-
ਮੋਦੀ ਸਰਕਾਰ ਨੇ PF 'ਤੇ ਦਿੱਤੀ ਵੱਡੀ ਰਾਹਤ, ਹੁਣ 5 ਲੱਖ ਤਕ ਦੇ ਯੋਗਦਾਨ 'ਤੇ ਮਿਲਣ ਵਾਲਾ ਵਿਆਜ ਹੋਵੇਗਾ Tax Free
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਮੰਗਲਵਾਰ ਨੂੰ ਕਿਹਾ ਕਿ ਭਵਿੱਖ ਨਿਧੀ ਫੰਡ (PF) 'ਚ ਮੁਲਾਜ਼ਮਾਂ ਦੇ ਸਾਲਾਨਾ ਪੰਜ ਲੱਖ ਰੁਪਏ ਤਕ ਦੇ ਯੋਗਦਾਨ 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਨਹੀਂ ਲੱਗੇਗਾ। ਉਨ੍ਹਾਂ ਕਿਹਾ ਕਿ ਇਹ ਵਧੀ ਹੋਈ ਹੱਦ ਉੱਥੇ ਲਾਗੂ ਹੋਵੇਗੀ ਜਿੱਥੇ ਕੰਪਨੀ ਵੱਲੋਂ ਇ...
Business23 days ago -
ਸ਼ੁਰੂ ਤੋਂ ਸਮਝੋ ਕੀ ਹੈ ਵਿਆਜ 'ਤੇ ਵਿਆਜ ਛੋਟ ਦਾ ਪੂਰਾ ਮਾਮਲਾ, ਸਰਕਾਰ 'ਤੇ ਪਵੇਗਾ 7,500 ਕਰੋੜ ਦਾ ਵਾਧੂ ਬੋਝ
ਕਰਜ਼ ਮੋਰੇਟੋਰੀਅਮ ਦੇ ਮਾਮਲੇ ’ਚ ਕਰਜ਼ਧਾਰਕਾਂ ਨੂੰ ਵਿਆਜ ’ਤੇ ਵਿਆਜ ਪੂਰੀ ਤਰ੍ਹਾਂ ਨਾਲ ਛੋਟ ਮਿਲਣ ਨਾਲ ਸਰਕਾਰ ’ਤੇ ਲਗਪਗ 7,500 ਕਰੋੜ ਰੁਪਏ ਤਕ ਦਾ ਵਾਧੂ ਭਾਰ ਪੈਣ ਦਾ ਅਨੁਮਾਨ ਹੈ। ਰੇਟਿੰਗ ਏਜੰਸੀ ਇਕਰਾ ਦਾ ਇਹ ਅਨੁਮਾਨ ਹੈ।
Business23 days ago -
Barbeque Nation IPO ਨੂੰ ਅੱਜ ਤੋਂ ਕਰੋ ਸਬਸਕ੍ਰਾਈਬ, ਜਾਣੋ ਕੀ ਹੈ ਇਕ ਸ਼ੇਅਰ ਦੀ ਕੀਮਤ ਤੇ ਹੋਰ ਸਭ ਕੁਝ
ਰੈਸਟੋਰੈਂਟ ਚੇਨ ਬਾਰਬੀਕਿਊ ਨੇਸ਼ਨ (Barbeque Nation) ਦਾ ਆਈਪੀਓ IPO ਅੱਜ ਯਾਨੀ 24 ਮਾਰਚ ਤੋਂ ਸਬਸਕ੍ਰਿਪਸ਼ਨ ਲਈ ਖੁੱਲ੍ਹ ਗਿਆ ਹੈ। ਕੰਪਨੀ ਨੇ ਇਸ ਆਈਪੀਓ ਲਈ ਪ੍ਰਾਈਸ ਬੈਂਡ 498-500 ਰੁਪਏ ਰੱਖਿਆ ਹੈ।
Business23 days ago -
ਕੀ ਤੁਹਾਨੂੰ ਪਤਾ ਹੈ ATM ਟ੍ਰਾਂਜ਼ੈਕਸ਼ਨ ਫੇਲ੍ਹ ਹੋਣ 'ਤੇ ਵੀ ਚਾਰਜ ਕਰਦਾ ਹੈ ਬੈਂਕ, ਜਾਣੋ ਕੀ ਹੈ ਬਚਾਅ ਦਾ ਤਰੀਕਾ
