-
KKR vs LSG IPL 2022: ਇਕਤਰਫ਼ਾ ਮੈਚ ’ਚ ਲਖਨਊ ਨੇ ਕੋਲਕਾਤਾ ਨੂੰ ਦਿੱਤੀ ਮਾਤ
ਕਵਿੰਟਨ ਡਿਕਾਕ (50) ਨੇ ਲਖਨਊ ਸੁਪਰ ਜਾਇੰਟਸ ਨੂੰ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਏਸੋਸੀਏਸ਼ਨ ਸਟੇਡੀਅਮ ਵਿਚ ਖੇਡੇ ਗਏ ਆਈਪੀਐੱਲ ਮੁਕਾਬਲੇ ਵਿਚ ਸ਼ਨਿਚਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖ਼ਿਲਾਫ਼ ਖ਼ਰਾਬ ਸ਼ੁਰੂਆਤ ਤੋਂ ਬਾਅਦ ਸੰਭਾਲਿਆ ਜਿਸ ਦੇ ਦਮ ’ਤੇ ਲਖਨਊ ਦੀ ਟੀਮ ਨੇ ਤੈਅ ...
Cricket10 days ago -
RCB vs SRH IPL 2022 Preview: ਕੋਹਲੀ ਤੇ ਵਿਲੀਅਮਸਨ 'ਤੇ ਹੋਣਗੀਆਂ ਨਜ਼ਰਾਂ
ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਸਨਰਾਈਜ਼ਰਜ਼ ਹੈਦਰਾਬਾਦ ਆਈਪੀਐੱਲ ਦੇ ਮੁਕਾਬਲੇ ਵਿਚ ਜਦ ਐਤਵਾਰ ਨੂੰ ਆਹਮੋ-ਸਾਹਮਣੇ ਹੋਣਗੇ ਤਾਂ ਖ਼ਰਾਬ ਲੈਅ ਨਾਲ ਜੂਝ ਰਹੇ ਦੁਨੀਆ ਦੇ ਦੋ ਦਿੱਗਜ ਬੱਲੇਬਾਜ਼ਾਂ ਵਿਰਾਟ ਕੋਹਲੀ ਤੇ ਕੇਨ ਵਿਲੀਅਮਸਨ 'ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ।
Cricket11 days ago -
IPL 2022 : ''ਗਰੀਨ ਜਰਸੀ'' 'ਚ ਹੈਦਰਾਬਾਦ ਖ਼ਿਲਾਫ਼ ਖੇਡੇਗੀ ਬੈਂਗਲੁਰੂ ਦੀ ਟੀਮ, ਕੀ ਵਿਰਾਟ ਕੋਹਲੀ 2016 ਦੇ ਕਾਰਨਾਮੇ ਨੂੰ ਦੁਹਰਾਵੇਗਾ ?
ਆਰਸੀਬੀ ਦੇ ਨਾਲ ਹਰੀ ਜਰਸੀ ਦਾ ਇਤਿਹਾਸ ਕੁਝ ਖਾਸ ਨਹੀਂ ਰਿਹਾ ਹੈ। ਟੀਮ ਨੇ ਇਸ ਜਰਸੀ ਨਾਲ 9 ਮੈਚ ਖੇਡੇ ਹਨ ਅਤੇ ਸਿਰਫ ਦੋ ਵਾਰ ਹੀ ਜਿੱਤੀ ਹੈ। ਪਹਿਲੀ ਜਿੱਤ 2011 ਵਿੱਚ ਕੋਚੀ ਟਸਕਰਜ਼ ਦੇ ਖ਼ਿਲਾਫ਼ ਮਿਲੀ ਸੀ ਜਦਕਿ ਦੂਜੀ ਨਵੀਂ ਟੀਮ ਗੁਜਰਾਤ ਲਾਇਨਜ਼ ਦੇ ਖਿਲਾਫ 2016 ਵਿੱਚ ਮਿ...
