੁਜਰਾਤ ਟਾਈਟਨਜ਼ ਨੇ ਸ਼ੁੱਕਰਵਾਰ ਨੂੰ ਮੁੰਬਈ ਵਿਚ ਖੇਡੇ ਗਏ ਆਈਪੀਐੱਲ ਦੇ ਇਕ ਬਹੁਤ ਹੀ ਰੋਮਾਂਚਕ ਮੈਚ ਵਿਚ ਪੰਜਾਬ ਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਕਿੰਗਜ਼ ਦੀ ਟੀਮ ਲਿਆਮ ਲਿਵਿੰਗਸਟੋਨ ਦੇ ਅਰਧ ਸੈਂਕੜੇ ਦੇ ਦਮ ’ਤੇ ਤੈਅ 20 ਓਵਰਾਂ ’ਚ ਨੌਂ ਵਿਕਟਾਂ ’ਤੇ 189 ਦੌੜਾਂ ਦਾ ਮ...
Cricket1 month ago -
RCB vs MI IPL 2022 Preview: ਮੁੰਬਈ ਦੀ ਨਜ਼ਰ ਜਿੱਤ ਦਾ ਖ਼ਾਤਾ ਖੋਲ੍ਹਣ 'ਤੇ, ਰਾਇਲ ਚੈਲੰਜਰਜ਼ ਬੈਂਗਲੁਰੂ ਖ਼ਿਲਾਫ਼ ਹੋਵੇਗਾ ਮੁਕਾਬਲਾ
ਮੁੰਬਈ ਇੰਡੀਅਨਜ਼ ਨੂੰ ਸ਼ਨਿਚਰਵਾਰ ਨੂੰ ਇੱਥੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਖ਼ਿਲਾਫ਼ ਹੋਣ ਵਾਲੇ ਆਈਪੀਐੱਲ ਮੈਚ ਵਿਚ ਨਿੱਜੀ ਪ੍ਰਦਰਸ਼ਨ 'ਤੇ ਨਿਰਭਰ ਰਹਿਣ ਦੀ ਥਾਂ ਇਕ ਇਕਾਈ ਵਜੋਂ ਪ੍ਰਦਰਸ਼ਨ ਕਰਨਾ ਪਵੇਗਾ ਤਾਂ ਹੀ ਟੀਮ ਆਪਣਾ ਖ਼ਾਤਾ ਖੋਲ੍ਹ ਸਕੇਗੀ।
Cricket1 month ago -
60 ਸਾਲ ਬਾਅਦ ਨਾਰੀ ਕਾਂਟ੍ਰੇਕਟਰ ਦੇ ਸਿਰ 'ਚੋਂ ਕੱਢੀ ਮੈਟਲ ਦੀ ਪਲੇਟ
ਸਾਬਕਾ ਭਾਰਤੀ ਕ੍ਰਿਕਟਰ ਨਾਰੀ ਕਾਂਟ੍ਰੈਕਟਰ ਦੇ ਸਿਰ 'ਚੋਂ ਡਾਕਟਰਾਂ ਨੇ ਮੈਟਲ ਦੀ ਪਲੇਟ ਕੱਢ ਦਿੱਤੀ ਹੈ। ਦਰਅਸਲ, 60 ਸਾਲ ਪਹਿਲਾਂ 1962 ਵਿਚ ਵੈਸਟਇੰਡੀਜ਼ ਦੇ ਦੌਰੇ 'ਤੇ ਬੱਲੇਬਾਜ਼ੀ ਦੌਰਾਨ ਕਾਂਟ੍ਰੈਕਟਰ ਦੇ ਸਿਰ 'ਤੇ ਕੈਰੇਬਿਆਈ ਗੇਂਦਬਾਜ਼ ਚਾਰਲੀ ਗਿ੍ਫਿਥ ਦੀ ਬਾਊਂਸਰ ਗੇਂਦ ਲੱਗ ...
Cricket1 month ago -
ਨਸ਼ੇ 'ਚ ਇਕ ਖਿਡਾਰੀ ਨੇ ਮੈਨੂੰ 15ਵੀਂ ਮੰਜ਼ਿਲ ਤੋਂ ਲਟਕਾਇਆ ਸੀ : ਚਹਿਲ
ਰਾਜਸਥਾਨ ਰਾਇਲਜ਼ (ਆਰਆਰ) ਦੇ ਸਪਿੰਨਰ ਯੁਜਵਿੰਦਰ ਸਿੰਘ ਚਹਿਲ ਨੇ ਬੈਂਗਲੁਰੂ ਵਿਚ ਆਈਪੀਐੱਲ 2013 ਦੌਰਾਨ ਇਕ ਭਿਆਨਕ ਘਟਨਾ ਦਾ ਖ਼ੁਲਾਸਾ ਕੀਤਾ ਹੈ। ਚਹਿਲ ਨੇ ਕਿਹਾ ਕਿ ਨੌਂ ਸਾਲ ਪਿਹਲਾਂ ਮੈਚ ਤੋਂ ਬਾਅਦ ਇਕ ਖਿਡਾਰੀ ਨੇ ਨਸ਼ੇ ਦੀ ਹਾਲਤ ਵਿਚ ਉਨ੍ਹਾਂ ਨੂੰ 15ਵੀਂ ਮੰਜ਼ਿਲ ਦੀ ਬਾਲਕਨੀ ਤ...
