-
ਰੋਹਿਤ ਦਾ ਸਮਿਥ ਨੂੰ ਜਵਾਬ, ਬੱਲੇਬਾਜ਼ੀ ਦਾ ਸ਼ੈਡੋ ਅਭਿਆਸ ਕੀਤਾ
ਪਿਛਲੇ ਟੈਸਟ 'ਚ ਸ਼ੈਡੋ ਅਭਿਆਸ ਕਰ ਕੇ ਰਿਸ਼ਭ ਪੰਤ ਦਾ ਗਾਰਡ ਮਿਟਾ ਕੇ ਆਲੋਚਨਾ ਝੱਲਣ ਵਾਲੇ ਸਟੀਵ ਸਮਿਥ ਚੌਥੇ ਟੈਸਟ 'ਚ ਰੋਹਿਤ ਸ਼ਰਮਾ ਦੀ ਇਸ ਪ੍ਰਕਿਰਿਆ ਤੋਂ ਸਕਤੇ 'ਚ ਹਨ...
Cricket9 days ago -
Selection Indian Cricket Players, England Vs India : ਵਿਰਾਟ ਤੇ ਇਸ਼ਾਂਤ ਵਾਪਸੀ ਲਈ ਤਿਆਰ
ਚੇਤਨ ਸ਼ਰਮਾ ਦੀ ਅਗਵਾਈ ਵਾਲੀ ਬੀਸੀਸੀਆਈ ਦੀ ਨਵ-ਨਿਯੁਕਤ ਸੀਨੀਅਰ ਰਾਸ਼ਟਰੀ ਚੋਣ ਕਮੇਟੀ ਇੰਗਲੈਂਡ ਨਾਲ ਹੋਣ ਵਾਲੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਦੋ ਮੁਕਾਬਲਿਆਂ ਲਈ 19 ਜਨਵਰੀ ਨੂੰ ਭਾਰਤੀ ਟੀਮ ਦੀ ਚੋਣ ਕਰੇਗੀ...
Cricket9 days ago -
ਇੰਗਲੈਂਡ ਨੇ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ
ਜਾਨੀ ਬੇਅਰਸਟੋ ਤੇ ਡੈਨ ਲਾਰੇਂਸ ਵਿਚਾਲੇ 62 ਦੌੜਾਂ ਦੀ ਅਟੁੱਟ ਸਾਂਝੇਦਾਰੀ ਦੇ ਦਮ 'ਤੇ ਇੰਗਲੈਂਡ ਨੇ ਪਹਿਲੇ ਕ੍ਰਿਕਟ ਟੈਸਟ ਦੇ ਪੰਜਵੇਂ ਤੇ ਆਖ਼ਰੀ ਦਿਨ ਸੋਮਵਾਰ ਨੂੰ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ...
Cricket9 days ago -
ਭਾਰਤ ਦੇ ਸਾਬਕਾ ਕ੍ਰਿਕਟ ਬੀਐੱਸ ਚੰਦਰਸ਼ੇਖਰ ਦੀ ਹਾਲਤ 'ਚ ਸੁਧਾਰ
ਭਾਰਤ ਦੇ ਸਾਬਕਾ ਕ੍ਰਿਕਟ ਬੀਐੱਸ ਚੰਦਰਸ਼ੇਖਰ ਨੂੰ ਹਲਕਾ ਸਟ੍ਰੋਕ ਆਉਣ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਇਆ ਹੈ ...
Cricket9 days ago -
Ind vs Aus 4th Test : ਚੌਥੇ ਦਿਨ ਦੀ ਖੇਡ ਖ਼ਤਮ, ਭਾਰਤ ਦਾ ਸਕੋਰ 4/0, ਸਾਹਮਣੇ 328 ਦੌੜਾਂ ਦਾ ਟੀਚਾ
ਭਾਰਤ ਅਤੇ ਮੇਜ਼ਬਾਨ ਆਸਟ੍ਰੇਲੀਆ ਵਿਚਕਾਰ ਫਾਈਨਲ ਟੈਸਟ ਮੈਚ ਬ੍ਰਿਸਬੇਨ ਦੇ ਗਾਬਾ 'ਚ ਖੇਡਿਆ ਜਾ ਰਿਹਾ ਹੈ। ਅੱਜ ਯਾਨੀ 18 ਜਨਵਰੀ ਨੂੰ ਮੁਕਾਬਲੇ ਦੇ ਚੌਥੇ ਦਿਨ ਦੀ ਖੇਡ ਜਾਰੀ ਹੈ। ਆਸਟ੍ਰੇਲਿਆਈ ਟੀਮ ਨੇ 33 ਦੌੜਾਂ ਦੀ ਬੜਤ ਤੋਂ ਬਾਅਦ ਆਪਣੀ ਦੂਸਰੀ ਪਾਰੀ 'ਚ 75.5 ਓਵਰਾਂ 'ਚ ਸਾਰੀ...