ਬੈਂਕ ਆਪਣੇ ਵੱਲੋਂ ਕਈ ਸੇਵਾਵਾਂ ਮੁਫ਼ਤ ਦਿੰਦੇ ਹਨ, ਪਰ ਕਈਆਂ ਦਾ ਚਾਰਜ ਵਸੂਲਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ATM ਟ੍ਰਾਂਜ਼ੈਕਸ਼ਨ (ATM Banking) ਕਰਦੇ ਸਮੇਂ ਅਸੀਂ ਬੈਲੇਂਸ ਦਾ ਖ਼ਿਆਲ ਰੱਖਣਾ ਭੁੱਲ ਜਾਂਦੇ ਹਾਂ ਕਿ ਸਾਡੇ ਅਕਾਊਂਟ ਵਿਚ ਲੋੜੀਂਦਾ ਬੈਲੇਂਸ ਨਹੀਂ ਹੈ।
Business23 days ago -
Gold Price Today: ਸੋਨੇ ਦੇ ਭਾਅ ’ਚ ਆਈ ਤੇਜ਼ੀ, ਚਾਂਦੀ ’ਚ ਗਿਰਾਵਟ, ਜਾਣੋ ਕੀਮਤ
ਘਰੇਲੂ ਸਰਾਫਾ ਬਾਜ਼ਾਰ ’ਚ ਮੰਗਲਾਵਾਰ ਨੂੰ ਸੋਨੇ ਦੇ ਹਾਜ਼ਰ ਭਾਅ ’ਚ ਵਾਧਾ ਦਰਜ ਕੀਤੀ ਗਿਆ। ਐੱਚਡੀਐੱਫਸੀ Securities ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ’ਚ ਮੰਗਲਵਾਰ ਨੂੰ ਸੋਨੇ ਦੇ ਭਾਅ...
Business23 days ago -
ਭਾਰਤ ਗੈਸ ਦਾ ਬੀਪੀਸੀਐੱਲ ਨਾਲ ਹੋਵੇਗਾ ਰਲੇਵਾਂ, ਮਿਲੀ ਮਨਜ਼ੂਰੀ
ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮੀਟੇਡ (ਬੀਪੀਸੀਐੱਲ) ਦਾ ਭਾਰਤ ਗੈਸ ਨਾਲ ਰਲੇਵਾਂ ਹੋਵੇਗਾ। ਬੀਪੀਸੀਐੱਲ ਦੇ ਨਿਰਦੇਸ਼ਕ ਮੰਡਲ ਨੇ ਕੰਪਨੀ ਦੀ Subcidiary Bharat Gas Resources Limited
Business23 days ago -
Loan Moratorium Case 'ਚ ਆਇਆ ਸੁਪਰੀਮ ਕੋਰਟ ਦਾ ਫ਼ੈਸਲਾ, ਜਾਣੋ ਵਿਆਜ ਦੇ ਭੁਗਤਾਨ 'ਤੇ ਰਾਹਤ ਮਿਲੀ ਜਾਂ ਨਹੀਂ
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਲੋਨ ਮੋਰੇਟੋਰੀਅਮ ਮਾਮਲੇ 'ਚ ਆਪਣਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਫ਼ੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਲੋਨ ਮੋਰੇਟੋਰੀਅਮ ਦੀ ਮਿਆਦ ਦੇ ਵਿਆਜ ਨੂੰ ਪੂਰੀ ਤਰ੍ਹਾਂ ਮਾਫ਼ ਕਰਨ ਦਾ ਹੁਕਮ ਨਹੀਂ ਦਿੱਤਾ ਜਾ ਸਕਦਾ।
