-
Share Market : ਸ਼ੁਰੂਆਤੀ ਕਾਰੋਬਾਰ ’ਚ ਗਿਰਾਵਟ, ਟਾਟਾ ਮੋਟਰਜ਼ ਤੇ ਬਜਾਜ ਫਾਇਨਾਂਸ ਦੇ ਸ਼ੇਅਰ ਸਭ ਤੋਂ ਵੱਧ ਟੁੱਟੇ
ਬੰਬੇ ਸਟਾਕ ਐਕਸਚੇਂਜ ਦਾ ਸੰਵੇਦੀ ਸੂਚਕ ਅੰਕ ਸੈਂਸੇਕਸ ਮੰਗਲਵਾਰ ਨੂੰ 48,037.63 ’ਤੇ ਖੁੱਲ੍ਹਾ। ਸ਼ੁਰੂਆਤੀ ਕਾਰੋਬਾਰ ’ਚ ਇਹ 0.28 ਫ਼ੀਸਦ ਜਾਂ 136.16 ਅੰਕ ਦੀ ਗਿਰਾਵਟ ਦੇ ਨਾਲ 48,051.35 ’ਤੇ ਟ੍ਰੈਂਡ ਕਰਦਾ ਦਿਖਾਈ ਦਿੱਤਾ। ਸ਼ੁਰੂਆਤੀ ਕਾਰੋਬਾਰ ’ਚ ਸੈਂਸੇਕਸ ਦੇ 30 ਸ਼ੇਅਰਾਂ ’ਚ...
Business18 days ago -
ਦਸ ਕਰੋੜ ਭਾਰਤੀਆਂ ਦੇ ਕ੍ਰੈਡਿਟ ਤੇ ਡੈਬਿਟ ਕਾਰਡ ਡਾਟਾ ਡਾਰਕ ਵੈੱਬ ’ਤੇ ਵੇਚੇ ਜਾਣ ਦਾ ਦਾਅਵਾ, ਜਾਣੋ ਕਿਵੇਂ ਸਰਵਰ ਤੋਂ ਹੋਏ ਲੀਕ
ਸਾਈਬਰ ਸੁਰੱਖਿਆ ਮਾਮਲਿਆਂ ਦੇ ਇਕ ਸੁਤੰਤਰ ਖੋਜਕਰਤਾ ਰਾਜਸ਼ੇਖਰ ਰਾਜਹਰੀਆ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਦੇਸ਼ ਦੇ ਕਰੀਬ ਦਸ ਕਰੋੜ ਕ੍ਰੈਡਿਟ ਤੇ ਡੈਬਿਟ ਕਾਰਡ ਧਾਰਕਾਂ ਦੇ ਡਾਟਾ ਡਾਰਕ ਵੈੱਬ ’ਤੇ ਵੇਚੇ ਜਾ ਰਹੇ ਹਨ...
Business18 days ago -
Income Tax Calender 2021 : ਇਨ੍ਹਾਂ ਮਹੱਤਵਪੂਰਨ ਤਰੀਕਾਂ ਬਾਰੇ ਜਾਣਨਾ ਤੁਹਾਡੇ ਲਈ ਹੈ ਬੇਹੱਦ ਜ਼ਰੂਰੀ
Income Tax Department ਨੇ ਸਾਲ 2021 ਦਾ ਨਵਾਂ ਈ-ਕੈਲੰਡਰ ਜਾਰੀ ਕਰ ਦਿੱਤਾ ਹੈ ਜਿਸ ਵਿਚ ਟੈਕਸ ਨਾਲ ਜੁੜੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਨਵੇਂ ਕੈਲੰਡਰ ਜ਼ਰੀਏ ਤੁਹਾਨੂੰ ਟੈਕਸ ਰਿਟਰਨ ਫਾਈਲ ਕਰਨ ਵਿਚ ਕਾਫੀ ਆਸਾਨੀ ਹੋਵੇਗੀ ਜਿਸ ਨਾਲ ਲੇਟ ਫਾਈਲਿੰਗ 'ਚ ਹੋਣ ਵਾਲੀ ਪੈਨਲਟੀ ਤੋ...
