ਬਿਜੈਨਸ ਡੈਸਕ, ਨਵੀਂ ਦਿੱਲੀ : ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਸੂਚਾਂਕ ਸੈਂਸੇਕਸ 73.00 ਅੰਕ ਦੀ ਗਿਰਾਵਟ ਤੋਂ ਬਾਅਦ 11,840.45 'ਤੇ ਬੰਦ ਹੋਇਆ। ਨਿਫਟੀ ਦੇ 50 ਸ਼ੇਅਰਾਂ ਵਿਚੋਂ 39 ਲਾਲ ਨਿਸ਼ਾਨ ਅਤੇ 10 ਹਰੇ ਨਿਸ਼ਾਨ ਅਤੇ 1 ਸ਼ੇਅਰ ਬਿਨਾ ਬਦਲਾਅ ਦੇ ਬੰਦ ਹੋਇਆ। ਸੈਂਸੇਕਸ ਅੱਜ 1.35 ਅੰਕਾਂ ਦੀ ਮਾਮੂਲੀ ਵਾਧੇ ਨਾਲ 40,346,43 'ਤੇ ਖੁੱਲਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਅੱਜ ਕਰੀਬ ਪੰਜ ਅੰਕਾਂ ਦੀ ਗਿਰਾਵਟ ਨਾਲ 11,908.30 'ਤੇ ਖੁੱਲਿਆ।

Posted By: Susheel Khanna