Cricket9 days ago -
ਮੁਹੰਮਦ ਸਿਰਾਜ ਬਣੇ ਜ਼ਹੀਰ ਖ਼ਾਨ ਤੋਂ ਬਾਅਦ ਬਿ੍ਰਸਬੇਨ ’ਚ ਅਜਿਹਾ ਕਰਨ ਵਾਲੇ ਦੂਸਰੇ ਭਾਰਤੀ ਗੇਂਦਬਾਜ਼
ਭਾਰਤ ਤੇ ਆਸਟ੍ਰੇਲੀਆ ਵਿਚਕਾਰ ਖੇਡੇ ਜਾ ਰਹੇ ਚੌਥੇ ਟੈਸਟ ਦਾ ਪੰਜਵਾਂ ਦਿਨ ਸੀਰੀਜ਼ ਦਾ ਨਤੀਜਾ ਤੈਅ ਕਰੇਗਾ। ਚੌਥੇ ਦਿਨ ਮੇਜ਼ਬਾਨ ਟੀਮ ਨੂੰ ਭਾਰਤ ਨੇ ਦੂਸਰੀ ਪਾਰੀ ’ਚ 294 ਰਨ ’ਤੇ ਢੇਰ ਕਰ ਦਿੱਤਾ। ਮੁਹੰਮਦ ਸਿਰਾਜ ਨੇ 5 ਜਦਕਿ ਸ਼ਾਰਦੁਲ ਠਾਕੁਰ ਨੇ 4 ਵਿਕੇਟ ਬਣਾਏ।
Cricket9 days ago -
Sri vs Eng 1st test match : ਸ੍ਰੀਲੰਕਾ ਨੇ ਇੰਗਲੈਂਡ ਨੂੰ ਦਿੱਤਾ 74 ਦੌੜਾਂ ਦਾ ਟੀਚਾ
ਸ੍ਰੀਲੰਕਾ ਨੇ ਲਾਹਿਰੂ ਥਿਰੀਮਾਨੇ (111) ਦੇ ਅੱਠ ਸਾਲ ਵਿਚ ਪਹਿਲੇ ਟੈਸਟ ਸੈਂਕੜੇ ਨਾਲ ਐਤਵਾਰ ਨੂੰ ਪਹਿਲੇ ਟੈਸਟ ਦੇ ਚੌਥੇ ਦਿਨ ਦੂਜੀ ਪਾਰੀ ਵਿਚ 359 ਦੌੜਾਂ ਬਣਾ ਕੇ ਇੰਗਲੈਂਡ ਨੂੰ ਜਿੱਤ ਲਈ 74 ਦੌੜਾਂ ਦਾ ਟੀਚਾ ਦਿੱਤਾ
Cricket10 days ago -
ਮੁਸ਼ਕਿਲ 'ਚ ਸੀ ਟੀਮ ਇੰਡੀਆ ਫਿਰ ਸੁੰਦਰ ਤੇ ਸ਼ਾਰਦੂਲ ਨੇ ਪਲਟ ਦਿੱਤਾ ਮੈਚ, ਤੋੜ ਦਿੱਤਾ 30 ਸਾਲ ਪੁਰਾਣਾ ਰਿਕਾਰਡ
India vs Australia Brisbane test match ਬ੍ਰਿਸਬੇਨ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਭਾਰਤੀ ਟੀਮ ਦੀ ਵਾਪਸੀ ਸਾਤਵੇਂ ਤੇ ਅੱਠਵੇਂ ਨੰਬਰ ਦੇ ਬੱਲੇਬਾਜ਼ ਵਾਸ਼ਿੰਗਟਨ ਸੁੰਦਰ ਤੇ ਸ਼ਾਰਦੂਲ ਠਾਕੁਰ ਨੇ ਕਰਵਾਈ। ਹਾਲਾਂਕਿ ਪਹਿਲੀ ਪਾਰੀ 'ਚ ਭਾਰਤੀ ਟੀਮ 369 ਦੇ ਮੁਕਾਬਲੇ 336 ਰਨ '...
