ਜੇਐੱਨਐੱਨ, ਨਵੀਂ ਦਿੱਲੀ : ਕੀ ਤੁਹਾਡਾ ਕਿਸੇ ਬੈਂਕ ’ਚ ਖਾਤਾ ਹੈ ਤਾਂ ਤੁਹਾਨੂੰ Covid 19 ਮਹਾਮਾਰੀ ਦੌਰਾਨ 2 ਲੱਖ ਰੁਪਏ ਤਕ Bima cover ਮਿਲ ਸਕਦਾ ਹੈ। ਦਰਅਸਲ Modi Government ਨੇ ਸਸਤੇ ਪ੍ਰੀਮੀਅਮ ਵਾਲੀ ਜੀਵਨ ਬੀਮਾ ਸਕੀਮ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਚਲਾਈ ਹੈ। PMJJBY ’ਚ 55 ਸਾਲ ਤਕ ਲਾਈਫ ਕਵਰ ਮਿਲਦਾ ਹੈ, ਤੁਸੀਂ ਇਸ ਬੀਮੇ ਦਾ ਫਾਇਦਾ ਤਾਂ ਹੀ ਲੈ ਸਕਦੇ ਹੋ ਜਦ ਬੈਂਕ ’ਚ saving account ਹੋਵੇ।

Pradhan Mantri Jeevan Jyoti Bima Yojana ਲਈ ਹੈ। ਇਸ ’ਚ 18 ਤੋਂ 50 ਸਾਲ ਤਕ ਦੇ ਬਾਲਗ ਸ਼ਾਮਲ ਹੋ ਸਕਦੇ ਹਨ। Indian ਦੂਜੇ ਲਾਈਫ ਇੰਸ਼ੋਰੈਂਸ ਦੀ ਤਰ੍ਹਾਂ ਹੀ ਮਿਲੇਗੀ। ਇਸ ’ਚ ਰਜਿਸਟ੍ਰੇਸ਼ਨ ਲਈ ਬੈਂਕ ਤੇ Pradhan Mantri Jeevan Jyoti Bima Yojana ਕੰਪਨੀਆਂ ਵਿਚਕਾਰ ਟਾਈਅੱਪ ਹੁੰਦਾ ਹੈ।


ਕੀ ਹੈ ਯੋਜਨਾ ’ਚ ਖ਼ਾਸ

Pradhan Mantri Jeevan Jyoti Bima Yojana ’ਚ ਸਾਲਾਨਾ ਪ੍ਰੀਮੀਅਮ 330 ਰੁਪਏ ਹੈ। ਇਸ ’ਚ 2 ਲੱਖ ਰੁਪਏ ਦਾ Insurance cover ਮਿਲਦਾ ਹੈ। ਇਸ ਦਾ ਹਰ ਸਾਲ ਰਿਨਊਅਲ ਹੁੰਦਾ ਹੈ, ਬੀਮੇ ਦੀ ਮਿਆਦ 1 ਜੂਨ ਤੋਂ 31 ਮਈ ਹੈ।


ਬੀਮਾ ਪ੍ਰੀਮੀਅਮ ਨਾ ਭਰ ਸਕੇ ਤਾਂ

Pradhan Mantri Jeevan Jyoti Bima Yojana ਤੋਂ ਕੋਈ ਪਾਲਿਸੀਹੋਲਡਰ ਜੇ ਪ੍ਰੀਮੀਅਮ ਨਹੀਂ ਭਰ ਪਾਇਆ ਤਾਂ ਉਹ ਦੁਬਾਰਾ ਸਾਲਾਨਾ ਪ੍ਰੀਮੀਅਮ ਦੇ ਕੇ ਇਸ ’ਚ ਵਾਪਸੀ ਕਰ ਸਕਦਾ ਹੈ, ਹਾਲਾਂਕਿ ਇਸ ਲਈ ਉਸ ਨੂੰ ਆਪਣੀ ਵਧੀਆ ਸਿਹਤ ਦਾ ਸੈਲਫ ਡਿਕਲੇਰੇਸ਼ਨ ਦੇਣਾ ਪਵੇਗਾ।


ਧਿਆਨ ਰੱਖੋ

Pradhan Mantri Jeevan Jyoti Bima Yojana ’ਚ Life cover 55 ਸਾਲ ਦੀ ਉਮਰ ਤਕ ਮਿਲਦਾ ਹੈ, ਯੋਜਨਾ ’ਚ ਅਨਹੋਣੀ ’ਤੇ ਇੰਸ਼ੋਰੈਂਸ ਕਵਰ ਮਿਲਦਾ ਹੈ। ਇਹ ਧਿਆਨ ਰੱਖਣਾ ਹੈ ਕਿ ਕੋਈ ਵੀ ਕਸਟਮਰ ਸਿਰਫ਼ ਇਕ ਬੈਂਕ ਅਕਾਊਂਟ ਤੇ ਇਕ ਇੰਸ਼ੋਰੈਂਸ ਕੰਪਨੀ ਦੇ ਨਾਲ ਹੀ ਇਸ ਸਕੀਮ ’ਚ ਸ਼ਾਮਲ ਹੋ ਸਕਦਾ ਹੈ।

Posted By: Sarabjeet Kaur