Cricket11 days ago -
IPL 2022 : ਕੇਐੱਲ ਰਾਹੁਲ ਆਪਣੇ ਕਰੀਅਰ ਦੇ ਸਰਵੋਤਮ ਦੌਰ 'ਚੋਂ ਗੁਜ਼ਰ ਰਿਹੈ, ਸਾਬਕਾ ਕ੍ਰਿਕਟਰ ਦਾ ਦਾਅਵਾ
ਰੈਨਾ ਇਕੱਲੇ ਹੀ ਨਹੀਂ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਤਾਰੀਫ਼ ਕੀਤੀ ਹੈ ਸਗੋਂ ਸਾਬਕਾ ਕ੍ਰਿਕਟਰ ਮੁਹੰਮਦ ਕੈਫ਼ ਵੀ ਅਜਿਹਾ ਮੰਨਦੇ ਹਨ। ਰਾਹੁਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਰਨਾਟਕ ਦਾ ਬੱਲੇਬਾਜ਼ ਆਪਣੀ ਪਾਰੀ ਦੀ ਸ਼ੁਰੂਆਤ ਤੋਂ ਹੀ ਹਮਲਾਵਰ ਸ਼ਾਟ ਖੇਡਣ ਦੇ ਸਮਰੱਥ ਹੈ...
Cricket11 days ago -
IPL 2022, RR vs PBKS :ਪਲੇਆਫ ਦੀਆਂ ਆਪਣੀਆਂ ਉਮੀਦਾਂ ਕਾਇਮ ਰੱਖਣ ਉਤਰੇਗਾ ਪੰਜਾਬ, ਰਾਇਲਜ਼ ਖ਼ਿਲਾਫ਼ ਕਿੰਗਜ਼ ਦਾ ਮੁਕਾਬਲਾ ਕੱਲ੍ਹ
ਰਾਜਸਥਾਨ ਰਾਇਲਜ਼ ਦੀ ਟੀਮ ਬੱਲੇਬਾਜ਼ੀ ਦੀਆਂ ਆਪਣੀਆਂ ਕਮੀਆਂ ਨੂੰ ਦੂਰ ਕਰ ਕੇ ਪੰਜਾਬ ਕਿੰਗਜ਼ ਖ਼ਿਲਾਫ਼ ਸ਼ਨਿਚਰਵਾਰ ਨੂੰ ਇੱਥੇ ਹੋਣ ਵਾਲੇ ਆਈਪੀਐੱਲ ਮੈਚ ਵਿਚ ਜਿੱਤ ਦੇ ਰਾਹ 'ਤੇ ਮੁੜਨ ਦੀ ਕੋਸ਼ਿਸ਼ ਕਰੇਗੀ। ਰਾਇਲਜ਼ ਦੀ ਟੀਮ ਇਕ ਸਮੇਂ ਚੋਟੀ ਦੇ ਸਥਾਨ ਲਈ ਗੁਜਰਾਤ ਟਾਈਟਨਜ਼ ਨੂੰ ਸਖ਼ਤ ਟੱਕਰ ...
Cricket11 days ago -
ਆਈਪੀਐੱਲ : ਰੋਮਾਂਚਕ ਮੁਕਾਬਲੇ ’ਚ ਮੁੰਬਈ ਦੀ ਜਿੱਤ, ਗੁਜਰਾਤ ਟਾਈਟਨਜ਼ ਦੀ ਟੀਮ ਨੂੰ ਪੰਜ ਦੌੜਾਂ ਨਾਲ ਸਹਿਣੀ ਪਈ ਹਾਰ
ਮੁੰਬਈ ਇੰਡੀਅਨਜ਼ ਨੇ ਮੁੰਬਈ ਦੇ ਬਰੇਬੋਰਨ ਸਟੇਡੀਅਮ ਵਿਚ ਖੇਡੇ ਗਏ ਗੁਜਰਾਤ ਟਾਈਟਨਜ਼ ਖ਼ਿਲਾਫ਼ ਆਈਪੀਐੱਲ ਮੈਚ ਵਿਚ ਪੰਜ ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਦੀ ਟੀਮ ਨੇ ਤੈਅ 20 ਓਵਰਾਂ ਵਿਚ ਛੇ ਵਿਕਟਾਂ ’ਤੇ 177 ਦੌੜਾਂ ਬਣਾਈ...
