-
ਸਾਲ ਦੇ ਅੰਤ ’ਚ ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ, ਟੈਸਟ ਸੀਰੀਜ਼ ਤੋਂ ਬਾਹਰ ਹੋਏ ਓਮੇਸ਼ ਯਾਦਵ
ਭਾਰਤੀ ਕ੍ਰਿਕਟ ਟੀਮ ਦੇ ਫੈਨਜ਼ ਨੂੰ ਸਾਲ ਦੇ ਆਖਰੀ ਦਿਨ (ਭਾਵ) 31 ਦਸੰਬਰ ਨੂੰ ਇਕ ਬੁਰੀ ਖ਼ਬਰ ਮਿਲੀ। ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਓਮੇਸ਼ ਯਾਦਵ ਆਸਟਰੇਲੀਆ ਖ਼ਿਲਾਫ਼ ਖੇਡੀ ਜਾ ਰਰਹੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ।
Cricket21 days ago -
ਆਸਟ੍ਰੇਲੀਆ ਦੇ ਸਪਿੰਨਰ 'ਤੇ ਲੱਗੀ ਇਕ ਮੈਚ ਦੀ ਪਾਬੰਦੀ, ਮੈਚ ਦੌਰਾਨ ਕੀਤੀ ਸੀ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ
ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਪਿੰਨਰ ਐਡਮ ਜੰਪਾ 'ਤੇ ਕ੍ਰਿਕਟ ਆਸਟ੍ਰੇਲੀਆ ਨੇ ਇਕ ਮੈਚ 'ਚ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਆਸਟ੍ਰੇਲੀਆ 'ਚ ਖੇਡੀ ਦਾ ਰਹੀ ਟੀ20 ਲੀਗ ਬਿੱਗ ਬੌਸ 'ਚ ਇਕ ਮੈਚ ਦੌਰਾਨ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਜਿਸ ਕਰ ਕੇ ਉਨ੍ਹਾਂ 'ਤੇ ਉਹ ਪਾਬੰਦੀ ਲਾ...
Cricket21 days ago -
Bye-Bye 2020: 2020 'ਚ ਕੋਰੋਨਾ ਦੇ ਚੱਲਦਿਆਂ ਕਾਫੀ ਬਦਲ ਗਿਆ ਕ੍ਰਿਕਟ, ਹੋਏ ਇਹ ਬਦਲਾਅ
2020 'ਚ ਕੋਰੋਨਾ ਨੇ ਪੂਰੀ ਦੁਨੀਆ ਨੂੰ ਮੰਨੋ ਰੋਕ ਦਿੱਤਾ ਹੋਵੇ। ਪੂਰੀ ਦੁਨੀਆ 'ਚ ਲਾਕਡਾਊਨ ਲੱਗਾ। ਭਾਰਤ ਵੀ ਇਸ ਤੋਂ ਅਛੁੱਤਾ ਨਹੀਂ ਰਿਹਾ। ਜਿਸ ਸਮੇਂ ਇਹ ਹੋਇਆ ਉਦੋ ਸਾਊਥ ਅਫਰੀਕੀ ਕ੍ਰਿਕਟ ਟੀਮ ਭਾਰਤ ਦੌਰੇ 'ਤੇ ਸੀ। ਸੀਰੀਜ਼ ਵਿਚਕਾਰ ਛੱਡ ਟੀਮ ਵਾਪਸ ਪਰਤੀ।
Cricket21 days ago -
ਸਾਬਕਾ ਭਾਰਤੀ ਕ੍ਰਿਕਟਰ Mohammad Azharuddins ਦਾ ਹੋਇਆ ਐਕਸੀਡੈਂਟ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਬੱਲੇਬਾਜ਼ Mohammad Azharuddins ਦਾ ਕਾਰ ਐਕਸੀਡੈਂਟ ਰਾਜਸਥਾਨ...