Business18 days ago -
LPG Cylinder Booking: ਹੁਣ ਸਿਰਫ਼ ਇਸ ਨੰਬਰ 'ਤੇ ਮਿਸਡ ਕਾਲ ਕਰਨ ਨਾਲ ਹੋ ਜਾਵੇਗੀ ਤੁਹਾਡੇ LPG ਸਿਲੰਡਰ ਬੁਕਿੰਗ
ਇੰਡੀਅਨ ਆਇਲ ਕਾਰਪੋਰੇਸ਼ਨ ਦੇ ਇੰਡੇਨ ਗੈਸ ਸਿਲੰਡਰ ਦੀ ਬੁਕਿੰਗ ਹੁਣ ਗਾਹਕ ਮਹਿਜ਼ ਇਕ ਮਿਸਡ ਕਾਲ ਦੇ ਕੇ ਕਰਵਾ ਸਕਦੇ ਹਨ। ਇਹ ਸਹੂਲਤ ਸ਼ੁੱਕਰਵਾਰ ਨੂੰ ਲਾਂਚ ਕਰ ਦਿੱਤੀ ਗਈ ਹੈ।
Business18 days ago -
Gold Price Today: ਸੋਨੇ ਦੇ ਵਾਅਦਾ ਭਾਅ ’ਚ ਭਾਰੀ ਤੇਜ਼ੀ, ਚਾਂਦੀ ’ਚ ਜ਼ਬਰਦਸਤ ਉਛਾਲ, ਜਾਣੋ ਕੀਮਤ
ਸੋਨੇ ਦੀ ਘਰੇਲੂ ਵਾਅਦਾ ਕੀਮਤਾਂ ’ਚ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਸਵੇਰੇ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਹੈ। ਐੱਮਸੀਐਕਸ ਐਕਸਚੇਂਜ ’ਤੇ ਪੰਜ ਫਰਵਰੀ 2021 ਵਾਅਦਾ ਸੋਨੇ ਦਾ ਭਾਅ ਸੋਮਵਾਰ ਸਵੇਰੇ...
Business18 days ago -
Alibaba Founder Jack Ma: ਦੋ ਮਹੀਨੇ ਤੋਂ ਗਾਇਬ ਹਨ ਅਲੀਬਾਬਾ ਦੇ Founder ਜੈਕ ਮਾ, ਕੀਤੀ ਸੀ ਚੀਨੀ ਸਰਕਾਰ ਦੀ ਆਲੋਚਨਾ
ਏਸ਼ੀਆ ਦੀ ਸਭ ਤੋਂ ਅਮੀਰ ਸ਼ਖਸੀਅਤਾਂ ’ਚ ਸ਼ੁਮਾਰ, ਅਲੀਬਾਬਾ ਸਮੂਹ ਦੇ ਮਾਲਕ ਜੈਕ ਮਾ ਇਸ ਸਮੇਂ ਕਿੱਥੇ ਹੈ, ਇਸ ਨੂੰ ਲੈ ਕੇ ਰਾਜ਼ ਗਹਿਰਾ ਹੁੰਦਾ ਜਾ ਰਿਹਾ ਹੈ। ਰਿਪੋਰਟਜ਼ ਅਨੁਸਾਰ ਪਿਛਲੇ ਦੋ...