Cricket10 days ago -
ਆਸਟ੍ਰੇਲੀਆ ਦੀ ਧਰਤੀ ’ਤੇ ਪਹਿਲੀ ਵਾਰ ਹੋਇਆ ਇਸ ਤਰ੍ਹਾਂ, ਪਹਿਲੇ ਝਟਕੇ ’ਚ ਸਭ ਤੋਂ ਜ਼ਿਆਦਾ ਵਿਕਟਾਂ, ਫਿਰ ਖੇਡੀ ਵੱਡੀ ਪਾਰੀ
Sports news ਆਸਟ੍ਰੇਲੀਆ ਖ਼ਿਲਾਫ਼ ਬ੍ਰਿਸਬੇਨ ਟੈਸਟ ’ਚ ਮੁਸ਼ਕਲ ’ਚ ਘਿਰੀ ਭਾਰਤੀ ਟੀਮ ਹੁਣ ਮਜ਼ਬੂਤ ਸਥਿਤੀ ’ਚ ਨਜ਼ਰ ਆ ਰਹੀ ਹੈ। ਟੀਮ ਨੇ 186 ਦੌੜਾਂ ’ਤੇ ਚੌਥੇ ਦਿਨ 6 ਵਿਕਟਾਂ ਗੁਆ ਦਿੱਤੀਆਂ ਸੀ ਪਰ ਸ਼ਾਰਦੁਲ ਠਾਕੁਰ ਤੇ ਵਾਸ਼ਿੰਗਟਨ ਸੁੰਦਰ ਨੇ ਸੈਂਕੜੇ ਦੀ ਸਾਂਝੇਦਾਰੀ ਕਰਕੇ ਭਾਰਤ ਨ...
Cricket11 days ago -
110 ਤੋਂ ਬਾਅਦ ਇਸ ਭਾਰਤੀ ਖਿਡਾਰੀ ਨੇ ਨੰਬਰ 7 ’ਤੇ ਡੈਬਿਊ ਮੈਚ 'ਚ ਠੋਕੀ ਫਿਫਟੀ, ਰਚਿਆ ਇਤਿਹਾਸ
Sports newsInd vs Aus ਭਾਰਤੀ ਟੀਮ ਲਈ ਵਾਸ਼ਿੰਗਟਨ ਸੁੰਦਰ ਨੇ ਬਹੁਤ ਹੀ ਸੁੰਦਰ ਕੰਮ ਕੀਤਾ, ਜਿਸ ਦੀ ਜ਼ਰੂਰਤ ਭਾਰਤੀ ਟੀਮ ਨੂੰ ਬਹੁਤ ਜ਼ਿਆਦਾ ਸੀ। ਇਸ ਦੇ ਦਮ ’ਤੇ ਉਨ੍ਹਾਂ ਨੇ ਇਤਿਹਾਸ ਵੀ ਰਚਿਆ ਹੈ। ਵਾਸ਼ਿੰਗਟਨ ਸੁੰਦਰ ਆਸਟ੍ਰੇਲੀਆ ਦੀ ਸਰਜਮੀਂ ’ਤੇ ਡੈਬਿਊ ਕਰਦੇ ਹੋਏ ਨੰਬਰ 7 ’ਤੇ...
Cricket11 days ago -
Ind vs Aus 4th Test: ਤੀਜੇ ਦਿਨ ਦਾ ਖੇਡ ਸਮਾਪਤ, ਆਸਟ੍ਰੇਲੀਆ ਨੂੰ ਮਿਲਿਆ 54 ਦੌੜਾਂ ਦਾ ਵਾਧਾ
Sports news India vs Australia 4th Test Day 3 Match ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਚਾਰ ਮੈਚਾਂ ਦੀ ਟੈਸਸਟ ਸੀਰੀਜ਼ ਦਾ ਫਾਈਨਲ ਮੁਕਾਬਲਾ ਬਿ੍ਬੇਨ ਦੇ ਗਾਬਾ ’ਚ ਖੇਡਿਆ ਜਾ ਰਿਹਾ ਹੈ। ਐਤਵਾਰ 17 ਜਨਵਰੀ ਨੂੰ ਮੈਚ ਦਾ ਤੀਜਾ ਦਿਨ ਸੀ ਤੇ ਤਿੰਨ ਦਿਨ ਦੀ ਖੇਡ ਸਮਾਪਤ ਹੋ ਗ...
Cricket11 days ago -
ਸਈਅਦ ਮੁਸ਼ਤਾਕ ਅਲੀ ਟਰਾਫੀ : ਪੰਜਾਬ ਦੀ ਚੌਥੀ ਜਿੱਤ, ਜੰਮੂ ਕਸ਼ਮੀਰ ਨੂੰ 10 ਵਿਕਟਾਂ ਨਾਲ ਹਰਾਇਆ
ਪੰਜਾਬ ਨੇ ਇੱਥੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਗਰੁੱਪ ਏ ਮੈਚ ਵਿਚ ਜੰਮੂ ਕਸ਼ਮੀਰ ਨੂੰ 10 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ...