Cricket11 days ago -
IPL 2022 Purple cap : ਚਾਹਲ ਦਾ Purple cap 'ਤੇ ਕਬਜ਼ਾ ਬਰਕਰਾਰ, ਜਾਣੋ ਕਿਸ ਨੰਬਰ 'ਤੇ ਹੈ ਕਿਹੜਾ ਗੇਂਦਬਾਜ਼
ਹੁਣ ਉਸ ਦੇ ਖ਼ਾਤੇ 'ਚ 9 ਮੈਚਾਂ 'ਚ 17 ਵਿਕਟਾਂ ਹਨ। ਰਬਾਡਾ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਟੀ ਨਟਰਾਜਨ ਚੌਥੇ ਨੰਬਰ 'ਤੇ ਖਿਸਕ ਗਏ ਹਨ। ਉਸ ਨੇ ਕਈ ਮੈਚਾਂ 'ਚ 17 ਵਿਕਟਾਂ ਲਈਆਂ ਹਨ...
Cricket12 days ago -
IPL 2022 SRH vs DC : ਦਿੱਲੀ ਖ਼ਿਲਾਫ਼ ਮੈਚ ’ਚ ਦਿਸਿਆ ਭੁਵਨੇਸ਼ਵਰ ਕੁਮਾਰ ਦਾ ਜਲਵਾ
ਹੈਦਰਾਬਾਦ ਤੇ ਦਿੱਲੀ ਵਿਚਾਲੇ ਖੇਡੇ ਗਏ ਮੈਚ ’ਚ ਦਿੱਲੀ ਨੇ ਹੈਦਰਾਬਾਦ ਨੂੰ 21 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਦਿੱਲੀ ਨੇ ਅੰਕ ਸੂਚੀ ’ਚ ਲੰਬੀ ਛਾਲ ਮਾਰੀ ਹੈ ਤੇ ਹੁਣ ਉਹ ਪੰਜਵੇਂ ਨੰਬਰ ’ਤੇ ਪਹੁੰਚ ਗਈ ਹੈ। ਇਹ ਮੈਚ ਹੈਦਰਾਬਾਦ ਦੇ ਤਜਰਬੇਕਾਰ ਗੇਂਦਬਾਜ਼ ਭੁਵਨੇਸ਼ਵਰ ਕੁਮਾਰ...
Cricket12 days ago -
ਡੇਵਿਡ ਵਾਰਨਰ ਤੇ ਰੋਵਮੈਨ ਪਾਵੇਲ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ’ਤੇ ਦਿੱਲੀ ਜਿੱਤੀ
ਡੇਵਿਡ ਵਾਰਨਰ (ਅਜੇਤੂ 92) ਤੇ ਰੋਵਮੈਨ ਪਾਵੇਲ ( ਅਜੇਤੂ 67) ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ’ਤੇ ਦਿੱਲੀ ਕੈਪੀਟਲਜ਼ ਨੇ ਵੀਰਵਾਰ ਨੂੰ ਮੁੰਬਈ ਦੇ ਬਰੇਬੋਰਨ ਸਟੇਡੀਅਮ ਵਿਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਖੇਡੇ ਗਏ ਮੈਚ ਵਿਚ 21 ਦੌੜਾਂ ਨਾਲ ਜਿੱਤ ਹਾਸਲ ਕੀਤੀ।
Cricket12 days ago -
IPL 'ਚ ਵਿਰਾਟ ਕੋਹਲੀ ਦਾ ਨਵਾਂ ਰਿਕਾਰਡ, 5000 ਗੇਂਦਾਂ ਦਾ ਸਾਹਮਣਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼
ਵਿਰਾਟ ਕੋਹਲੀ ਨੇ ਸੀਐੱਸਕੇ ਦੇ ਖ਼ਿਲਾਫ਼ ਫੀਲਡਿੰਗ ਦੌਰਾਨ ਰਵਿੰਦਰ ਜਡੇਜਾ ਅਤੇ ਡਵੇਨ ਪ੍ਰੀਟੋਰੀਅਸ ਦੇ ਰੂਪ ਵਿੱਚ ਦੋ ਕੈਚ ਲਏ। ਇਨ੍ਹਾਂ ਦੋ ਕੈਚਾਂ ਦੀ ਮਦਦ ਨਾਲ ਉਸ ਨੇ ਇਸ ਲੀਗ 'ਚ 100 ਕੈਚ ਲੈਣ ਵਾਲੇ ਆਰਸੀਬੀ ਦੇ ਪਹਿਲੇ ਖਿਡਾਰੀ ਬਣਨ ਦਾ ਮਾਣ ਵੀ ਹਾਸਲ ਕੀਤਾ...
