-
IPL 2022 : ਦਿੱਲੀ ਦਾ ਇਹ ਧਮਾਕੇਦਾਰ ਬੱਲੇਬਾਜ਼ ਨਿਕਲਿਆ ਪ੍ਰਿਥਵੀ ਸ਼ਾਅ ਦਾ ਫੈਨ, ਕਿਹਾ- ਇਕੱਠੇ ਹੋਣ 'ਤੇ ਘੱਟ ਦੌੜਾਂ ਬਣਾਉਣੀਆਂ ਪੈਂਦੀਆਂ
ਉਸ ਦੇ ਹੱਥ ਅਤੇ ਅੱਖਾਂ ਬਹੁਤ ਤਿੱਖੀਆਂ ਹਨ। ਉਸ ਨੇ ਮੇਰੇ ਦੋ ਦੌੜਾਂ ਦੇ ਸਮੀਕਰਨ ਨੂੰ ਪੂਰੀ ਤਰ੍ਹਾਂ ਨਾਲ ਵਿਗਾੜ ਦਿੱਤਾ ਕਿਉਂਕਿ ਉਹ ਸਿਰਫ਼ ਸੀਮਾਵਾਂ ਨਾਲ ਨਜਿੱਠ ਰਿਹਾ ਸੀ...
Cricket26 days ago -
IPL 2022 : ਧੋਨੀ ਨੇ ਆਖ਼ਰੀ ਓਵਰ ’ਚ ਖ਼ਤਮ ਕੀਤਾ ਮੈਚ, ਕੈਪਟਨ ਜਡੇਜਾ ਦਾ ਰਿਐਕਸ਼ਨ ਹੋ ਰਿਹੈ ਵਾਇਰਲ
ਮੁੰਬਈ ਖ਼ਿਲਾਫ਼ ਮੈਚ ’ਚ ਸੀਐੱਸਕੇ ਦੇ ਸਾਬਕਾ ਕਪਤਾਨ ਐੱਮਐੱਸ ਧੋਨੀ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਉਸ ਨੂੰ ਦੁਨੀਆ ਦਾ ਸਭ ਤੋਂ ਵਧੀਆ ਫਿਨਿਸ਼ਰ ਕਿਉਂ ਮੰਨਿਆ ਜਾਂਦਾ ਹੈ। ਉਸ ਦੀ ਵਿਸਫੋਟਕ ਬੱਲੇਬਾਜੀ ਸਾਹਮਣੇ ਮੁੰਬਈ ਦੀ ਇਕ ਨਾਂ ਚੱਲੀ ਅਤੇ ਉਸ ਨੂੰ ਲਗਾਤਾਰ 7ਵੇਂ ਮੈਚ ’ਚ ਹਾ...
Cricket26 days ago -
IPL 2022 : ਲਗਾਤਾਰ ਸੱਤਵਾਂ ਮੁਕਾਬਲਾ ਹਾਰੀ ਮੁੰਬਈ, ਆਖ਼ਰੀ ਗੇਂਦ ਤਕ ਚੱਲੇ ਮੈਚ 'ਚ ਤਿੰਨ ਵਿਕਟਾਂ ਨਾਲ ਜਿੱਤੀ ਚੇਨਈ ਦੀ ਟੀਮ
ਮੁਕੇਸ਼ ਚੌਧਰੀ ਦੇ ਸ਼ਾਨਦਾਰ ਸਪੈੱਲ ਦੇ ਅੱਗੇ ਮੁੰਬਈ ਇੰਡੀਅਨਜ਼ ਦੀ ਟੀਮ ਨਵੀ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਸ਼ੁਰੂਆਤ ਵਿਚ ਲੜਖੜਾ ਗਈ ਜਿਸ ਕਾਰਨ ਟੀਮ 20 ਓਵਰਾਂ 'ਚ ਸੱਤ ਵਿਕਟਾਂ 'ਤੇ 155 ਦੌੜਾਂ ਦਾ ਸਕੋਰ ਹੀ ਬਣਾ ਸਕੀ।
Cricket26 days ago -
ਬੁਮਰਾਹ ਤੇ ਰੋਹਿਤ ਸਾਲ ਦੇ ਸਰਬੋਤਮ ਕ੍ਰਿਕਟਰਾਂ 'ਚ
ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਜਸਪ੍ਰਰੀਤ ਬੁਮਰਾਹ ਨੂੰ ਵਿਜ਼ਡਨ ਦੇ 2022 ਅੰਕ ਵਿਚ ਸਾਲ ਦੇ ਸਰਬੌਤਮ ਕ੍ਰਿਕਟਰਾਂ ਵਿਚ ਚੁਣੇ ਗਏ ਪੰਜ ਖਿਡਾਰੀਆਂ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਨਿਊਜ਼ੀਲੈਂਡ ਦੇ ਡੇਵੋਨ ਕਾਨਵੇ, ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰਾਬਿ...
