ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਫਿਕਸਡ ਡਿਪਾਜ਼ਿਟ (FD) 'ਤੇ ਵਿਆਜ਼ ਦਰਾਂ ਘਟਾ ਦਿੱਤੀਆਂ ਹਨ। 1 ਤੋਂ 2 ਸਾਲ ਦੀ ਮੈਚਿਓਰਟੀ ਵਾਲੀ ਐੱਫਡੀ 'ਤੇ ਵਿਆਜ ਦਰਾਂ 'ਚ 0.15 ਫ਼ੀਸਦੀ ਤਕ ਕਟੌਤੀ ਕੀਤੀ ਗਈ ਹੈ। ਨਵੀਆਂ ਦਰਾਂ ਅੱਜ ਤੋਂ ਲਾਗੂ ਹੋਣਗੀਆਂ। ਜ਼ਿਕਰਯੋਗ ਹੈ ਕਿ ਬੈਂਕ ਨੇ MCLR ਦੀਆਂ ਦਰਾਂ 'ਚ ਸਾਰੀਆਂ ਮਿਆਦਾਂ ਲਈ 0.05 ਫ਼ੀਸਦੀ ਤਕ ਕਟੌਤੀ ਕੀਤੀ ਹੈ।

SBI ਦੀਆਂ ਨਵੀਆਂ FD ਦਰਾਂ...

7 ਤੋਂ 45 ਦਿਨਾਂ ਦੀ ਐੱਫਡੀ 'ਤੇ 4.5 ਫ਼ੀਸਦੀ ਵਿਆਜ ਮਿਲੇਗਾ।

46 ਦਿਨਾਂ ਤੋਂ 179 ਦਿਨਾਂ ਦੀ ਐੱਫਡੀ 'ਤੇ 5.05 ਫ਼ੀਸਦੀ ਵਿਆਜ।

180 ਤੋਂ 210 ਦਿਨਾਂ ਦੀ ਐੱਫਡੀ 'ਤੇ 5.80 ਫ਼ੀਸਦੀ ਵਿਆਜ ਮਿਲੇਗਾ।

211 ਤੋਂ 1 ਸਾਲ ਤੋਂ ਘੱਟ ਦੀ ਐੱਫਡੀ 'ਤੇ 5.80 ਫ਼ੀਸਦੀ ਵਿਆਜ ਮਿਲੇਗਾ।

1 ਸਾਲ ਤੇ 2 ਸਾਲ ਤੋਂ ਘੱਟ ਦੀ FD 'ਤੇ ਘੱਟੋ-ਘੱਟ 6.25 ਫ਼ੀਸਦੀ ਵਿਆਜ ਲੈ ਸਕੋਗੇ।

2 ਤੋਂ 3 ਸਾਲ ਤੋਂ ਘੱਟ ਦੀ FD 'ਤੇ 6.25 ਫ਼ੀਸਦੀ ਵਿਆਜ।

3 ਸਾਲ ਤੇ 5 ਸਾਲ ਤੋਂ ਘੱਟ ਸਾਲ 'ਤੇ 6.25 ਫ਼ੀਸਦੀ ਵਿਆਜ।

5 ਤੋਂ 10 ਸਾਲ ਲਈ ਐੱਫਡੀ 'ਤੇ 6.25 ਫ਼ੀਸਦੀ ਵਿਆਜ।

3 ਤੋਂ 5 ਸਾਲ ਤਕ ਦੀ ਐੱਫਡੀ 'ਤੇ 6.25 ਫ਼ੀਸਦੀ ਵਿਆਜ ਮਿਲੇਗਾ।

5 ਤੋਂ 10 ਸਾਲ ਤਕ ਦੀ ਐੱਫਡੀ 'ਤੇ 6.25 ਫ਼ੀਸਦੀ ਵਿਆਜ ਮਿਲੇਗਾ।

ਸੀਨੀਅਰ ਨਾਗਰਿਕਾਂ ਲਈ ਐੱਫਡੀ ਦੀਆਂ ਨਵੀਆਂ ਦਰਾਂ

7-45 ਦਿਨ 5 ਫ਼ੀਸਦੀ

46 ਤੋਂ 179 ਦਿਨ 6 ਫ਼ੀਸਦੀ

180 ਤੋਂ 210 ਦਿਨ 6.30 ਫ਼ੀਸਦੀ

211 ਦਿਨਾਂ ਤੋਂ 1 ਸਾਲ 6.30 ਤੋਂ ਘੱਟ

1 ਤੇ ਸਾਲ ਸਾਲ ਤੋਂ ਘੱਟ 6.75 ਫ਼ੀਸਦੀ

2-3 ਸਾਲ ਤੋਂ ਘੱਟ 6.75 ਫ਼ੀਸਦੀ

3 ਤੋਂ 5 ਸਾਲ ਤੋਂ ਘੱਟ 6.75 ਫ਼ੀਸਦੀ

5 ਤੋਂ 10 ਸਾਲ ਤਕ 6.75 ਫ਼ੀਸਦੀ

Posted By: Seema Anand