Business18 days ago -
ਸਰਕਾਰ ਦੀ ਕੌਮੀ ਕੈਮੀਕਲ ’ਚ 10 ਫੀਸਦੀ ਹਿੱਸੇਦਾਰੀ ਵੇਚਣ ਦੀ ਯੋਜਨਾ
ਸਰਕਾਰ ਕੌਮੀ ਕੈਮੀਕਲ ਐਂਡ ਫਰਟੀਲਾਈਜਰ ਲਿਮੀ. ’ਚ 10 ਫੀਸਦੀ ਹਿੱਸਦੇਾਰੀ ਵੇਚਣ ਦੀ ਯੋਜਨਾ ਬਣਾ ਰਹੀ ਹੈ। ਨਾਲ ਹੀ ਸ਼ੇਅਰ ਵਿਕਰੀ ਪ੍ਰਕਿਰਿਆ ਦੇ ਪ੍ਰਬੰਧਨ ਵਪਾਰੀਆਂ ਤੇ ਵਿਧੀ ਕੰਪਨੀਆਂ ਨੂੰ ਬੋਲੀਆਂ ਦਾ ਸੱਦਾ ਦਿੱਤਾ ਹੈ।
Business18 days ago -
Aadhaar PVC Cards : ਜਾਣੋ ਕੀ ਹੈ ਆਧਾਰ ਪੀਵੀਸੀ ਕਾਰਡ, ਘਰ ਬੈਠੇ ਇੰਝ ਕਰ ਸਕਦੇ ਹੋ ਆਰਡਰ
ਤੁਸੀਂ ਸਿਰਫ਼ 50 ਰੁਪਏ ਦਾ ਭੁਗਤਾਨ ਕਰਕੇ ਪੀਵੀਸੀ ਕਾਰਡ 'ਤੇ ਪ੍ਰਿੰਟ ਆਧਾਰ ਕਾਰਡ ਲਈ ਆਨਲਾਈਨ ਆਰਡਰ ਕਰ ਸਕਦੇ ਹੋ। ਆਧਾਰ ਪੀਵੀਸੀ ਕਾਰਡ ਆਰਡਰ ਕਰਨ ਲਈ ਰਜਿਸਟਰਡ ਮੋਬਾਈਲ ਨੰਬਰ ਦੀ ਜ਼ਰੂਰਤ ਨਹੀਂ ਪੈਂਦੀ। ਤੁਸੀਂ ਇਕ ਹੀ ਮੋਬਾਈਲ ਨੰਬਰ ਨਾਲ ਪੂਰੇ ਪਰਿਵਾਰ ਲਈ ਆਧਾਰ ਪੀਵੀਸੀ ਕਾਰਡ ਦ...
Business18 days ago -
Reliance ਦਾ ਸਪੱਸ਼ਟੀਕਰਨ, ਕੰਟ੍ਰੈਕਟ ਫਾਰਮਿੰਗ 'ਚ ਉਤਰਨ ਦੀ ਕੋਈ ਯੋਜਨਾ ਨਹੀਂ, ਕਿਤੇ ਖੇਤੀ ਦੀ ਜ਼ਮੀਨ ਨਹੀਂ ਖਰੀਦੀ
Reliance Industries Big Statement : ਕੇਂਦਰ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਤੋਂ ਬਾਅਦ ਕਿਸਾਨਾਂ ਦੇ ਨਿਸ਼ਾਨੇ 'ਤੇ ਚੱਲ ਰਹੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੇ ਸੋਮਵਾਰ ਨੂੰ ਬਿਆਨ ਜਾਰੀ ਕਰ ਕੇ ਆਪਣਾ ਪੱਖ ਰੱਖਿਆ।
Business18 days ago -
7th Pay Commission DA Hike: ਕੇਂਦਰੀ ਮੁਲਾਜ਼ਮਾਂ, ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ’ਚ ਏਨੇ ਫੀਸਦ ਦਾ ਇਜਾਫ਼ਾ ਸੰਭਵ
ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਚੰਗੀ ਖ਼ਬਰ ਹੈ। ਕੋਰੋਨਾ ਕਾਲ ਵਿਚ ਸਰਕਾਰ ਨੇ ਮਹਿੰਗਾਈ ਭੱਤੇ ਭਾਵ ਡੀਏ ਵਿਚ ਵਾਧੇ ’ਤੇ ਰੋਕ ਲਾ ਦਿੱਤੀ ਸੀ, ਉਹ ਜਲਦ ਹਟਾਈ ਜਾ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਨਵਰੀ ਤੋਂ ਵਿਚ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਸੱਤਵੇਂ ਤਨਖਾਹ ...
