ਗੋਦਰੇਜ ਇੰਡਸਟਰੀਜ਼ ਦੇ ਚੇਅਰਮੈਨ ਆਦਿ ਗੋਦਰੇਜ ਨੇ ਸ਼ੁੱਕਰਵਾਰ ਨੂੰ ਕੰਪਨੀ ਦੇ ਨਿਰਦੇਸ਼ਕ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਨਾਦਿਰ ਗੋਦਰੇਜ ਦੇ ਹੱਥ ਕੰਪਨੀ ਦਾ ਕਮਾਨ ਹੋਵੇਗੀ। ਉਨ੍ਹਾਂ ਨੂੰੂ ਕੰਪਨੀ ਦੇ ਨਵੇਂ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਬਣਾਇਆ ਗਿਆ ਹੈ।

ਕੰਪਨੀ ਦੇ ਬੋਰਡ ਦੀ ਮੀਟਿੰਗ ਵਿਚ ਸ਼ੁੱਕਰਵਾਰ ਨੂੰ ਆਦਿ ਗੋਦਰੇਜ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ। ਆਦਿ ਗੋਦਰੇਜ ਅਜੇ 1 ਅਕਤੂੁਬਰ 2021 ਤਕ ਆਪਣੇ ਅਹੁਦੇ ’ਤੇ ਬਣੇ ਰਹਿਣਗੇ।

Posted By: Tejinder Thind