Income Tax : ਨਈ ਦੁਨੀਆ, ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ Nirmala Sitharaman ਨੇ ਸਾਲ 2020 ਦੇ ਬਜਟ 'ਚ ਨਵੀਂ ਇਨਕਮ ਟੈਕਸ ਨੀਤੀ (New Income Tax Regime) ਦਾ ਐਲਾਨ ਕੀਤਾ ਸੀ। ਇਸ ਤਹਿਤ ਕਰਦਾਤਾ ਕੋਲ ਇਨਕਮ ਟੈਕਸ 'ਚ ਛੋਟ ਦਾ ਲਾਭ ਲੈਣ ਲਈ ਪੁਰਾਣੀ ਜਾਂ ਨਵੀਂ ਵਿਵਸਥਾ 'ਚੋਂ ਕਿਸੇ ਇਕ ਨੂੰ ਚੁਣਨ ਦਾ ਬਦਲ ਸੀ। ਨਵੀਂ ਟੈਕਸ ਵਿਵਸਥਾ 1 ਅਪ੍ਰੈਲ 2020 ਤੋਂ 31 ਮਾਰਚ 2021 ਤਕ ਕੀਤੀ ਕਮਾਈ 'ਤੇ ਲਾਗੂ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (CBDT) ਨੇ ਉਨ੍ਹਾਂ ਨੌਕਰੀ ਕਰਨ ਵਾਲਿਆਂ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਨ੍ਹਾਂ ਨੇ ਨਵੀਂ ਵਿਵਸਥਾ ਤਹਿਤ ਟੈਕਸ ਛੋਟ ਦਾ ਬਦਲ ਚੁਣਿਆ ਹੈ। ਅਜਿਹੇ ਮੁਲਾਜ਼ਮਾਂ ਨੂੰ ਮਿਲਣ ਵਾਲੇ ਕੁਝ ਭੱਤਿਆਂ ਨੂੰ ਟੈਕਸ ਦੇ ਦਾਇਰੇ 'ਚੋਂ ਬਾਹਰ ਰੱਖਿਆ ਗਿਆ ਹੈ।
ਇਨ੍ਹਾਂ ਭੱਤਿਆਂ 'ਚ ਮਿਲ ਸਕੇਗੀ ਛੋਟ
#JustIn | CBDT amends Rule 2BB notifying that a Salaried Employee who opts for new Concessional Tax Regime can claim
Exempt Allowances as under u/s 10(14):
1. Tour/Transfer Allowance
2. Daily Allowance when on Travel
(1/2) pic.twitter.com/bCJ0lInLZe
— CNBC-TV18 (@CNBCTV18Live) June 27, 2020
ਦਿਵਿਆਂਗ ਮੁਲਾਜ਼ਮਾਂ ਨੂੰ ਇਸ ਭੱਤੇ 'ਤੇ ਟੈਕਸ ਛੋਟ
Posted By: Seema Anand