Cricket26 days ago -
IPL 2022 : ਕੁਲਦੀਪ ਤੇ ਚਹਿਲ ਵਿਚਾਲੇ ਹੋਵੇਗਾ ਫਿਰਕੀ ਦਾ ਮੁਕਾਬਲਾ, ਰਾਜਸਥਾਨ ਰਾਇਲਜ਼ ਦਾ ਸ਼ੁੱਕਰਵਾਰ ਨੂੰ ਹੋਵੇਗਾ ਦਿੱਲੀ ਕੈਪੀਟਲਜ਼ ਨਾਲ ਸਾਹਮਣਾ
ਆਤਮ-ਵਿਸ਼ਵਾਸ ਨਾਲ ਭਰੀ ਰਾਜਸਥਾਨ ਰਾਇਲਜ਼ ਦਾ ਸਾਹਮਣਾ ਆਈਪੀਐੱਲ ਦੇ ਮੈਚ ਵਿਚ ਸ਼ੁੱਕਰਵਾਰ ਨੂੰ ਦਿੱਲੀ ਕੈਪੀਟਲਜ਼ ਨਾਲ ਹੋਵੇਗਾ ਤਾਂ ਸਾਰਿਆਂ ਦੀਆਂ ਨਜ਼ਰਾਂ ਫਿਰਕੀ ਦੇ ਜਾਦੂਗਰਾਂ ਯੁਜਵਿੰਦਰ ਸਿੰਘ ਚਹਿਲ ਤੇ ਕੁਲਦੀਪ ਯਾਦਵ ਦੇ ਹੁਨਰ 'ਤੇ ਲੱਗੀਆਂ ਹੋਣਗੀਆਂ।
Cricket26 days ago -
IPL 2022 : ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ 'ਤੇ ਮਧੂ ਮੱਖੀਆਂ ਨੇ ਕੀਤਾ ਹਮਲਾ, ਦੇਖੋ ਵੀਡੀਓ ਕਿਵੇਂ ਬਚੀ ਟੀਮ
ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੇ ਆਪਣੇ ਸੱਤਵੇਂ ਮੈਚ 'ਚ ਮੁੰਬਈ ਇੰਡੀਅਨਜ਼ ਦੀ ਟੀਮ ਕਿਸੇ ਵੀ ਕੀਮਤ 'ਤੇ ਜਿੱਤਣਾ ਚਾਹੇਗੀ। ਲਗਾਤਾਰ ਛੇ ਮੈਚ ਹਾਰਨ ਤੋਂ ਬਾਅਦ, ਇੱਕ ਹੋਰ ਹਾਰ ਦਾ ਮਤਲਬ ਟੂਰਨਾਮੈਂਟ ਦੇ ਪਲੇਆਫ ਦਾ ਅੰਤ ਹੋਵੇਗਾ
Cricket27 days ago -
IPL 2022 : ਡੇਵਿਡ ਵਾਰਨਰ ਪੰਜਾਬ ਕਿੰਗਜ਼ ਖ਼ਿਲਾਫ਼ ਆਈਪੀਐਲ 'ਚ ਦੌੜਾਂ ਦੇ ਇਸ ਅੰਕੜੇ ਨੂੰ ਛੂਹਣ ਵਾਲਾ ਪਹਿਲਾ ਬਣਿਆ ਬੱਲੇਬਾਜ਼
ਉਂਝ IPL 'ਚ ਕਿਸੇ ਟੀਮ ਖ਼ਿਲਾਫ਼ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਰੋਹਿਤ ਸ਼ਰਮਾ ਪਹਿਲੇ ਨੰਬਰ 'ਤੇ ਹੈ, ਜਿਸ ਨੇ ਕੇਕੇਆਰ ਖਿਲਾਫ ਹੁਣ ਤੱਕ 1018 ਦੌੜਾਂ ਬਣਾਈਆਂ ਹਨ...