Cricket11 days ago -
ਰੋਹਿਤ ਦੇ ਖ਼ਰਾਬ ਸ਼ਾਟ ਨਾਲ ਮੁਸ਼ਕਲ 'ਚ ਟੀਮ ਇੰਡੀਆ, ਦੂਜੇ ਦਿਨ ਭਾਰਤ ਨੇ 62 ਦੌੜਾਂ 'ਤੇ ਗੁਆਈਆਂ ਦੋ ਵਿਕਟਾਂ
ਆਸਟ੍ਰੇਲੀਆ ਨੂੰ ਦੂਜੇ ਦਿਨ 369 ਦੌੜਾਂ 'ਤੇ ਰੋਕਣ ਤੋਂ ਬਾਅਦ ਭਾਰਤੀ ਟੀਮ ਰੋਹਿਤ ਸ਼ਰਮਾ ਦੀ ਖ਼ਰਾਬ ਸ਼ਾਟ ਚੋਣ ਕਾਰਨ ਚੌਥੇ ਟੈਸਟ ਦੇ ਬਾਰਿਸ਼ ਨਾਲ ਪ੍ਰਭਾਵਿਤ ਦੂਜੇ ਦਿਨ ਮੁਸ਼ਕਲ 'ਚ ਆ ਗਈ...
Cricket11 days ago -
Ind vs Aus 4th test Day 2 : ਬਾਰਿਸ਼ ਦੀ ਵਜ੍ਹਾ ਨਾਲ ਦੂਸਰੇ ਦਿਨ ਦੀ ਖੇਡ ਖ਼ਰਾਬ, ਭਾਰਤ ਨੇ ਬਣਾਈਆਂ 2 ਵਿਕਟਾਂ ’ਤੇ 62 ਦੌੜਾਂ
India vs Australia 4th test Day 2 ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੁਕਾਬਲਾ ਬਿ੍ਸਬੇਨ ’ਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਮੇਜ਼ਬਾਨ ਟੀਮ ਦੇ ਕਪਤਾਨ ਟਿਮ ਪੇਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਸੀ।
Cricket12 days ago -
ਸੋਗ ’ਚ ਹਾਰਦਿਕ ਪਾਂਡਿਆ ਦਾ ਪਰਿਵਾਰ, ਪਿਤਾ ਹਿਮਾਂਸ਼ੂ ਪਾਂਡਿਆ ਦਾ ਦੇਹਾਂਤ, ਕਰੂਣਾਲ ਨੇ ਛੱਡਿਆ ਟੂਰਨਾਮੈਂਟ
ਪਿਤਾ ਦੇ ਦੇਹਾਂਤ ਦੀ ਬੁਰੀ ਖ਼ਬਰ ਮਿਲਣ ਤੋਂ ਬਾਅਦ ਹੀ ਕਰੂਣਾਲ ਕਾਫੀ ਦੁਖੀ ਹਨ। ਜਾਣਕਾਰੀ ਮਿਲਣ ਤੋਂ ਬਾਅਦ ਕਰੂਣਾਲ ਨੇ ਸੈਯਦ ਮੁਸ਼ਤਾਕ ਅਲੀ ਟ੍ਰਾਫੀ ’ਚ ਬੜੌਦਾ ਦੀ ਕਪਤਾਨੀ ਛੱਡ ਦਿੱਤੀ ਹੈ। ਖ਼ਬਰ ਮਿਲਣ ਤੋਂ ਤੁਰੰਤ ਬਾਅਦ ਉਹ ਬਾਇਓ ਬੱਬਲ ਤੋਂ ਬਾਹਰ ਨਿਕਲ ਗਏ।
Cricket12 days ago -
ਮੈਂ ਮੌਕੇ ਦੀ ਉਡੀਕ ਕਰ ਰਿਹਾ ਸੀ : ਵਾਸ਼ਿੰਗਟਨ
ਭਾਰਤੀ ਆਫ ਸਪਿੰਨਰ ਵਾਸ਼ਿੰਗਟਨ ਸੁੰਦਰ ਨੇ ਕਿਹਾ ਹੈ ਕਿ ਮੈਨੂੰ ਹਮੇਸ਼ਾ ਤੋਂ ਲਗਦਾ ਹੈ ਕਿ ਮੇਰੀ ਲਾਲ ਗੇਂਦ ਨਾਲ ਯੋਗਤਾ ਕਾਫੀ ਚੰਗੀ ਹੈ...