Business24 days ago -
ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ ਆਨਲਾਈਨ ਕਰ ਸਕਦੇ ਹੋ ਅਪਲਾਈ, ਜਾਣੋ ਤਰੀਕਾ
PMAY- 'ਹਾਊਸਿੰਗ ਫਾਰ ਆਲ' ਯੋਜਨਾ ਦਾ ਟੀਚਾ ਲੱਖਾਂ ਸ਼ਹਿਰੀ ਗ਼ਰੀਬਾਂ ਨੂੰ ਰਹਿਣ ਲਈ ਇਕ ਜਗ੍ਹਾ ਦੇਣੀ ਹੈ। ਇਸ ਮਿਸ਼ਨ ਤਹਿਤ ਘਰ ਲੈਣ ਤੇ ਉਸ ਦੇ ਨਿਰਮਾਣ ਲਈ ਯੋਗ ਸ਼ਹਿਰੀ ਗ਼ਰੀਬਾਂ ਵੱਲੋਂ ਲਏ ਗਏ ਹੋਮ ਲੋਨ 'ਤੇ ਕ੍ਰੈਡਿਟ ਲਿੰਕਡ ਸਬਸਿਡੀ (ਸੀਐੱਲਐੱਸਐੱਸ) ਦਿੱਤਾ ਜਾਂਦਾ ਹੈ।
Business24 days ago -
7th Pay Commission : ਹੋਲੀ ਤੋਂ ਪਹਿਲਾਂ ਇਨ੍ਹਾਂ ਮੁਲਾਜ਼ਮਾਂ ਲਈ ਖੁਸ਼ਖਬਰੀ, ਇਸ ਸਕੀਮ ਤਹਿਤ ਮਿਲਣਗੇ 10000 ਰੁਪਏ
ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਖ਼ੁਸ਼ਖਬਰੀ ਹੈ। ਮੋਦੀ ਸਰਕਾਰ ਹੋਲੀ ਦੇ ਤਿਉਹਾਰ ਤੋਂ ਪਹਿਲਾਂ ਵਿਸ਼ੇਸ਼ ਤਿਉਹਾਰ ਐਡਵਾਂਸ ਯੋਜਨਾ ਪੇਸ਼ ਕਰ ਰਹੀ ਹੈ।
Business25 days ago -
ਕੋਰੋਨਾ ਦਾ ਅਸਰ : ਅਪ੍ਰੈਲ-ਦਸੰਬਰ ਦੌਰਾਨ 71 ਲੱਖ ਲੋਕਾਂ ਦਾ ਬੰਦ ਹੋਇਆ ਪੀਐੱਫ ਅਕਾਊਂਟ
28 ਫਰਵਰੀ, 2021 ਤਕ ਆਤਮ-ਨਿਰਭਰ ਭਾਰਤ ਰੁਜ਼ਗਾਰ ਯੋਜਨਾ (ABRY) ਤਹਿਤ 186.34 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਕੋਵਿਡ-19 ਮਹਾਮਾਰੀ ਦੌਰਾਨ ਸਮਾਜਿਕ ਸੁਰੱਖਿਆ ਲਾਭ ਦੇ ਨਾਲ-ਨਾਲ ਨਵੇਂ ਰੁਜ਼ਗਾਰ ਸਿਰਜਣ ਲਈ ਕਰਮਚਾਰੀਆਂ ਨੂੰ ਪ੍ਰੋਤਸਾਹਿਤ ਕਰਨ ਲਈ ABRY ਯੋਜਨਾ ਸ਼ੁਰੂ ਕੀਤੀ ...
