ਬਿਜਨੈਸ ਡੈਸਕ, ਨਵੀਂ ਦਿੱਲੀ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਵੀਰਵਾਰ ਨੂੰ ਗਿਰਾਵਟ ਦਰਜ ਕੀਤੀ ਗਈ। ਦਿੱਲੀ ਸਣੇ ਦੇਸ਼ ਦੇ ਕਈ ਮਹਾਨਗਰਾਂ ਵਿਚ ਇਹ ਦੋਵੇਂ ਉਤਪਾਦ ਅੱਜ ਕੱਲ੍ਹ ਦੇ ਮੁਕਾਬਲੇ ਸਸਤੇ ਮਿਲ ਰਹੇ ਹਨ। ਰਾਜਧਾਨੀ ਦਿੱਲੀ ਵਿਚ ਵੀਰਵਾਰ ਨੂੰ ਪੈਟਰੋਲ ਵਿਚ 15 ਪੈਸੇ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ ਦੀ ਕੀਮਤ 71.29 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉਥੇ ਡੀਜ਼ਲ ਵਿਚ 9 ਪੈਸੇ ਦੀ ਆਈ ਗਿਰਾਵਟ ਨਾਲ ਇਸ ਦੀ ਕੀਮਤ 63.94 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਕੋਲਕਾਤਾ ਵਿਚ ਵੀ ਪੈਟਰੋਲ ਵਿਚ 15 ਪੈਸੇ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ ਦੀ ਕੀਮਤ 73.96 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉਥੇ ਡੀਜ਼ਲ ਵਿਚ 9 ਪੈਸੇ ਦੀ ਆਈ ਗਿਰਾਵਟ ਨਾਲ ਇਸ ਦੀ ਕੀਮਤ 66.27 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਮੁੰਬਈ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ ਵਿਚ 15 ਪੈਸੇ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ ਦੀ ਕੀਮਤ 76.98 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉਥੇ ਡੀਜ਼ਲ ਵਿਚ 9 ਪੈਸੇ ਦੀ ਆਈ ਗਿਰਾਵਟ ਨਾਲ ਇਸ ਦੀ ਕੀਮਤ 66.47 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਚੇਨਈ ਵਿਚ ਵੀਰਵਾਰ ਨੂੰ ਪੈਟਰੋਲ ਵਿਚ 16 ਪੈਸੇ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ ਦੀ ਕੀਮਤ 74.07 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉਥੇ ਡੀਜ਼ਲ ਵਿਚ 10 ਪੈਸੇ ਦੀ ਆਈ ਗਿਰਾਵਟ ਨਾਲ ਇਸ ਦੀ ਕੀਮਤ 67.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਜੈਪੁਰ ਵਿਚ ਪੈਟਰੋਲ 75.09 ਰੁਪਏ, ਡੀਜ਼ਲ 68.85 ਰੁਪਏ, ਨੋਇਡਾ ਵਿਚ 73.37 ਰੁਪਏ ਪੈਟਰੋਲ ਅਤੇ ਡੀਜ਼ਲ 64 .38 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

Posted By: Tejinder Thind