Cricket21 days ago -
ਰੋਹਿਤ ਦੀ ਵਾਪਸੀ ਨਾਲ ਚੋਣ ਦੀ ਵਧੀ ਸਿਰਦਰਦੀ, ਸ਼ਰਮਾ ਲਈ ਮਯੰਕ ਜਾਂ ਵਿਹਾਰੀ ਨੂੰ ਕਰਨਾ ਪੈ ਸਕਦੈ ਬਾਹਰ
ਭਾਰਤ ਦੀ ਮਲਬੌਰਨ ਟੈਸਟ ਵਿਚ ਪੰਜ ਗੇਂਦਬਾਜ਼ਾਂ ਨਾਲ ਖੇਡਣ ਦੀ ਰਣਨੀਤੀ ਕੰਮ ਕਰ ਗਈ ਪਰ ਅਜਿੰਕੇ ਰਹਾਣੇ ਦੀ ਅਗਵਾਈ ਵਾਲੀ ਟੀਮ ਨੂੰ ਬੱਲੇਬਾਜ਼ੀ ਵਿਭਾਗ ਵਿਚ ਕੁਝ ਮੁਸ਼ਕਲ ਫ਼ੈਸਲੇ ਲੈਣੇ ਪੈਣਗੇ।
Cricket21 days ago -
ਫਬਾਦ ਦਾ ਸੈਂਕੜਾ ਬੇਕਾਰ, ਪਾਕਿਸਤਾਨ ਨੂੰ ਪਹਿਲੇ ਟੈਸਟ ’ਚ ਨਿਊਜ਼ੀਲੈਂਡ ਤੋਂ ਮਿਲੀ ਵੱਡੀ ਹਾਰ
ਨਿਊਜ਼ੀਲੈਂਡ ਦੀ ਟੀਮ ਨੇ ਸਾਲ ਦਾ ਅੰਤ ਧਮਾਕੇਦਾਰ ਜਿੱਤ ਨਾਲ ਕੀਤਾ ਹੈ। ਪਾਕਿਸਤਾਨ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੁਕਾਬਲੇ ’ਚ ਮੇਜ਼ਬਾਨ ਨੇ 101 ਦੌੜਾਂ ਦੀ ਵੱਡੀ ਜਿੱਤ ਦਰਜ ਕਰ ਕੇ ਸੀਰੀਜ਼ ’ਚ 1-0 ਦੀ ਬੜਤ ਬਣਾਈ। ਪੰਜਵੇਂ ਦਿਨ ਪਾਕਿਸਤਾਨ ਦੀ ਪੂਰੀ ਟੀਮ ਦੂਸਰੀ ਪਾ...
Cricket22 days ago -
Ind vs Aus: ਦੋਹਰਾ ਸੈਂਕੜਾ ਲਾਉਣ ਵਾਲੇ ਇਸ ਬੱਲੇਬਾਜ਼ ’ਤੇ ਭਾਰੀ ਸ਼ੁੱਭਮਨ ਗਿੱਲ ਦੇ 80 ਦੌੜਾਂ, ਟੀਮ ਤੋਂ ਬਾਹਰ ਹੋਣਾ ਤੈਅ
ਮੈਲਬਰਨ ’ਚ ਖੇਡਿਆ ਗਿਆ ਬਾਕਸਿੰਗ ਡੇਅ ਟੈਸਟ ਮੈਚ ’ਚ ਭਾਰਤੀ ਟੀਮ ਲਈ ਯਾਦਗਾਰ ਰਹਿ ਤਾਂ ਉਧਰ ਸ਼ੁੱਭਮਨ ਗਿੱਲ ਦੇ ਡੈਬਿਊ ਮੈਚ ਦਾ ਗਵਾਹ ਬਣਿਆ। 21 ਸਾਲ ਦੇ ਇਸ ਭਾਰਤੀ ਬੱਲੇਬਾਜ਼ ਨੂੰ ਦਿੱਗਜ਼ ਭਵਿੱਖ ਦਾ ਸਿਤਾਰਾ ਮੰਨ ਰਹੇ ਹਨ। ਗਿੱਲ ਨੇ ਪਹਿਲੇ ਹੀ ਮੈਚ ’ਚ ਆਫਣੀ ਦਮਦਾਰ ਬੱਲੇਬਾਜ਼ੀ ਨ...