Cricket13 days ago -
IPL 2022 Probable Playing XI : ਹੈਦਰਾਬਾਦ ਦੇ ਇਹ ਖਿਡਾਰੀ ਦਿੱਲੀ ਟੀਮ 'ਤੇ ਜਿੱਤ ਹਾਸਲ ਕਰਨ ਲਈ ਹੋਣਗੇ ਜ਼ਿੰਮੇਵਾਰ
ਉਮਰਾਨ ਮਲਿਕ ਨੇ ਗੁਜਰਾਤ ਦੇ ਖ਼ਿਲਾਫ਼ ਆਪਣੀ ਸਪੀਡ ਨਾਲ ਸਾਰਿਆਂ ਨੂੰ ਆਪਣਾ ਪ੍ਰਸ਼ੰਸਕ ਬਣਾ ਲਿਆ ਸੀ ਪਰ ਚੇਨਈ ਦੇ ਖ਼ਿਲਾਫ਼ ਉਹ ਮਹਿੰਗਾ ਸਾਬਤ ਹੋਇਆ....
Cricket13 days ago -
IPL 2022 Orange cap : ਔਰੇਂਜ ਕੈਪ ਦੀ ਸੂਚੀ 'ਚ ਬਟਲਰ ਤੇ ਰਾਹੁਲ ਇੱਕ ਦੂਜੇ ਨੂੰ ਹਰਾਉਣ ਲਈ ਰਹੇ ਹਨ ਲੜ , ਪਹਿਲੇ ਨੰਬਰ 'ਤੇ ਰਿਹਾ ਬਟਲਰ
ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਬਟਲਰ ਸਾਰਿਆਂ ਨੂੰ ਪਛਾੜਦੇ ਹੋਏ ਲਗਾਤਾਰ ਨੰਬਰ ਇਕ 'ਤੇ ਚੱਲ ਰਿਹਾ ਹੈ। ਕੋਲਕਾਤਾ ਦੇ ਖਿਲਾਫ ਮੈਚ 'ਚ ਬਟਲਰ ਨੇ ਭਾਵੇਂ ਹੀ ਬੱਲਾ ਨਹੀਂ ਖੇਡਿਆ ਹੋਵੇ...
Cricket13 days ago -
IPL 2022 RCB vs CSK : ਬੈਂਗਲੁਰੂ ਨੂੰ ਤਿੰਨ ਹਾਰਾਂ ਤੋਂ ਬਾਅਦ ਮਿਲੀ ਜਿੱਤ, ਚੇਨਈ ਨੂੰ 13 ਦੌੜਾਂ ਨਾਲ ਹਰਾਇਆ
ਇੰਡੀਅਨ ਪ੍ਰੀਮੀਅਰ ਲੀਗ ਦੇ 49ਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਐਮਸੀਏ ਦੇ ਮੈਦਾਨ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਹੋਇਆ। ਚੇਨਈ ਦੇ ਕਪਤਾਨ ਧੋਨੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
Cricket13 days ago -
BCCI ਨੇ ਪੱਤਰਕਾਰ ਮਜੂਮਦਾਰ 'ਤੇ ਲਗਾਇਆ 2 ਸਾਲ ਦਾ ਬੈਨ, ਕ੍ਰਿਕਟਕੀਪਰ ਰਿਧੀਮਾਨ ਸਾਹਾ ਮਾਮਲੇ 'ਚ ਦੋਸ਼ੀ
ਬੀਸੀਸੀਆਈ ਨੇ ਬੋਰੀਆ ਮਜੂਮਦਾਰ 'ਤੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਮਜੂਮਦਾਰ ਅਤੇ ਰਿਧੀਮਾਨ ਸਾਹਾ ਵਿਚਾਲੇ ਵਿਵਾਦ ਤੋਂ ਬਾਅਦ ਸਾਹਾ ਨੇ ਸੋਸ਼ਲ ਮੀਡੀਆ 'ਤੇ ਸਕਰੀਨਸ਼ਾਟ ਸ਼ੇਅਰ ਕਰਕੇ ਮਾਮਲੇ 'ਚ ਵਿਚੋਲਗੀ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਬੀਸੀਸੀਆਈ ਨੇ ਰਾਜੀਵ ਸ਼ੁਕਲਾ, ...
