ਬਿਜ਼ਨੈਸ ਡੈਸਕ, ਨਵੀਂ ਦਿੱਲੀ : ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਭਾਰੀ ਵਾਧੇ ਨਾਲ ਬੰਦ ਹੋਇਆ। ਮੁੰਬਈ ਸਟਾਕ ਐਕਸਚੇਂਜ ਦੇ 30 ਸ਼ੇਅਰਾਂ ਵਾਲਾ ਸੂਚਾਂਕ ਸੈਂਸੇਕਸ 1028.17 ਅੰਕਾਂ ਦੇ ਉਛਾਲ ਨਾਲ 29468.49 ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਾਂਕ ਨਿਫਟੀ 316.65 ਅੰਕਾਂ ਦੇ ਵਾਧੇ ਨਾਲ 8597.75 'ਤੇ ਬੰਦ ਹੋਇਆ। ਨਿਫਟੀ ਦੇ 50 ਸ਼ੇਅਰਾਂ ਵਿਚੋਂ 40 ਸ਼ੇਅਰ ਹਰੇ ਨਿਸ਼ਾਨ ਅਤੇ 10 ਸ਼ੇਅਰ ਲਾਲ ਨਿਸ਼ਾਨ 'ਤੇ ਬੰਦ ਹੋਏ। ਸੈਂਸੇਕਸ ਅੱਜ ਦਿਨ ਭਰ ਦੇ ਕਾਰੋਬਾਰ ਦੌਰਾਨ 29770.88 ਅੰਕਾਂ ਦੇ ਉਪਰਲੇ ਪੱਧਰ ਤਕ ਗਿਆ, ਉਥੇ ਇਕ ਵਾਰ ਇਹ ਡਿੱਗ ਕੇ 28667.36 ਅੰਕਾਂ ਦੇ ਹੇਠਲੇ ਪੱਧਰ ਤਕ ਕਾਰੋਬਾਰ ਕਰਦਾ ਰਿਹਾ।

ਸੈਂਸੇਕਸ ਦੇ ਸ਼ੇਅਰਾਂ ਦਾ ਹਾਲ


ਨਿਫਟੀ ਦੇ ਸ਼ੇਅਰਾਂ ਦਾ ਹਾਲ


ਪ੍ਰੀਓਪਨ ਕਾਰੋਬਾਰ ਵਿਚ ਨਿਫਟੀ ਅਤੇ ਸੈਂਸੇਕਸ ਦੋਵਾਂ ਵਿਚੋਂ 3 ਫੀਸਦ ਦੀ ਤੇਜ਼ੀ ਦੇਖੀ ਗਈ।

Posted By: Tejinder Thind