Cricket1 month ago -
IPL 2022 : ਪੰਜਾਬ ਖ਼ਿਲਾਫ਼ ਮੈਚ 'ਚ ਗੁਜਰਾਤ ਨੂੰ ਜਿੱਤ ਦਿਵਾਉਣ ਲਈ ਜ਼ਿੰਮੇਵਾਰ ਹੋਣਗੇ ਇਹ ਖਿਡਾਰੀ
ਦਿੱਲੀ ਦੇ ਖ਼ਿਲਾਫ਼ ਮੈਚ 'ਚ ਗੇਂਦਬਾਜ਼ੀ 'ਚ ਵਰੁਣ ਅਰਾਨ ਮੁਸ਼ਕਲ 'ਚ ਨਜ਼ਰ ਆਏ। ਉਹ ਆਪਣਾ ਕੋਟਾ ਓਵਰ ਵੀ ਪੂਰਾ ਨਹੀਂ ਕਰ ਸਕੇ। ਅਜਿਹੇ 'ਚ ਪ੍ਰਦੀਪ ਸਾਂਗਵਾਨ ਨੂੰ ਮੁਹੰਮਦ ਸ਼ਮੀ ਅਤੇ ਲੱਕੀ ਫਰਗੂਸਨ ਦੇ ਨਾਲ ਖੇਡਣ...
Cricket1 month ago -
IPL 2022 Purple cap: ਨਿਲਾਮੀ ਦੇ ਪਹਿਲੇ ਦਿਨ ਨਹੀਂ ਮਿਲਿਆ ਸੀ ਖਰੀਦਦਾਰ, ਹੁਣ ਪਰਪਲ ਕੈਪ ਦੀ ਰੇਸ ’ਚ ਟਾਪ ’ਤੇ ਹਨ ਇਹ ਗੇਂਦਬਾਜ਼
ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ’ਚ ਹੁਣ ਤੱਕ ਹੋਏ ਮੁਕਾਬਲਿਆਂ ’ਚ ਬੱਲੇ ਅਤੇ ਗੇਂਦ ਦਾ ਜ਼ਬਰਦਸਤ ਉਤਸਾਹ ਦੇਖਣ ਨੂੰ ਮਿਲਿਆ ਹੈ। ਇਸ ਸੀਜ਼ਨ ’ਚ ਹੁਣ ਹੋਏ ਮੈਚਾਂ ਦੀ ਗੱਲ ਕਰੀਏ ਤਾਂ ਇੱਥੇ ਕੁਝ ਟੀਮਾਂ ਨੇ 200 ਤੋਂ ਵੱਧ ਦਾ ਸਕੋਰ ਬਣਾਇਆ ਹੈ ਅਤੇ ਕੁਝ 128 ਤੋਂ ਵੀ ਘੱਟ ਸਕੋ...
Cricket1 month ago -
IPL 2022 : ਲਖਨਊ ਨੇ ਦਿੱਲੀ ਕੈਪੀਟਲਜ਼ ਦੀ ਟੀਮ ਨੂੰ ਛੇ ਵਿਕਟਾਂ ਨਾਲ ਹਰਾਇਆ, ਡਿਕਾਕ ਦੇ ਦਮ 'ਤੇ ਜਿੱਤੇ ਜਾਇੰਟਸ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿਚ ਪਿ੍ਥਵੀ ਸ਼ਾਅ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਦਿੱਲੀ ਕੈਪੀਟਲਜ਼ ਨੇ ਵੀਰਵਾਰ ਨੂੰ ਨਵੀ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿਚ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਤੈਅ 20 ਓਵਰਾਂ 'ਚ ਤਿੰਨ ਵਿਕਟਾਂ 'ਤੇ 149 ਦੌੜਾਂ ਦਾ ਸਕੋਰ ਬਣਾਇਆ।
Cricket1 month ago -
ਵਿਆਹ ਮਗਰੋਂ ਮੁੁੰਬਈ ਇੰਡੀਅਨਜ਼ ਖ਼ਿਲਾਫ਼ ਮੈਦਾਨ ’ਚ ਨਿੱਤਰੇਗਾ ਮੈਕਸਵੈਲ, ਕਹੀ ਇਹ ਗੱਲ
ਆਪਣੇ ਵਿਆਹ ਕਾਰਨ ਕੁਝ ਸ਼ੁਰੂਆਤੀ ਮੁਕਾਬਲਿਆਂ 'ਚੋਂ ਬਾਹਰ ਰਹਿਣ ਵਾਲੇ ਮੈਕਸਵੈਲ ਦੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਨੌਂ ਅਪ੍ਰਰੈਲ ਨੂੰ ਖੇਡਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਦੀ ਤਾਰੀਫ਼ ਕੀਤੀ
Cricket1 month ago