Cricket22 days ago -
Ind vs Aus: ਤੀਸਰੇ ਟੈਸਟ ਲਈ ਆਸਟ੍ਰੇਲੀਆਈ ਟੀਮ ’ਚ ਵੱਡੀ ਤਬਦੀਲੀ, ਇਸ ਖਿਡਾਰੀ ਨੂੰ ਕੀਤਾ ਬਾਹਰ
ਭਾਰਤ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਤੀਸਰੇ ਮੈਚ ’ਚ ਉਤਰਨ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਨੇ ਵੱਡੀ ਤਬਦੀਲੀ ਕੀਤੀ ਹੈ। ਓਪਨਰ ਡੇਵਿਡ ਵਾਰਨਰ ਦੀ ਵਾਪਸੀ ਹੋਈ ਹੈ, ਜਦੋਂਕਿ ਦੂਸਰੇ ਓਪਨਰ ਜੋਅ ਬਰਨਸ ਨੂੰ ਖ਼ਰਾਬ ਫਾਰਮ ਦੀ ਵਜ੍ਹਾ ਕਰਕੇ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।
Cricket22 days ago -
ਵਿਰਾਟ ਕੋਹਲੀ ਤੋਂ ਵੱਖ ਹਨ ਰਹਾਣੇ : ਸ਼ਾਸਤਰੀ
ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਜਿੱਤ ਤੋਂ ਬਾਅਦ ਕਾਰਜਕਾਰੀ ਕਪਤਾਨ ਅਜਿੰਕੇ ਰਹਾਣੇ ਨੂੰ ਚਲਾਕ ਕਪਤਾਨ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਸ਼ਾਂਤ ਸੁਭਾਅ ਰੈਗੂਲਰ ਕਪਤਾਨ ਕੋਹਲੀ ਤੋਂ ਬਿਲਕੁਲ ਵੱਖ ਹੈ...
Cricket23 days ago -
ਦੱਖਣੀ ਅਫਰੀਕਾ ਦੀ ਪਾਰੀ ਤੇ 45 ਦੌੜਾਂ ਨਾਲ ਜਿੱਤ
ਦੱਖਣੀ ਅਫਰੀਕਾ ਨੇ ਮੰਗਲਵਾਰ ਨੂੰ ਇੱਥੇ ਪਾਰੀ ਤੇ 45 ਦੌੜਾਂ ਨਾਲ ਸ੍ਰੀਲੰਕਾ ਨੂੰ ਕਰਾਰੀ ਮਾਤ ਦੇ ਕੇ ਦੋ ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਬੜ੍ਹਤ ਹਾਸਲ ਕਰ ਲਈ...
Cricket23 days ago -
ਨਿਊਜ਼ੀਲੈਂਡ ਦੇ ਸਾਬਕਾ ਬੱਲੇਬਾਜ਼ ਰੀਡ ਦਾ ਦੇਹਾਂਤ
ਨਿਊਜ਼ੀਲੈਂਡ ਲਈ 19 ਟੈਸਟ ਮੈਚਾਂ ਵਿਚ ਛੇ ਸੈਂਕੜੇ ਲਾਉਣ ਵਾਲੇ ਜਾਨ ਐੱਫ ਰੀਡ ਦਾ ਦੇਹਾਂਤ ਹੋ ਗਿਆ...
Cricket23 days ago -
ਭਾਰਤ ਦੀ ਧਮਾਕੇਦਾਰ ਜਿੱਤ ਨਾਲ Test Championship ਟੇਬਲ ’ਚ ਵੱਡਾ ਬਦਲਾਅ, ਡਾਣੋ ਟੀਮ ਦੀ ਸਥਿਤੀ
Test Championship ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਖੇਡੀ ਜਾ ਰਹੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਸਰਾ ਮੁਕਾਬਲਾ ਸ਼ਾਨਦਾਰ ਰਿਹਾ ਹੈ। ਭਾਰਤੀ ਟੀਮ ਨੇ ਪਹਿਲਾਂ ਹਾਰ ਤੋਂ ਬਾਅਦ ਦਮਦਾਰ ਤਰੀਕੇ ਨਾਲ ਵਾਪਸੀ ਕਰਦੇ ਹੋਏ 8 ਕ੍ਰਿਕਟ ਤੋਂ ਜਿੱਤ ਹਾਸਲ ਕੀਤੀ। ਇਹ ਸੀਰੀਜ਼ ਆਈਸੀਸੀ ...