Cricket14 days ago -
IPL 2022 RCB vs CSK Live Streaming : ਅੱਜ ਸ਼ਾਮ ਵਿਰਾਟ ਦੇ ਸਾਹਮਣੇ ਹੋਣਗੇ ਧੋਨੀ
ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ’ਚ ਲਗਾਤਾਰ ਮੈਚ ਹਾਰਨ ਤੋਂ ਬਾਅਦ ਵਾਪਸੀ ਕਰਨ ਵਾਲੀ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਅੱਜ ਸ਼ਾਮ ਰਾਇਲ ਚੈਲਿੰਜਰਜ਼ ਬੰਗਲੌਰ ਨਾਲ ਹੋਵੇਗਾ। ਮਹਿੰਦਰ ਸਿੰਘ ਧੋਨੀ ਨੇ ਚੇਨਈ ਟੀਮ ਦੀ ਕਮਾਨ ਫਿਰ ਤੋਂ ਆਪਣੇ ਹੱਥਾਂ ’ਚ ਲੈ ਲਈ ਹੈ।
Cricket14 days ago -
IPL 2022: ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਦੱਸੀ ਪੂਰੀ ਸਮਾਂ-ਸਾਰਣੀ, ਕਿਹਾ- ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ ਆਈਪੀਐਲ ਦਾ ਫਾਈਨਲ ਮੈਚ
ਇੰਡੀਅਨ ਪ੍ਰੀਮੀਅਰ ਲੀਗ 2022 ਦੇ ਪਲੇਆਫ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਹ ਐਲਾਨ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕੀਤਾ ਉਨ੍ਹਾਂ ਨੇ ਦੱਸਿਆ ਕਿ ਇਸ ਸੀਜ਼ਨ ਦੇ ਪਲੇਆਫ ਮੈਚ ਕੋਲਕਾਤਾ ਤੇ ਅਹਿਮਦਾਬਾਦ 'ਚ ਖੇਡੇ ਜਾਣਗੇ। ਫਾਈਨਲ ਮੁਕਾਬਲਾ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ।
Cricket14 days ago -
GT vs PBKS IPL 2022 : ਧਵਨ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਪੰਜਾਬ ਨੇ ਗੁਜਰਾਤ ਨੂੰ 8 ਵਿਕਟਾਂ ਨਾਲ ਹਰਾਇਆ
