v> ਨਵੀਂ ਦਿੱਲੀ, ਬਿਜਨੈੱਸ ਡੈਸਕ : ਹਫਤੇ ਦੇ ਪਹਿਲੇ ਕਾਰਬਾਰੀ ਦਿਨ ਸ਼ੇਅਰ ਬਾਜ਼ਾਰ ਵਾਧੇ ਨਾਲ ਖੁਲ੍ਹਿਆ। ਬੰਬੇ ਸਟਾਕ ਅਕਸਚੇਂਜ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੈਂਸੇਕਸ ਸਵੇਰੇ 10 ਵਜੇ 42.75 ਅੰਕਾਂ ਦੇ ਵਾਧੇ ਨਾਲ 31,631.47 ‘ਤੇ ਕਾਰੋਬਾਰ ਕਰ ਰਿਹਾ ਸੀ, ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 8.65 ਅੰਕਾਂ ਦੀ ਉਛਾਲ ਦੇ ਨਾਲ 9,275.40 ‘ਤੇ ਕਾਰੋਬਾਰ ਰਿਹਾ ਸੀ। ਨਿਫਟੀ ਦੇ 30 ਸ਼ੇਅਰਾਂ ਵਿਚ 20 ਸ਼ੇਅਰ ਹਰੇ ਨਿਸ਼ਾਨ ਅਤੇ 30 ਸ਼ੇਅਰ ਲਾਲ ਨਿਸ਼ਾਨ ਉੱਤੇ ਕਾਰੋਬਾਰ ਕਰ ਰਹੇ ਸਨ।

Posted By: Seema Anand