Cricket23 days ago -
Ind vs Aus: ਟੀਮ ਇੰਡੀਆ ਨੇ ਇਨ੍ਹਾਂ ਦਿੱਗਜ਼ਾਂ ਨੂੰ ਦਿੱਤਾ ਕਰਾਰਾ ਜਵਾਬ, ਬਾਕਸਿੰਗ ਡੇਅ ਟੈਸਟ ਜਿੱਤ ਕੇ ਕੀਤੀ ਬੋਲਤੀ ਬੰਦ
Ind vs Aus ਵਿਰਾਟ ਕੋਹਲੀ ਦੀ ਕਪਤਾਨੀ ’ਚ ਜਦੋਂ ਬਾਰਡਰ-ਗਵਾਸਕਰ ਟਰਾਫੀ ਦੇ ਪਹਿਲੇ ਟੈਸਟ ਮੈਚ ’ਚ ਐਡੀਲੇਡ ’ਚ ਟੀਮ ਇੰਡੀਆ ਨੂੰ ਹਾਰ ਮਿਲੀ ਉਸ ਤੋਂ ਬਾਅਦ ਟੀਮ ਇੰਡੀਆ ਦੀ ਜਮ੍ਹ ਕੇ ਆਲੋਚਨਾ ਹੋਈ। ਐਡੀਲੇਡ ਟੈਸਟ ਮੈਚ ’ਚ ਟੀਮ ਜਿੱਤੀ ਹੋਈ ਬਾਜੀ ਹਾਰ ਗਈ ਸੀ।
Cricket23 days ago -
Ind vs Aus: ਸਿਡਨੀ ’ਚ ਹੀ ਖੇਡਿਆ ਜਾਵੇਗਾ ਟੈਸਟ ਮੈਚ, ਕ੍ਰਿਕਟ ਆਸਟ੍ਰੇਲੀਆ ਨੇ ਕੀਤਾ ਐਲਾਨ
Ind vs Aus ਭਾਰਤ ਤੇ ਆਸਟ੍ਰੇਲੀਆ ਵਿਚਕਾਰ ਖੇਡੇ ਜਾ ਰਹੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ ਸਿਡਨੀ ’ਚ ਹੀ ਖੇਡਿਆ ਜਾਵੇਗਾ। ਕ੍ਰਿਕਟ ਆਸਟ੍ਰੇਲੀਆ ਨੇ ਇਸ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੋਵਿਡ-19 ਮਹਾਮਾਰੀ ਦੀ ਸਥਿਤੀ ਨੂੰ ਦੇਖਦੇ ਹੋ...
Cricket23 days ago -
ICC ਨੇ ਦਿੱਤਾ ਮਹਿੰਦਰ ਸਿੰਘ ਧੋਨੀ ਨੂੰ ਦਹਾਕੇ ਦਾ ਸਭ ਤੋਂ ਵੱਡਾ ਸਨਮਾਨ, ਮਿਲਿਆ ਇਹ ਵੱਡਾ ਇਨਾਮ
ਇੰਟਰਨੈਸ਼ਨਲ ਕ੍ਰਿਕਟ ਕਾਊਂਸਲ ਨੇ ਇਸ ਚੈਂਪੀਅਨ ਕਪਤਾਨ ਨੂੰ ਖੇਡ ਭਾਵਨਾ ਬਾਰੇ ਜਾਣਕਾਰੀ ਦੇਣ ’ਤੇ ਸਰਵਸ਼੍ਰੇਸ਼ਠ ਖਿਡਾਰੀ ਚੁਣਿਆ। ਆਈਸੀਸੀ ਨੇ ਉਨ੍ਹਾਂ ਨੂੰ ICC Spirit of Cricket Award of the Decade ਐਵਾਰਡ ਲਈ ਚੁਣਿਆ ਹੈ। ਦੁਨੀਆ ਦੇ ਸਫ਼ਲ ਕਪਤਾਨਾਂ ’ਚ ਸ਼ਾਮਿਲ ਧੋਨੀ ਨੂੰ ਖ...
Cricket24 days ago -
Ind vs Aus 2nd Test : ਤੀਸਰੇ ਦਿਨ ਦਾ ਖੇਡ ਖ਼ਤਮ, ਆਸਟ੍ਰੇਲੀਆ ਨੂੰ ਮਿਲੀ ਸਿਰਫ਼ 2 ਦੌੜਾਂ ਦੀ ਬੜਤ
ਭਾਰਤੀ ਟੀਮ ਨੇ 277/5 ਤੋਂ ਅੱਗੇ ਖੇਡਦੇ ਹੋਏ ਮੈਚ ਦੇ ਤੀਸਰੇ ਦਿਨ 115.1 ਓਵਰ ’ਚ ਸਾਰੇ ਵਿਕਟ ਗੁਆ ਕੇ 326 ਰਨ ਬਣਾਏ। ਇਸ ਤਰ੍ਹਾਂ ਭਾਰਤ ਦੇ ਕੋਲ 131 ਰਨਾਂ ਦੀ ਬੜਤ ਹੈ। ਇਸਦੇ ਜਵਾਬ ’ਚ ਖ਼ਬਰ ਲਿਖੇ ਜਾਣ ਤਕ ਆਸਟ੍ਰੇਲੀਆ ਨੇ ਦੂਸਰੀ ਪਾਰੀ ’ਚ 46.1 ਓਵਰ ’ਚ 5 ਵਿਕੇਟ ਗੁਆ ਕੇ 98...