Cricket12 days ago -
ਵੱਡੀ ਪਾਰੀ ਨਾ ਖੇਡ ਸਕਣ 'ਤੇ ਨਿਰਾਸ਼ ਹਨ ਲਾਬੂਸ਼ਾਨੇ
ਭਾਰਤ ਖ਼ਿਲਾਫ਼ ਚੌਥੇ ਤੇ ਆਖ਼ਰੀ ਟੈਸਟ ਮੈਚ ਦੀ ਪਹਿਲੀ ਪਾਰੀ ਵਿਚ ਸੈਂਕੜਾ ਲਾਉਣ ਵਾਲੇ ਆਸਟ੍ਰੇਲਿਆਈ ਬੱਲੇਬਾਜ਼ ਮਾਰਨਸ ਲਾਬੂਸ਼ਾਨ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਮੈਂ ਇੱਥੇ ਅਜੇਤੂ ਨਾ ਰਹਿ ਕੇ ਨਿਰਾਸ਼ ਹਾਂ...
Cricket12 days ago -
ਅਰਜੁਨ ਤੇਂਦੁਲਕਰ ਦੇ ਸ਼ੁਰੂਆਤੀ ਮੈਚ 'ਚ ਹਾਰੀ ਮੁੰਬਈ ਦੀ ਟੀਮ
ਅਰਜੁਨ ਤੇਂਦੁਲਕਰ ਦੇ ਸ਼ੁਰੂਆਤੀ ਮੈਚ ਵਿਚ ਉਸ ਦੀ ਟੀਮ ਮੁੰਬਈ ਨੂੰ ਹਰਿਆਣਾ ਖ਼ਿਲਾਫ਼ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਅੱਠ ਵਿਕਟਾਂ ਨਾਲ ਹਾਰ ਮਿਲੀ...
Cricket12 days ago -
ਭਾਰਤ ਨੇ ਲਾਈ ਕੰਗਾਰੂਆਂ 'ਤੇ ਲਗਾਮ, ਲਾਬੂਸ਼ਾਨੇ ਦੇ ਸੈਂਕੜੇ ਦੇ ਬਾਵਜੂਦ ਆਸਟ੍ਰੇਲੀਆ ਨੇ ਬਣਾਈਆਂ ਪੰਜ ਵਿਕਟਾਂ 'ਤੇ 274 ਦੌੜਾਂ
ਭਾਰਤੀ ਟੀਮ ਜਦ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਖ਼ਿਲਾਫ਼ ਚੌਥੇ ਤੇ ਆਖ਼ਰੀ ਟੈਸਟ ਲਈ ਬਿ੍ਸਬੇਨ ਦੇ ਗਾਬਾ ਦੇ ਮੈਦਾਨ 'ਤੇ ਉਤਰੀ ਤਾਂ ਉਸ ਦੇ ਗੇਂਦਬਾਜ਼ੀ ਹਮਲੇ ਕੋਲ ਕੋਈ ਜ਼ਿਆਦਾ ਤਜਰਬਾ ਨਹੀਂ ਸੀ...
Cricket12 days ago -
ਦੋਹਰੇ ਸੈਂਕੜੇ ਵੱਲ ਵਧ ਰਹੇ ਨੇ ਰੂਟ, ਇੰਗਲੈਂਡ ਮਜ਼ਬੂਤ, ਮਹਿਮਾਨ ਟੀਮ ਸ੍ਰੀਲੰਕਾ ਖ਼ਿਲਾਫ਼ ਬਣਾਈਆਂ ਚਾਰ ਵਿਕਟਾਂ 'ਤੇ 320 ਦੌੜਾਂ
ਇੰਗਲੈਂਡ ਨੇ ਇਥੇ ਗਾਲੇ ਅੰਤਰਰਾਸ਼ਟਰੀ ਸਟੇਡੀਅਮ ਵਿਚ ਖੇਡੇ ਜਾ ਰਹੇ ਟੈਸਟ ਮੈਚ ਵਿਚ ਸ੍ਰੀਲੰਕਾ ਖ਼ਿਲਾਫ਼ ਆਪਣੀ ਪਕੜ ਮਜ਼ਬੂਤ ਕਰਦੇ ਹੋਏ ਦੂਜੇ ਦਿਨ ਸ਼ੁੱਕਰਵਾਰ ਦੀ ਖੇਡ ਖ਼ਤਮ ਹੋਣ ਤਕ 185 ਦੌੜਾਂ ਦੀ ਬੜ੍ਹਤ ਬਣਾ ਲਈ ਹੈ...
Cricket12 days ago