Business25 days ago -
ਤੁਹਾਡੇ ਸੇਵਿੰਗ ਅਕਾਊਂਟ ’ਤੇ ਰਹਿੰਦੀ ਹੈ ਇਨਕਮ ਟੈਕਸ ਵਿਭਾਗ ਦੀ ਨਜ਼ਰ, ਜਾਣੋ ਕਿੰਨਾ ਪੈਸਾ ਜਮ੍ਹਾਂ ਕਰਨਾ ਹੈ ਫਾਇਦੇਮੰਦ
ਅੱਜ ਦੇ ਸਮੇਂ ’ਚ ਹਰ ਵਿਅਕਤੀ ਦਾ ਬੈਂਕ ’ਚ ਖਾਤਾ ਜ਼ਰੂਰ ਹੁੰਦਾ ਹੈ। ਹਾਲਾਂਕਿ ਨੌਕਰੀਪੇਸ਼ਾ ਜਾਂ ਕਾਰੋਬਾਰੀਆਂ ਨੂੰ ਇਕ ਤੋਂ ਜ਼ਿਆਦਾ ਖਾਤਿਆਂ ਦਾ ਇਸਤੇਮਾਲ ਕਰਦੇ ਹਨ। ਵੈਸੇ ਤਾਂ ਸੇਵਿੰਗ ਅਕਾਊਂਟ ’ਚ ਕਿੰਨਾ ਵੀ ਪੈਸਾ ਜਮ੍ਹਾਂ ਕਰਵਾ ਸਕਦੇ ਹੋ। ਪਰ ਕੀ ਤੁਹਾਨੂੰ ਪਤਾ ਹੈ ਕਿ ਬਚਤ ਖਾਤ...
Business25 days ago -
ਸਿਹਤ ਬੀਮਾ ਦਾਅਵਿਆਂ ਦੇ ਨਿਪਟਾਰੇ 'ਚ ਪਾਰਦਰਸ਼ਤਾ ਵਰਤਣ ਬੀਮਾ ਕੰਪਨੀਆਂ, ਦਾਅਵੇ ਖਾਰਜ ਦੀ ਸਪੱਸ਼ਟ ਵਜ੍ਹਾ ਦੱਸਣ : IRDAI
ਬੀਮਾ ਕੰਪਨੀਆਂ ਨੂੰ ਸਿਹਤ ਬੀਮਾ ਦਾਅਵਿਆਂ ਦੇ ਨਿਪਟਾਰੇ ਦੀ ਪ੍ਰਕਿਰਿਆ 'ਚ ਜ਼ਿਆਦਾ ਪਾਰਦਰਸ਼ਤਾ ਵਰਤਣੀ ਪਵੇਗੀ। ਇਸ ਤੋਂ ਇਲਾਵਾ ਜੇਕਰ ਉਹ ਕਿਸੇ ਦਾਅਵੇ ਨੂੰ ਖਾਰਜ ਕਰਦੀ ਹੈ ਤਾਂ ਪਾਲਿਸੀ ਧਾਰਕ ਨੂੰ ਇਸ ਦੀ ਸਪੱਸ਼ਟ ਵਜ੍ਹਾ ਦੱਸੋ। ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (IRDA...
Business25 days ago -
Jio ਦੀ ਡਾਊਨਲੋਡਿੰਗ ਸਪੀਡ ਲਗਾਤਾਰ ਦੂਜੇ ਮਹੀਨੇ ਡਿੱਗੀ, Vi ਨੇ ਮੁੜ ਮਾਰੀ ਬਾਜੀ : TRAI
Reliance Jio ਦੀ ਔਸਤ ਡਾਊਨਲੋਡਿੰਗ ਸਪੀਡ 'ਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦਾ ਖੁਲਾਸਾ TRAI ਦੀ ਰਿਪੋਰਟਸ ਤੋਂ ਹੋਇਆ ਹੈ। ਟਰਾਈ ਦੀ ਰਿਪੋਰਟ ਮੁਤਾਬਿਕ JIO ਦੀ ਫਰਵਰੀ 'ਚ ਡਾਊਨਲੋਡਿੰਗ ਸਪੀਡ ਘੱਟ ਹੋ ਗਈ ਹੈ।
Business25 days ago -
Gold Price Today : ਸੋਨਾ ਹੋਇਆ ਸਸਤਾ, ਚਾਂਦੀ ਦੇ ਭਾਅ 'ਚ ਜ਼ਬਰਦਸਤ ਗਿਰਾਵਟ, ਜਾਣੋ ਕੀਮਤ
ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨੇ ਤੇ ਚਾਂਦੀ ਦੇ ਹਾਜ਼ਰ ਭਾਅ 'ਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਐਚਡੀਐਫਸੀ ਸਿਕਊਰਿਟੀਜ ਮੁਤਾਬਕ ਕੌਮੀ ਰਾਜਧਾਨੀ ਦਿੱਲੀ 'ਚ ਸੋਮਵਾਰ ਨੂੰ ਸੋਨੇ ਦੇ ਭਾਅ 'ਚ 302 'ਚ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ।
Business25 days ago -
China ਦੇ ਦੋਸ਼ 'ਤੇ ਏਲਨ ਮਸਕ ਨੇ ਦਿੱਤਾ ਕਰਾਰਾ ਜਵਾਬ, ਕਿਹਾ ਬੰਦ ਕਰ ਦਿੱਤੀ ਜਾਵੇਗੀ ਟੇਸਲਾ
Elon Musk on Tesla Ban in China: ਚੀਨ ਦੇ ਇਲੈਕਟ੍ਰਿਕ ਵਾਹਨਾਂ ਦੇ ਸਭ ਤੋਂ ਵੱਡੇ ਬਾਜ਼ਾਰਾਂ 'ਚੋਂ ਇਕ ਹੈ। ਹਾਲ ਹੀ 'ਚ ਚੀਨ ਦੇ ਫੌਜ ਵਿਭਾਗ ਨੇ ਟੇਸਲਾ ਦੀਆਂ ਕਾਰਾਂ ਨੂੰ ਬੈਨ ਕਰਨ ਨੂੰ ਲੈ ਕੇ ਬਿਆਨ ਦਿੱਤਾ ਹੈ।
Business25 days ago -
LPG Subsidy News : 300 ਰੁਪਏ ਸਸਤਾ ਮਿਲੇਗਾ 14.2 ਕਿੱਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ, ਸਰਕਾਰ ਦੇ ਰਹੀ ਜ਼ਿਆਦਾ ਸਬਸਿਡੀ
ਹਾਲ ਦੇ ਦਿਨਾਂ 'ਚ ਰਸੋਈ ਗੈਸ ਦੀਆਂ ਕੀਮਤਾਂ 'ਚ ਬੇਤਹਾਸ਼ਾ ਵਾਧਾ ਹੋਇਆ ਹੈ। ਇਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪਿਆ ਹੈ। ਅੰਕੜੇ ਦੱਸਦੇ ਹਨ ਕਿ ਸੱਤ ਸਾਲ 'ਚ ਘਰੇਲੂ ਰਸੋਈ ਗੈਸ ਸਿਲੰਡਰ (14.2 KG) ਦੀ ਕੀਮਤ ਦੁੱਗਣੀ ਹੋ ਗਈ ਹੈ।
Business25 days ago -
ਹੁਣ ਸਿਰਫ਼ 10 ਗ੍ਰਾਮ ਸੋਨਾ ਜਮ੍ਹਾਂ ਕਰ ਕੇ ਵੀ ਕਮਾਓ ਵਿਆਜ, ਸਰਕਾਰ ਨੇ ਗੋਲਡ ਡਿਪਾਜ਼ਟ ਸਕੀਮ ’ਚ ਕੀਤਾ ਬਦਲਾਅ, ਜਾਣੋ ਕੀ ਹੈ ਤਾਜ਼ਾ ਅਪਡੇਟ
