ਜੇਐੱਨਐੱਨ, ਨਵੀਂ ਦਿੱਲੀ : ਈਦ ਦੇ ਮੌਕੇ ’ਤੇ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ holiday in share market ਰਿਹਾ। BSE ਹੋਵੇ ਜਾਂ NSE ਦੋਵਾਂ ’ਚ ਅੱਜ ਕਾਰੋਬਾਰ ਨਹੀਂ ਹੋਵੇਗਾ। ਇਸ ਤੋਂ ਇਲਾਵਾ Forex ’ਚ ਵੀ ਅੱਜ ਕਾਰੋਬਾਰੀ ਨਹੀਂ ਹੋਵੇਗੀ। Mcx ’ਚ ਵੀ ਛੁੱਟੀ ਰਹੇਗੀ। ਇਸ ਨਾਲ ਪਿਛਲੇ ਬੁੱਧਵਾਰ ਨੂੰ ਸ਼ੇਅਰ ਬਾਜ਼ਾਰਾਂ ’ਚ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ ਸੀ, ਜਿਸ ਨਾਲ ਅੰਕ Sensex 471 ਹੋ ਗਿਆ ਸੀ ਤੇ ਨਿਫਟੀ 14,700 ਅੰਕ ਤੋਂ ਥੱਲੇ ਆ ਗਿਆ।

BSE ਦੀ ਅਧਿਕਾਰਿਕ ਵੈੱਬਸਾਈਟ bseindia.com ਅਨੁਸਾਰ India share market ਸਾਰੇ equity segment, equity derivative segment ਤੇ SLB Segment ਲਈ ਬੰਦ ਰਹਿਣਗੇ। ਅਗਲੇ ਦਿਨ ਸ਼ੁੱਕਰਵਾਰ ਨੂੰ ਆਮ ਕਾਰੋਬਾਰ ਹੋਵੇਗਾ। ਇਸ ਤੋਂ ਪਹਿਲਾਂ ਬੈਂਕਾਂ ਤੇ ਵਿੱਤੀ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਵਿਕਣ ਵਾਲੀ ਤੇ ਖਪਤਕਾਰਾਂ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਬਾਜ਼ਾਰ ’ਚ ਵਿਆਜ ਦਰ ਦੀ ਵਧਦੀ ਚਿੰਤਾ ਦੇ ਨਾਲ ਥੱਲੇ ਆਏ। 30 ਸ਼ੇਅਰਾਂ ਵਾਲਾ Bse sensex 471.01 ਅੰਕ 0.96 ਫੀਸਦੀ, 49 ਹਜ਼ਾਰ ਅੰਕ ਤੋਂ ਥੱਲੇ 48,690.80 ਅੰਕ ’ਤੇ ਬੰਦ ਹੋਇਆ ਸੀ। ਇਸ ਪ੍ਰਕਾਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀੀ 154.25 ਅੰਕ 1.04 ਫੀਸਦੀ ਦੀ ਗਿਰਾਵਟ ਲੈ ਕੇ 14,696.50 ਅੰਕ ’ਤੇ ਬੰਦ ਹੋਇਆ।

Indusind bank ਨੂੰ ਨੁਕਸਾਨ

Sensex ਦੇ ਸ਼ੇਅਰਾਂ ’ਚ 3 ਫੀਸਦੀ ਤੋਂ ਜ਼ਿਆਦਾ ਨੁਕਸਾਨ ਇੰਡਸਇੰਡ ਬੈਂਕ ਨੂੰ ਹੋਇਆ। ਇਸ ਤੋਂ ਇਲਾਵਾ HUL, ONGC, ICICI Bank, ਐਕਸਿਸ ਬੈਂਕ, ਕੋਟਕ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਅਲਟਰਾ ਟੇਕ ਸੀਮੈਂਟ ਤੇ ਟੇਕ ਮਹਿੰਦਰਾ ਦੇ ਸ਼ੇਅਰਾਂ ’ਚ ਗਿਰਾਵਟ ਰਹੀ। ਦੂਜੇ ਪਾਸੇ ਟਾਈਟਨ, ਮਾਰੂਤੀ, ਪਾਵਰਗ੍ਰਿਡ, ਐੱਸਬੀਆਈ, ਐੱਨਟੀਪੀਸੀ ਤੇ ਐੱਲ ਐੱਂਡ ਟੀ ਦੇ ਸ਼ੇਅਰ ਲਾਭ ’ਚ ਰਹੇ। ਇਨ੍ਹਾਂ ’ਚ 4.60 ਫੀਸਦੀ ਤਕ ਦੀ ਤੇਜ਼ੀ ਆਈ।

3.5 ਲੱਖ ਨਵੇਂ ਮਾਮਲੇ

ਰਿਲਾਇੰਸ ਸਕਿਓਰਿਲੀਜ਼ ਦੇ ਰਣਨੀਤੀ ਪ੍ਰਮੁੱਖ ਵਿਨੋਦ ਮੋਦੀ ਨੇ ਵੀ ਕਿਹਾ ਕਿ ਦੇਸ਼ ’ਚ ਕੋਰੋਨਾ ਸੰਕ੍ਰਮਣ ਦੇ ਪ੍ਰਤੀਦਿਨ ਕਰੀਬ 3.5 ਲੱਖ ਮਾਮਲੇ ਆਏ ਹਨ, ਪਰ ਸਕਰਾਤਮਕਤਾ ਦਰ ਜ਼ਿਆਦਾ ਹੋਣ ਤੇ ਪਿੰਡੂ ਇਲਾਕਿਆਂ ’ਚ ਵਧਦੇ ਮਾਮਲਿਆਂ ਤੋਂ ਨਿਵੇਸ਼ਕਾਂ ਦੀ ਧਾਰਨ ਪ੍ਰਭਾਵਿਤ ਹੋਈ ਹੈ।

Posted By: Sarabjeet Kaur