Cricket24 days ago -
ਨਿਊਜ਼ੀਲੈਂਡ ਨੇ ਪਾਕਿਸਤਾਨ ਖ਼ਿਲਾਫ਼ ਬਣਾਈਆਂ 400 ਤੋਂ ਜ਼ਿਆਦਾ ਦੌੜਾਂ, ਵਿਲੀਅਮਸਨ ਨੇ ਜੜਿਆ ਸੈਂਕੜਾ
ਕਪਤਾਨ ਕੇਨ ਵਿਲੀਅਮਸਨ ਦੇ 23ਵੇਂ ਟੈਸਟ ਸੈਂਕੜੇ ਤੇ ਬੀਜੇ ਵਾਟਲਿੰਗ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਨਾਲ ਨਿਊਜ਼ੀਲੈਂਡ ਨੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਇੱਥੇ ਪਹਿਲੀ ਪਾਰੀ ਵਿਚ ਮਜ਼ਬੂਤ ਸਕੋਰ ਬਣਾਉਣ ਤੋਂ ਬਾਦ ਪਾਕਿਸਤਾਨ ਨੂੰ ਸ਼ੁਰੂ ਵਿਚ ਹੀ ਇਕ ਝਟਕਾ...
Cricket24 days ago -
MS Dhoni ਦਾ ਜਲਵਾ ਕਾਇਮ, ICC ਨੇ ਦਹਾਕੇ ਦੀ ਬੈਸਟ ਵਨਡੇ ਤੇ ਟੀ20 ਟੀਮ ਦਾ ਕਪਤਾਨ ਬਣਾਇਆ, ਵਿਰਾਟ ਬਣੇ ਟੈਸਟ ਕਪਤਾਨ
ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਐਤਵਾਰ ਨੂੰ ਇਸ ਦਹਾਕੇ (2011-20) ਦੀਆਂ ਸਾਰੇ ਫਾਰਮੈਟਾਂ ਵਿਚ ਮਰਦ ਤੇ ਮਹਿਲਾ ਟੀਮਾਂ ਦਾ ਐਲਾਨ ਕੀਤਾ ਹੈ
Cricket25 days ago -
ICC ਨੇ ਟੈਸਟ, ਵਨਡੇ ਤੇ ਟੀ20 ਟੀਮ ਆਫ ਡਿਕੇਡ ਦਾ ਐਲਾਨ ਕੀਤਾ, ਇਨ੍ਹਾਂ ਭਾਰਤੀਆਂ ਨੂੰ ਤਿੰਨਾਂ ਟੀਮਾਂ 'ਚ ਮਿਲੀ ਜਗ੍ਹਾ
ਇੰਟਰਨੈਸ਼ਨਲ ਕ੍ਰਿਕਟ ਕੌਸਲਿੰਗ ਭਾਵ ਆਈਸੀਸੀ ਨੇ ਟੈਸਟ, ਵਨਡੇ ਤੇ ਟੀ20 ਟੀਮ ਆਫ ਦਿ ਡਿਕੇਡ ਦਾ ਐਲਾਨ ਕੀਤਾ। ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ ਤਿਨੋਂ ਹੀ ਟੀਮ 'ਚ ਵਿਰਾਟ ਕੋਹਲੀ ਨੂੰ ਆਈਸੀਸੀ ਨੇ ਜਗ੍ਹਾ ਦਿੱਤੀ ਹੈ ਤੇ ਇਹ ਇਕਮਾਤਰ ਅਜਿਹੇ ਖਿਡਾਰੀ ਬਣੇ ਜਿਨ੍ਹਾਂ ਤਿੰਨਾਂ ਟੀਮਾਂ ...
Cricket25 days ago -
Ind vs Aus 2nd Test: ਦੂਜੇ ਦਿਨ ਦਾ ਖੇਡ ਖਤਮ, ਭਾਰਤ ਨੂੰ ਮਿਲੀ 82 ਦੌੜਾਂ ਦੀ ਬੜਤ, ਅਜਿੰਕਯ ਰਹਾਣੇ ਨੇ ਲਾਇਆ ਸੈਂਕੜਾ
ਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਮੈਲਬਰਨ ਦੇ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਮੈਚ ਦਾ ਅੱਜ ਦੂਜਾ ਦਿਨ ਹੈ। ਦੂਜੇ ਦਿਨ ਦਾ ਖੇਡ ਸਮਾਪਤ ਹੋ ਗਿਆ ਹੈ। 82 ਦੌੜਾਂ ਨਾਲ ਭਾਰਤ ਨੇ ਬੜਤ ਬਣਾਈ ਹੈ।
Cricket25 days ago