ਨਵੀਂ ਦਿੱਲੀ : ਜੇ ਤੁਹਾਡੇ ਕੋਲ ਮਾਤਾ ਰਾਣੀ ਵੈਸ਼ਨੋ ਦੇਵੀ ਦੀ ਫੋਟੋ ਵਾਲੇ 5 ਅਤੇ 10 ਰੁਪਏ ਦੇ ਸਿੱਕੇ ਹਨ ਤਾਂ ਤੁਸੀਂ ਘਰ ਬੈਠੇ ਲਖਪਤੀ ਬਣ ਸਕਦੇ ਹੋ। ਮਾਤਾ ਰਾਣੀ ਦੀ ਫੋਟੋ ਵਾਲਾ ਇਹ ਸਿੱਕਾ ਤੁਹਾਨੂੰ 10 ਲੱਖ ਰੁਪਏ ਤਕ ਦਿਖਾ ਸਕਦਾ ਹੈ। ਇਸ ਸਿੱਕੇ ਦੇ ਬਦਲੇ ਤੁਸੀਂ ਭਾਰਤੀ ਮੁਦਰਾ ਵਿਚ 10 ਲੱਖ ਰੁਪਏ ਤਕ ਕਮਾ ਸਕਦੇ ਹੋ ਭਾਵ ਸਿਰਫ਼ ਇਕ ਸਿੱਕਾ ਤੁਹਾਡੀ ਕਿਸਮਤ ਬਦਲ ਸਕਦਾ ਹੈ।

ਦਰਅਸਲ ਹਿੰਦੂ ਧਰਮ ਵਿਚ ਵੈਸ਼ਨੋ ਦੇਵੀ ਦੀ ਤਸਵੀਰ ਵਾਲੇ ਸਿੱਕੇ ਨੂੰ ਕਾਫੀ ਲੱਕੀ ਮੰਨਿਆ ਜਾਂਦਾ ਹੈ। ਇਸ ਨੂੰ ਕਾਫੀ ਲੋਕ ਮਾਤਾ ਦਾ ਆਸ਼ੀਰਵਾਦ ਸਮਝ ਕੇ ਤੁਹਾਡੇ ਪਰਸ ਵਿਚ ਵੀ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਕਰਨ ਨਾਲ ਉਨ੍ਹਾਂ ਕੋਲ ਧਨ ਦੀ ਕਮੀ ਨਹੀਂ ਹੁੰਦੀ ਹੈ। ਇਸ ਤਰ੍ਹਾਂ ਦੀਆਂ ਕਈ ਮਾਨਤਾਵਾਂ ਹਨ ਤਾਂ ਇਨ੍ਹਾਂ ਸਿੱਕਿਆਂ ਨਾਲ ਜੁੜੀ ਹੋਈ ਹੈ। ਇਹੀ ਵਜ੍ਹਾ ਹੈ ਕਿ ਨੀਲਾਮੀ ਵਿਚ ਲੋਕ ਮੂੰਹ ਮੰਗੀ ਕੀਮਤ ’ਤੇ 5 ਤੇ 10 ਰੁਪਏ ਵਾਲੇ ਸਿੱਕੇ ਖਰੀਦ ਲੈਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅਜਿਹੇ ਸਿੱਕੇ ਸਰਕਾਰ ਨੇ ਸਾਲ 2002 ਵਿਚ ਜਾਰੀ ਕੀਤੇ ਸਨ।

ਇੰਝ ਵੇਚ ਸਕੋਗੇ 2 ਰੁਪਏ ਦਾ ਸਿੱਕਾ

ਜੇ ਤੁਹਾਡੇ ਕੋਲ ਵੈਸ਼ਨੋ ਦੇਵੀ ਦੀ ਫੋਟੋ ਵਾਲਾ 5 ਅਤੇ 10 ਸਿੱਕਾ ਜਾਂ ਨੋਟ ਹੈ ਤਾਂ ਤੁਸੀਂ ਐਡ ਪਲੇਟਫਾਰਮ ਕਵਿਕਰ ’ਤੇ ਇਸਨੂੰ ਆਨਲਾਈਨ ਵੇਚ ਸਕਦੇ ਹਨ।

ਇਸ ਵੈਬਸਾਈਟ ’ਤੇ ਇਸ ਦੁਰਲੱਭ ਸਿੱਕੇ ਦੀ ਖਰੀਦਦਾਰ ਕੋਲੋਂ ਮੋਟੀ ਰਕਮ ਮਿਲ ਰਹੀ ਹੈ।

ਮਾਤਾ ਰਾਣੀ ਦੀ ਫੋਟੋ ਵਾਲਾ ਸਿੱਕਾ ਵੇਚਣ ਲਈ ਤੁਹਾਡੇ ਕੋਲ ਸਭ ਤੋਂ ਪਹਿਲਾਂ ਕਵਿਕਰ ’ਤੇ ਇਕ ਸੇਲਰ ਦੇ ਰੂਪ ਵਿਚ ਆਪਣੇ ਆਪ ਨੂੰ ਰਜਿਸਟਰ ਕਰੋ।

ਇਸ ਤੋਂ ਬਾਅਦ ਸਿੱਕੇ ਦੀ ਫੋਟੋ ਕਲਿੱਕ ਕਰਕੇ ਅਪਲੋਡ ਕਰੋ।

ਇਸ ਤੋਂ ਬਾਅਦ ਆਪਣਾ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਦਰਜ ਕਰੋ।

ਵੈਬਸਾਈਟ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਵੈਰੀਫਾਈ ਕਰੋ।

20-25 ਹਜ਼ਾਰ ’ਚ ਵਿਕ ਸਕਦੇ ਹਨ ਅਸ਼ੋਕ ਸਤੰਭ ਵਾਲੇ ਨੋਟ

ਇਸੇ ਤਰ੍ਹਾਂ ਜੇ ਤੁਹਾਡੇ ਕੋਲ ਬ੍ਰਿਟਿਸ਼ ਕਾਲ ਦੇ ਨੋਟ ਹਨ ਤਾਂ ਉਹ ਵੀ ਚੰਗੇ ਨੋਟ ਦੇ ਸਕਦੇ ਹਨ।

ਉਸ ਵੇਲੇ ਦੇ ਨੋਟਾਂ ’ਤੇ ਅਸ਼ੋਕ ਚੱਕਰ ਛਪਿਆ ਹੁੰਦਾ ਸੀ। ਹੁਣ ਇਹ ਨੋਟ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਪਰ ਤੁਹਾਡੇ ਕੋਲ ਜੇ ਇਹ ਖਾਸ ਨੋਟ ਹਨ ਤਾਂ ਤੁਹਾਡੀ ਕਿਸਮਤ ਚਮਕ ਸਕਦੀ ਹੈ। ਤੁਹਾਨੂੰ ਇਕ ਨੋਟ ਦੇ ਬਦਲੇ 20 ਤੋਂ 25 ਹਜ਼ਾਰ ਰੁਪਏ ਮਿਲ ਸਕਦੇ ਹਨ। ਚੰਗੀ ਗੱਲ ਇਹ ਹੈ ਕਿ ਤੁਸੀਂ ਇਨ੍ਹਾਂ ਨੋਟਾਂ ਨੂੰ ਘਰ ਬੈਠੇ ਹੀ ਆਨਲਾਈਨ ਵੇਚ ਸਕਦੇ ਹੋ।

Posted By: Tejinder Thind