v> ਜੇਐੱਨਐੱਨ, ਨਵੀਂ ਦਿੱਲੀ : ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖੀ ਗਈ। 9.43 ਵਜੇ ਬੀਐੱਸਈ ਦਾ ਸੰਵੇਦੀ ਸੂਚਕ ਅੰਕ ਸੈਂਸੇਕਸ 573.60 ਅੰਕ ਜਾਂ 1.84 ਫ਼ੀਸਦੀ ਦੀ ਗਿਰਾਵਟ ਨਾਲ 30,586.02 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ ਐੱਨਐੱਸਈ ਦਾ ਨਿਫਟੀ 168.25 ਅੰਕ ਜਾਂ 1.85 ਫ਼ੀਸਦੀ ਟੁੱਟ ਕੇ 8,943.65 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।

ਸੈਂਸੇਕਸ ਤੇ ਨਿਫਟੀ ਸੋਮਵਾਰ ਨੂੰ ਗਿਰਾਵਟ ਨਾਲ ਖੁੱਲ੍ਹੇ ਸਨ। ਸੈਂਸੇਕਸ 31,195.82 ਅੰਕ 'ਤੇ ਖੁੱਲ੍ਹਿਆ ਸੀ ਜੋ ਪਿਛਲੀ ਕਲੋਜ਼ਿੰਗ ਦੇ ਮੁਕਾਬਲੇ ਤੇਜ਼ੀ ਦਿਖਾ ਰਿਹਾ ਸੀ। ਉੱਥੇ ਹੀ ਨਿਫਟੀ ਪਿਛਲੀ ਕਲੋਜ਼ਿੰਗ ਦੇ ਮੁਕਾਬਲੇ ਕਮਜ਼ੋਰੀ ਨਾਲ 9,103.95 ਦੇ ਪੱਧਰ 'ਤੇ ਖੁੱਲ੍ਹਾ ਸੀ।

Posted By: Seema Anand