Cricket27 days ago -
IPL 2022 DC VS RR: ਬੀਸੀਸੀਆਈ ਨੇ ਬਦਲੀ ਦਿੱਲੀ VS ਰਾਜਸਥਾਨ ਮੈਚ ਦੀ ਜਗ੍ਹਾ, ਪੁਣੇ ਨਹੀਂ ਮੁੰਬਈ ’ਚ ਹੋਵੇਗਾ ਮੁਕਾਬਲਾ
ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ’ਚ ਦਿੱਲੀ ਕੈਪੀਟਲਜ਼ ਦੀ ਟੀਮ ਦੇ ਮੈਂਬਰਾਂ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹੁਣ ਮੁਕਾਬਲੇ ਵਾਲੀ ਥਾਂ ’ਚ ਤਬਦੀਲੀ ਕੀਤੀ ਜਾ ਰਹੀ ਹੈ। ਬੀਸੀਸੀਆਈ ਨੇ ਪੰਜਾਬ ਖ਼ਿਲਾਫ ਹੋਣ ਵਾਲੇ ਮੈਚ ਨੂੰ ਪੁਣੇ ਦੀ ਬਜਾਏ ਮੁੰਬਈ ਦੇ ਬੇਬਾਨ ਸਟੇਡੀਅਮ...
Cricket27 days ago -
ਬੰਗਲਾਦੇਸ਼ ਦੇ ਸਾਬਕਾ ਸਪਿੰਨਰ ਮੁਸ਼ੱਰਫ ਦਾ 40 ਸਾਲ ਦੀ ਉਮਰ 'ਚ ਦੇਹਾਂਤ
ਬੰਗਲਾਦੇਸ਼ ਦੇ ਖੱਬੇ ਹੱਥ ਦੇ ਸਾਬਕਾ ਸਪਿੰਨਰ ਮੁਸ਼ੱਰਫ ਹੁਸੈਨ ਦਾ ਦੇਹਾਂਤ ਹੋ ਗਿਆ ਹੈ। ਬੰਗਲਾਦੇਸ਼ ਕਿ੍ਕਟ ਬੋਰਡ (ਬੀਸੀਬੀ) ਨੇ ਇਹ ਜਾਣਕਾਰੀ ਦਿੱਤੀ। ਬੀਸੀਬੀ ਨੇ 40 ਸਾਲ ਦੇ ਹੁਸੈਨ ਦੇ ਦੇਹਾਂਤ ਦੀ ਘੋਸ਼ਣਾ ਟਵਿੱਟਰ 'ਤੇ ਕੀਤੀ। ਹੁਸੈਨ ਦੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਇਕ ਬੱਚਾ...
