ਜੇਐੱਨਐੱਨ, ਨਵੀਂ ਦਿੱਲੀ : Digital Signature Certificate ਨੂੰ ਲੈ ਕੇ ਵੱਡੀ ਖ਼ਬਰ ਹੈ। Income Tax Vibhag ਨੇ ਸਾਰੇ DSC ਹੋਲਡਰ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਨਵੀਂ ਵੈੱਬਸਾਈਟ incometax.gov.in ’ਚ DSC ਨੂੰ ਫਿਰ ਤੋਂ ਰਜਿਸਟਰ ਕਰੇ, ਕਿਉਂਕਿ ਪੁਰਾਣੀ ਵੈੱਬਸਾਈਟ ਨਾਲ ਨਵੇਂ ਪੋਰਟਲ ’ਚ ਇਸ ਦੀ ਡਿਟੇਲ ਟ੍ਰਾਂਸਫਰ ਨਹੀਂ ਕੀਤੀ ਗਈ। ਇਸ ਦੇ ਪਿਛੇ ਕਾਰਨ ਸੁਰੱਖਿਆ ਨਾਲ ਜੁੜਿਆ ਹੈ। ਇਸ ਲਈ ਹੁਣ ਸਾਰੇ DSC ਧਾਰਕ ਨੂੰ ਇਸ ਨਵੇਂ ਪੋਰਟਲ ’ਚ ਰਜਿਸਟਰ ਕਰਨਾ ਪਵੇਗਾ।

DSC ਨਾਲ ਤੁਸੀਂ ਕਿਸੇ ਵੀ ਧੋਖਾਧੜੀ ਤੋਂ ਬਚ ਸਕਦੇ ਹੋ। Digital Signature ਇਲੈਕਟ੍ਰਾਨਿਕ ਤਰੀਕੇ ਨਾਲ ਕੀਤੇ ਜਾਣ ਵਾਲੇ ਦਸਤਖ਼ਤ ਹੈ। DSC ’ਚ ਖੁਦ ਜਾਣ ਦੀ ਜ਼ਰੂਰਤ ਨਹੀਂ ਹੁੰਦੀ। ਕਈ ਵਾਰ ਸਰਕਾਰੀ ਕਾਗਜ਼ਾਂ ’ਤੇ DSC ਨਾਲ ਹੀ ਦਸਤਖ਼ਤ ਕਰਨੇ ਪੈਣਗੇ।


ਕੀ ਜਾਣਕਾਰੀ ਹੁੰਦੀ ਹੈ

Digital Signature Certificate ’ਚ PIN code, User ਦਾ ਨਾਂ, PIN code, ਦੇਸ਼, ਈਮੇਲ ਪਤਾ, ਪ੍ਰਮਾਣ ਪੱਤਰ ਜਾਰੀ ਕਰਨ ਦੀ ਤਰੀਕ ਤੇ ਸਰਟੀਫਿਕੇਟ ਦੇ ਨਾਂ ਦੀ ਜਾਣਕਾਰੀ ਸ਼ਾਮਲ ਸਟੋਰ ਹੈ।


ਕਿੱਥੇ ਹੁੰਦਾ ਹੈ ਇਸਤੇਮਾਲ

Company registration

Online Income tax return filing

E tendering

DIN

EPFO online registration

E Procurement


ਕੀ ਜਾਣਕਾਰੀ ਮੰਗੀ

DSC Class।

Validity।

ਨਾਂ, ਪਤਾ, ਫੋਟੋ ਤੇ ਦੂਸਰੀ ਡਿਟੇਲ।

- ਜੀਐੱਸਟੀ ਗਿਣਤੀ।

-ਫੋਰਮ ਦਾ ਪ੍ਰਿੰਟ ਲਓ ਤੇ ਇਸ ਨੂੰ ਆਪਣੇ ਰੱਖੋ।


ਕਿੱਥੇ ਭੇਜਣਾ ਪਵੇਗਾ

- ਇਕ ਲਿਫਾਫੇ ’ਚ ਸਾਰੀਆਂ ਡਿਟੇਲ ਰੱਖ ਲਓ।

- Fees ਦਾ ਡਿਮਾਂਡ ਡ੍ਰਾਫਟ, ਪੇਮੈਂਟ ਦਾ ਕਾਰਜ਼।

- ਫਿਰ ਇਸ ਨੂੰ ਸਥਾਨਿਕ ਰਜਿਸਟਰੇਸ਼ਨ ਅਥਾਰਿਟੀ ਦੇ ਪਤੇ ’ਤੇ ਡਾਕ ਰਾਹੀਂ ਭੇਜ ਦਿਓ। ਉਸ ’ਚ ਜੋ ਪਤਾ ਤੁਸੀਂ ਦਿੱਤਾ ਹੋਵੇਗਾ ਉਸ ’ਤੇ ਤੁਹਾਨੂੰ ਡੀਐੱਸਸੀ ਬਣ ਕੇ ਆ ਜਾਵਵੇਗਾ।

Posted By: Sarabjeet Kaur