v> ਜੇਐੱਨਐੱਨ, ਮੁੰਬਈ : ਹਫ਼ਤੇ ਦੇ ਤੀਸਰੇ ਤਿੰਨ ਸ਼ੇਅਰ ਬਾਜ਼ਾਰ ਦੀ ਚੜ੍ਹਤ ਰਹੀ। ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 125.37 ਅੰਕਾਂ ਦੇ ਵਾਧੇ ਨਾਲ 37,270.8 ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 32.65 ਅੰਕਾਂ ਦੇ ਵਾਧੇ ਨਾਲ 11,035.70 'ਤੇ ਬੰਦ ਹੋਇਆ। ਨਿਫਟੀ ਦੇ 50 ਸ਼ੇਅਰਾਂ 'ਚੋਂ 25 ਹਰੇ ਨਿਸ਼ਾਨ 'ਤੇ ਬੰਦ ਹੋਏ। ਅੱਜ ਸਵੇਰੇ ਸੈਂਸੈਕਸ 105.58 ਅੰਕਾਂ ਦੇ ਵਾਧੇ ਨਾਲ 37,251.03 'ਤੇ ਖੁੱਲ੍ਹਿਆ ਜਦਕਿ ਨਿਫਟੀ 25.45 ਅੰਕਾਂ ਦੇ ਵਾਧੇ ਨਾਲ 11,028.50 'ਤੇ ਖੁੱਲ੍ਹਿਆ।

Posted By: Seema Anand