Cricket27 days ago -
DC VS PBKS IPL 2022 : ਵਾਰਨਰ ਦਾ ਲਗਾਤਾਰ ਤੀਜਾ ਅਰਧ ਸੈਂਕੜਾ, ਦਿੱਲੀ ਦੀ ਪੰਜਾਬ 'ਤੇ ਸ਼ਾਨਦਾਰ ਜਿੱਤ
ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੇ 32ਵੇਂ ਮੈਚ ਵਿੱਚ, ਦਿੱਲੀ ਕੈਪੀਟਲਜ਼ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੋਇਆ। ਮੁੰਬਈ ਦੇ ਬ੍ਰਾਬਨ ਸਟੇਡੀਅਮ 'ਚ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
Cricket27 days ago -
ipl 2022 ਦਿੱਲੀ ਦੇ ਗੇਂਦਬਾਜ਼ਾਂ ਨੇ ਵਿਗਾੜੀ ਪੰਜਾਬ ਦੀ ਸ਼ੁਰੂਆਤ
ਕੋਵਿਡ ਦੇ ਕਹਿਰ ਨਾਲ ਜੂਝ ਰਹੀ ਦਿੱਲੀ ਕੈਪੀਟਲਸ ਦੀ ਟੀਮ ਦੇ ਗੇਂਦਬਾਜ਼ਾਂ ਨੇ ਬੁੱਧਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਗਏ ਆਈਪੀਐੱਲ ਮੈਚ ਵਿਚ ਪੰਜਾਬ ਕਿੰਗਜ਼ ਦੀ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਕਰਨ ਦਿੱਤੀ।
Cricket28 days ago -
IPL 2022 : ਹਾਰ ਤੋਂ ਬਾਅਦ ਲਖਨਊ ਦੀ ਟੀਮ ਨੂੰ ਇਕ ਹੋਰ ਝਟਕਾ, ਕੇਐੱਲ ਰਾਹੁਲ ਨੂੰ ਲੱਗਾ ਜੁਰਮਾਨਾ
ਡੀਵਾਈ ਪਾਟਿਲ ਸਟੇਡੀਅਮ 'ਚ ਬੈਂਗਲੁਰੂ ਦੇ ਖਿਲਾਫ ਖੇਡੇ ਗਏ ਮੈਚ 'ਚ ਲਖਨਊ ਦੀ ਟੀਮ ਨੂੰ ਹਾਰ ਦੇ ਨਾਲ ਹੀ ਇਕ ਹੋਰ ਝਟਕਾ ਲੱਗਾ ਹੈ। ਦਰਅਸਲ, ਟੀਮ ਦੇ ਕਪਤਾਨ ਕੇਐਲ ਰਾਹੁਲ ਨੂੰ ਆਈਪੀਐਲ ਕੋਡ ਆਫ ਕੰਡਕਟ ਨੂੰ ਤੋੜਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਤੋਂ ਬਾਅਦ ਉਸ 'ਤੇ ਮੈਚ ਫੀਸ ਦਾ 20...
Cricket28 days ago -
IPL 2022 ’ਚ ਖ਼ਤਮ ਹੋ ਗਿਆ ਚੇਨਈ ਤੇ ਮੁੰਬਈ ਦਾ ਸਫ਼ਰ ਜਾਂ ਬਾਕੀ ਹਨ Playoff ਦੀਆਂ ਉਮੀਦਾਂ
ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ’ਚ ਟੂਰਨਾਮੈਂਟ ਦੀਆਂ ਸਭ ਤੋਂ ਸਫਲ ਦੋ ਟੀਮਾਂ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਦਾ ਨੇ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ ਹੈ। ਚੇਨਈ ਨੇ ਤਾਂ ਫਿਰ ਵੀ ਇਕ ਜਿੱਤ ਹਾਸਿਲ ਕੀਤੀ ਹੈ, 6 ਮੈਚ ਖੇਡਣ ਤੋਂ ਬਾਅਦ ਵੀ ਮੁੰਬਈ ਦੇ ਅੰਕਾਂ ਦਾ ਖਾ...
Cricket28 days ago -
IPL 2022 : ਫਾਫ ਤੇ ਜੋਸ਼ ਨੇ ਉਡਾਏ ਜਾਇੰਟਸ ਦੇ ਹੋਸ਼, ਬੈਂਗਲੁਰੂ ਨੇ ਲਖਨਊ ਦੀ ਟੀਮ ਨੂੰ 18 ਦੌੜਾਂ ਨਾਲ ਹਰਾਇਆ
ਦੁਸ਼ਮੰਤਾ ਚਮੀਰਾ ਦੇ ਦਿੱਤੇ ਸ਼ੁਰੂਆਤੀ ਝਟਕਿਆਂ ਦੇ ਬਾਵਜੂਦ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਕਪਤਾਨ ਫਾਫ ਡੁਪਲੇਸਿਸ (96) ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਮੰਗਲਵਾਰ ਨੂੰ ਨਵੀ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿਚ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਤੈਅ 20 ਓਵਰਾਂ 'ਚ ਛੇ ਵਿ...
