ਨਵੀਂ ਦਿੱਲੀ, ਜੇਐੱਨਐੱਨ : ਘਰੇਲੂ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਲਗਾਤਾਰ ਤੀਜੇ ਸੈਸ਼ਨ ’ਚ ਭਾਰੀ ਵਾਧੇ ਨਾਲ ਬੰਦ ਹੋਇਆ। BSE Sensex 789.70 ਅੰਕ ਭਾਵ 1.61 ਫ਼ੀਸਦੀ ਦੇ ਵਾਧੇ ਨਾਲ 49733.84 ਅੰਕ ਦੇ ਪੱਧਰ ’ਤੇ ਬੰਦ ਹੋਇਆ। ਇਸ ਤਰ੍ਹਾਂ NSE Nifty 211.50 ਅੰਕ ਭਾਵ 1.44 ਫ਼ੀਸਦੀ ਦੀ ਤੇਜ਼ੀ ਨਾਲ 14864.50 ਅੰਕ ਦੇ ਪੱਧਰ ’ਤੇ ਬੰਦ ਹੋਇਆ।

ਨਿਫਟੀ ’ਤੇ Bajaj Finance, IndusInd Bank, Eicher Motors, Bajaj Finserv ਤੇ Kotak Mahindra Bank ਦੇ ਸ਼ੇਅਰਾਂ ’ਚ ਉਛਾਲ ਦੇਖਣ ਨੂੰ ਮਿਲਿਆ। ਦੂਜੇ ਪਾਸੇ, Britannia Industries, Hindalco Industries, Nestle, Divis Labs ਤੇ HDFC Life ਦੇ ਸ਼ੇਅਰ ਗਿਰਾਵਟ ਨਾਲ ਬੰਦ ਹੋਏ।


Sectoral index ਦੀ ਗੱਲ ਕੀਤੀ ਜਾਵੇ ਤਾਂ ਮੇਟਲ ਤੇ ਫਾਰਮਾ ਨੂੰ ਛੱਡ ਕੇ ਹੋਰ Indix ਹਰੇ ਨਿਸ਼ਾਨ ਦੇ ਨਾਲ ਬੰਦ ਹੋਏ। 2SE Midcap ਤੇ Smallcap Indix 0.7-1 ਫ਼ੀਸਦੀ ਤਕ ਚੜ੍ਹ ਗਏ।


Sensex ’ਤੇ Bajaj Finance ਦੇ ਸ਼ੇਅਰਾਂ ’ਚ ਸਭ ਤੋਂ ਜ਼ਿਆਦਾ 8.32 ਦਾ ਉਛਾਲ ਦਰਜ ਕੀਤਾ ਗਿਆ। ਇਸ ਤੋਂ ਇਲਾਵਾ IndusInd Bank ਦੇ ਸ਼ੇਅਰਾਂ ’ਚ 5.08 ਫ਼ੀਸਦੀ, ਬਜਾਜ ਫਿਨਜਰਵ ਦੇ ਸ਼ੇਅਰਾਂ ’ਚ 4.06 ਫ਼ੀਸਦੀ ਦੀ ਤੇਜੀ ਦੇਖਣ ਨੂੰ ਮਿਲੀ। ਇਨ੍ਹਾਂ ਤੋਂ ਇਲਾਵਾ Bajaj Finserv, Kotak Mahindra Bank, ICICI Bank, SBI, Bajaj Auto, HDFC Bank, HDFC, PowerGrid, Bharti Airtel and NTPC have all recorded significant gains. Apart from these, Asian Paints, Hindustan Unilever Limited, Ultratech Cement, Titan, Axis Bank, Tech Mahindra, Infosys, Sun Pharma, ONGC, Maruti, Mahindra & Mahindra, Reliance ਤੇ ਆਈਟੀਸੀ ਦੇ ਸ਼ੇਅਰ ਹਰੇ ਨਿਸ਼ਾਨ ਦੇ ਨਾਲ ਬੰਦ ਹੋਏ।

Posted By: Rajnish Kaur