ਪੰਜਾਬ ਵੱਲੋਂ ਗੇਂਦਬਾਜ਼ੀ ਕਰਦਿਆਂ ਕੈਗਿਸੋ ਰਬਾਦਾ ਨੇ ਸਭ ਤੋਂ ਵੱਧ ਚਾਰ ਵਿਕਟਾਂ ਹਾਸਲ ਕੀਤੀਆਂ ਜਦਕਿ ਗੁਜਰਾਤ ਵੱਲੋਂ ਉਸ ਦੇ ਬੱਲੇਬਾਜ਼ ਸਾਈ ਸੁਦਰਸ਼ਨ ਸਰਬੋਤਮ ਸਕੋਰਰ ਰਹੇ ਜਿਨ੍ਹਾਂ ਨੇ 50 ਗੇਂਦਾਂ ਵਿਚ ਪੰਜ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 64 ਦੌੜਾਂ ਬਣਾਈਆਂ।
Cricket14 days ago -
IPL 2022 Playing XI prediction : ਅੱਜ ਦੇ ਮੈਚ 'ਚ ਗੁਜਰਾਤ ਤੇ ਪੰਜਾਬ ਦੀ ਪਲੇਇੰਗ ਇਲੈਵਨ ਕਿਵੇਂ ਹੋਵੇਗੀ, ਇਨ੍ਹਾਂ ਖਿਡਾਰੀਆਂ 'ਤੇ ਰੱਖੀ ਜਾਵੇਗੀ ਨਜ਼ਰ
ਪੰਜਾਬ ਦੀ ਗੱਲ ਕਰੀਏ ਤਾਂ ਟੀਮ ਨੂੰ ਹੁਣ ਆਉਣ ਵਾਲੇ ਮੈਚਾਂ ਵਿੱਚ ਜਿੱਤ ਦੀ ਲੋੜ ਹੈ। ਕਪਤਾਨ ਮਯੰਕ ਅਗਰਵਾਲ ਨੂੰ ਵੱਡੀ ਪਾਰੀ ਖੇਡਣੀ ਪਵੇਗੀ, ਸਾਥੀ ਸ਼ਿਖਰ ਧਵਨ ਲਗਾਤਾਰ ਦੌੜਾਂ ਬਣਾ ਰਹੇ ਹਨ...
Cricket15 days ago -
IPL 2022 GT vs PBKS Live Streaming : ਜਿੱਤ ਦੇ ਰੱਥ 'ਤੇ ਸਵਾਰ ਗੁਜਰਾਤ ਨੂੰ ਰੋਕ ਸਕੇਗਾ ਪੰਜਾਬ, ਜਾਣੋ ਕਦੋਂ ਮਾਣਨਾ ਹੈ ਮੈਚ ਦਾ ਆਨੰਦ
ਪੰਜਾਬ ਨੂੰ ਗੁਜਰਾਤ ਦੀ ਟੀਮ ਖ਼ਿਲਾਫ਼ ਬਿਹਤਰ ਖੇਡ ਦਿਖਾਉਣੀ ਹੋਵੇਗੀ ਕਿਉਂਕਿ ਸੀਜ਼ਨ ਦੇ ਆਪਣੇ ਪਹਿਲੇ ਮੁਕਾਬਲੇ 'ਚ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ ਗਿਆ ਸੀ...
Cricket15 days ago -
ਇਸ 66 ਸਾਲਾ ਸਾਬਕਾ ਭਾਰਤੀ ਕ੍ਰਿਕਟਰ ਨੇ ਆਪਣੇ ਤੋਂ 28 ਸਾਲ ਛੋਟੀ ਬੁਲਬੁਲ ਸਾਹਾ ਨਾਲ ਕਰਵਾਇਆ ਵਿਆਹ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਅਰੁਣ ਲਾਲ ਨੇ ਸੋਮਵਾਰ ਨੂੰ ਆਪਣੇ ਤੋਂ 28 ਸਾਲ ਛੋਟੀ ਬੁਲਬੁਲ ਸਾਹਾ ਨਾਲ ਵਿਆਹ ਕਰਵਾ ਲਿਆ। ਦੋਵਾਂ ਦੀ ਪਿਛਲੇ ਮਹੀਨੇ ਮੰਗਣੀ ਹੋਈ ਸੀ। 66 ਸਾਲਾ ਅਰੁਣ ਲਾਲ ਦਾ ਇਹ ਦੂਜਾ ਵਿਆਹ ਹੈ। ਕੋਲਕਾਤਾ ਦੇ ਇੱਕ ਹੋਟਲ ਵਿੱਚ ਹੋਏ ਵਿਆਹ ਸਮਾਗਮ ਵਿੱ...
Cricket15 days ago