Cricket28 days ago -
IPL 2022 : ਦਿੱਲੀ ਕੈਂਪ 'ਚ 5 ਲੋਕ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਬਦਲ ਗਿਆ ਦਿੱਲੀ ਤੇ ਪੰਜਾਬ ਦੇ ਵਿਚਕਾਰ ਮੈਚ ਦਾ ਵੈਨਿਊ
ਇੰਡੀਅਨ ਪ੍ਰੀਮੀਅਰ ਲੀਗ 'ਤੇ ਇਕ ਵਾਰ ਫਿਰ ਕੋਰੋਨਾ ਦਾ ਪਰਛਾਵਾਂ ਛਾ ਗਿਆ ਹੈ। ਦਿੱਲੀ ਕੈਪੀਟਲਜ਼ ਦੇ ਕੋਚ ਤੇ ਮਿਸ਼ੇਲ ਮਾਰਸ਼ ਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਬੁੱਧਵਾਰ ਨੂੰ ਹੋਣ ਵਾਲੇ ਦਿੱਲੀ ਅਤੇ ਪੰਜਾਬ ਦੇ ਮੈਚ ਦਾ ਸਥਾਨ ਬਦਲਿਆ ਗਿਆ ਹੈ। ਹੁਣ ਇਹ ਮੈਚ ਪੁਣੇ 'ਚ ਨਹੀਂ ਬਲਕਿ ...
Cricket29 days ago -
ਦਿੱਲੀ ਕੈਪੀਟਲਜ਼ ਨੂੰ ਵੱਡਾ ਝਟਕਾ, ਆਸਟ੍ਰੇਲੀਆ ਦਾ ਸਟਾਰ ਆਲਰਾਊਂਡਰ ਹਸਪਤਾਲ ਦਾਖ਼ਲ, ਮਿਲਿਆ ਕੋਰੋਨਾ ਪਾਜ਼ੇਟਿਵ
ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ’ਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦਿੱਲੀ ਕੈਪੀਟਲਜ਼ ਟੀਮ ਦੇ ਫਿਜ਼ੀਓ ਪੈਟਿ੍ਰਕ ਫਰਹਤ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਹੁਣ ਟੀਮ ਦੇ ਆਲਰਾਊਂਡਰ ਮਿਚੇਲ ਮਾਰਸ਼ ਵੀ ਕੋਰੋਨਾ ਪਾਜ਼ੇਟਿਵ ਆਏ ਹਨ। ਦਿੱਲੀ ਦੀ ਟੀਮ ਲਈ ਖੇਡਣ ਵਾਲੇ ਇ...