ਜੇਕਰ ਤੁਹਾਡੇ ਕੋਲ ਜ਼ਿਆਦਾ ਮਾਤਰਾ ’ਚ ਸੋਨਾ ਨਹੀਂ ਹੈ ਅਤੇ ਤੁਸੀਂ ਉਸ ਨੂੰ ਵਿਆਜ ਲਈ ਬੈਂਕ ’ਚ ਜਮ੍ਹਾਂ ਨਹੀਂ ਕਰ ਪਾ ਰਹੇ ਹੋ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਸਰਕਾਰ ਨੇ ਸੋਨਾ ਜਮ੍ਹਾਂ ਕਰਨ ਦੀ ਯੋਜਨਾ ਯਾਨੀ ਗੋਲਡ ਡਿਪਾਜ਼ਟ ਸਕੀਮ ਵਿਚ ਬਦਲਾਅ ਕੀਤਾ ਹੈ।
Business25 days ago -
Gold Price Today : ਆਲ ਟਾਈਮ ਹਾਈ ਤੋਂ 11000 ਰੁਪਏ ਸਸਤਾ ਹੋਇਆ ਸੋਨਾ, ਖਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Gold Price Today: ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਹੋ ਰਹੀ ਹੈ। ਗੋਲਡ ਦੇ 22 ਕੈਰੇਟ ਤੇ 24 ਕੈਰੇਟ 'ਚ 140 ਰੁਪਏ ਪ੍ਰਤੀ 10 ਗ੍ਰਾਮ ਗਿਰਾਵਟ ਹੋਈ। ਇਸ ਗਿਰਾਵਟ ਤੋਂ ਬਾਅਦ ਸੋਨੇ ਦੀਆਂ ਕੀਮਤਾਂ 45 ਹਜ਼ਾਰ ਤੋਂ ਹੇਠਾਂ ਆ ਗਈਆਂ ਹਨ।
Business26 days ago -
100 ਫ਼ੀਸਦੀ ਮੇਡ ਇਨ ਇੰਡੀਆ ਇਲੈਕਟ੍ਰਿਕ ਬਾਈਕ ਲਾਂਚ, ਜਾਣੋ ਪੂਰੇ ਫੀਚਰ
ਰਾਈਡ ਏਸ਼ੀਆ ਵਿਚ 100 ਫ਼ੀਸਦੀ ਮੇਡ ਇੰਨ ਇੰਡੀਆ ਇਲੈਕਟ੍ਰਿਕ ਮੋਟਰਸਾਈਕਲ ‘ਕ੍ਰੀਡਨ’ ਵਣਜ ਅਤੇ ਉਦਯੋਗ ਰਾਜ ਮੰਤਰੀ, ਭਾਰਤ ਸਰਕਾਰ ਸੋਮ ਪ੍ਰਕਾਸ਼ ਵੱਲੋੋੋਂ ਲਾਂਚ ਕੀਤਾ ਗਿਆ।
Business26 days ago -
ਭਾਰਤ 'ਚ ਸੈਟੇਲਾਈਟ ਸੰਚਾਰ ਸੇਵਾ ਦੇ ਪ੍ਰਸਾਰ ਦੀ ਤਿਆਰੀ, ਦੂਰ-ਦੁਰਾਡੇ ਦੇ ਇਲਾਕਿਆਂ 'ਚ ਵੀ ਮਿਲ ਸਕੇਗੀ ਇੰਟਰਨੈੱਟ ਦੀ ਸਹੂਲਤ
ਸਰਕਾਰ ਸੈਟੇਲਾਈਟ ਸੰਚਾਰ ਸੇਵਾ ਦੇ ਪ੍ਰਸਾਰ ਲਈ ਸਰਕਾਰੀ ਤੇ ਨਿੱਜੀ ਸਾਰੇ ਪ੍ਰਕਾਰ ਦੀਆਂ ਕੰਪਨੀਆਂ ਨੂੰ ਲਾਇਸੈਂਸ ਦੇਣ ਦੀ ਤਿਆਰੀ ਕਰ ਰਹੀ ਹੈ। ਉਧਰ ਰੇਲਵੇ ਤੇ ਸਟੇਟ ਟਰਾਂਸਪੋਰਟ ਵਰਗੀਆਂ ਹੋਰ ਸਰਕਾਰੀ ਏਜੰਸੀਆਂ ਆਪਣਾ ਕੈਪਟਿਵ ਸੈਟੇਲਾਈਟ ਆਧਾਰਿਤ ਸੰਚਾਰ ਕੇਂਦਰਿਤ ਸਥਾਪਿਤ ਕਰ ...
Business26 days ago