Cricket29 days ago -
IPL 2022 : ਬਟਲਰ ਦੇ ਜੋਸ਼ ਨਾਲ ਜਿੱਤੇ ਰਾਇਲਜ਼, ਰਾਜਸਥਾਨ ਦੀ ਟੀਮ ਨੇ ਕੋਲਕਾਤਾ ਨੂੰ ਸੱਤ ਦੌੜਾਂ ਨਾਲ ਹਰਾਇਆ
ਜੋਸ ਬਟਲਰ ਦੇ ਬਿਹਤਰੀਨ ਸੈਂਕੜੇ ਦੇ ਦਮ 'ਤੇ ਰਾਜਸਥਾਨ ਰਾਇਲਜ਼ ਨੇ ਸੋਮਵਾਰ ਨੂੰ ਮੁੰਬਈ ਦੇ ਬਰੇਬੋਰਨ ਸਟੇਡੀਅਮ ਵਿਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖ਼ਿਲਾਫ਼ ਆਈਪੀਐੱਲ ਮੈਚ ਵਿਚ ਧਮਾਕੇਦਾਰ ਸ਼ੁਰੂਆਤ ਕੀਤੀ ਤੇ ਤੈਅ 20 ਓਵਰਾਂ 'ਚ ਪੰਜ ਵਿਕਟਾਂ 'ਤੇ 217 ਦੌੜਾਂ ਦਾ ਸਕੋਰ ਬਣਾਇਆ।
Cricket29 days ago -
ਟੀਮ ਤੋਂ ਪੂਰਾ ਸਮਰਥਨ ਮਿਲਣਾ ਤੇ ਹਰ ਮੈਚ ਖੇਡਣਾ ਚੰਗਾ ਹੈ : ਮਿਲਰ
ਆਈਪੀਐੱਲ ਦੀਆਂ ਆਪਣੀਆਂ ਪਿਛਲੀਆਂ ਦੋ ਫਰੈਂਚਾਈਜ਼ੀ ਟੀਮਾਂ ਦੇ ਆਖ਼ਰੀ ਇਲੈਵਨ ਵਿਚ ਥਾਂ ਬਣਾਉਣ ਲਈ ਸੰਘਰਸ਼ ਕਰਨ ਵਾਲੇ ਡੇਵਿਡ ਮਿਲਰ ਗੁਜਰਾਤ ਟਾਈਟਨਜ਼ ਤੋਂ ਇਸ ਮਾਮਲੇ ਵਿਚ ਮਿਲ ਰਹੇ ਸਮਰਥਨ ਨਾਲ ਖ਼ੁਸ਼ ਹਨ।
Cricket29 days ago -
ਆਸਟ੍ਰੇਲਿਆਈ ਹਰਫ਼ਨਮੌਲਾ ਮਿਸ਼ੇਲ ਮਾਰਸ਼ ਪਾਜ਼ੇਟਿਵ, ਚਾਰ ਵਿਅਕਤੀ ਕੁਆਰੰਟਾਈਨ
ਦਿੱਲੀ ਕੈਪੀਟਲਜ਼ ਦੇ ਆਸਟ੍ਰੇਲਿਆਈ ਹਰਫ਼ਨਮੌਲਾ ਮਿਸ਼ੇਲ ਮਾਰਸ਼ ਦੂਜੀ ਆਰਟੀ-ਪੀਸੀਆਰ ਜਾਂਚ ਵਿਚ ਪਾਜ਼ੇਟਿਵ ਆਏ ਹਨ ਜਿਸ ਕਾਰਨ ਉਹ 10 ਦਿਨਾਂ ਤਕ ਆਈਪੀਐੱਲ ਵਿਚ ਨਹੀਂ ਖੇਡ ਸਕਣਗੇ।
Cricket29 days ago -
IPL : ਜੇਕਰ ਆਈਪੀਐੱਲ ਨਾ ਹੁੰਦਾ ਤਾਂ ਸੈਲੂਨ ਚਲਾਉਣ ਵਾਲੇ ਦਾ ਪੁੱਤਰ ਆਪਣੀ ਖੇਡ ਨਾਲ ਪਰਿਵਾਰ ਦੀ ਕਿਸਮਤ ਕਿਵੇਂ ਬਦਲਦਾ ?
ਖਿਡਾਰੀਆਂ ਦੇ ਕੌਮੀ ਫ਼ਰਜ਼ ਦੀ ਬਜਾਏ ਬਜ਼ਾਰ ਦੇ ਇਸ਼ਾਰੇ 'ਤੇ ਕ੍ਰਿਕਟ ਲੀਗ ਖੇਡਣ ਨੂੰ ਲੈ ਕੇ ਕਾਫੀ ਬਹਿਸ ਹੋਈ। ਅੱਜ ਇੰਡੀਅਨ ਪ੍ਰੀਮੀਅਰ ਲੀਗ ਕਾਰਨ ਕਈ ਖਿਡਾਰੀ ਕੌਮੀ ਫ਼ਰਜ਼ ਛੱਡ ਕੇ ਨਿੱਜੀ ਹਿੱਤਾਂ...
Cricket1 month ago