Business19 days ago -
ਪਹਿਲੀ ਵਾਰ ਸੈਂਸੇਕਸ ਪਹੁੰਚਿਆ 48000 ਦੇ ਪਾਰ, ਨਿਫਟੀ ਵੀ 14103 ਤੋਂ ਉਪਰ; ONGC, TCS ਤੇ SBI ਦੇ ਸ਼ੇਅਰਾਂ ’ਚ ਉੁਛਾਲ
ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ’ਤੇ ਹੋਈ। ਸੈਂਸੇਕਸ ਨੇ ਪਹਿਲੀ ਵਾਰ 48000 ਦਾ ਅੰਕਡ਼ਾ ਪਾਰ ਕੀਤਾ। ਬੰਬੇ ਸਟਾਕ ਐਕਸਚੇਂਜ ਦੇ ਮੁੱਖ ਇੰਡੈਕਸ ਸੈਂਸੇਕਸ 236.65 ਅੰਕ ਉਛਲ ਕੇ 48105.63 ਦੇ ਪੱਧਰ ’ਤੇ ਖੁੱਲ੍ਹਿਆ।
Business19 days ago -
ਯੂਪੀਆਈ ਜ਼ਰੀਏ ਲੈਣ-ਦੇਣ ’ਤੇ ਪਹਿਲੇ ਦੀ ਤਰ੍ਹਾਂ ਕੋਈ ਖ਼ਰਚਾ ਨਹੀਂ ਲੱਗੇਗਾ : ਐੱਨਪੀਸੀਆਈ
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐੱਨਪੀਸੀਆਈ) ਨੇ ਕਿਹਾ ਕਿ ਯੂਨਾਈਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਜ਼ਰੀਏ ਪੈਸੇ ਭੇਜਣਾ ਜਾਂ ਪ੍ਰਾਪਤ ਕਰਨਾ ਮੁਫਤ ਬਣਿਆ ਰਹੇਗਾ...
Business19 days ago -
FASTag ਸਬੰਧੀ ਜਨਤਾ ਨੂੰ ਰਾਹਤ, ਹੁਣ 15 ਫਰਵਰੀ ਤਕ Cash ਵੀ ਚੁਕਾਇਆ ਜਾ ਸਕੇਗਾ ਟੋਲ
FASTag Rules : ਨਵੇਂ ਸਾਲ ਦੇ ਪਹਿਲੇ ਦਿਨ ਸ਼ੁੱਕਰਵਾਰ ਤੋਂ ਲਾਗੂ ਹੋਣ ਵਾਲੇ ਲਾਜ਼ਮੀ ਫਾਸਟੈਗ ਦੇ ਕਾਰਨ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ’ਤੇ 15 ਫਰਵਰੀ ਤਕ ਟੋਲ ਨਾਕਿਆਂ ’ਤੇ ਹਾਈਬ੍ਰਿਡ ਲੇਨ ਚਾਲੂ ਰੱਖਣ ਦਾ ਫ਼ੈਸਲਾ ਕੀਤਾ ਹੈ।
Business19 days ago -
ਸੂਚੀਬੱਧ ਕੰਪਨੀਆਂ ਦੇ ਪ੍ਰਮੋਟਰ ਦੇ ਰੂਪ 'ਚ Tata Sons ਨੇ ਸਰਕਾਰ ਨੂੰ ਵੀ ਪਛਾੜਿਆ, ਬਣੀ ਦੇਸ਼ ਦੀ ਸਭ ਤੋਂ ਵੱਡੀ ਪ੍ਰਮੋਟਰ ਕੰਪਨੀ
ਘਰੇਲੂ ਸ਼ੇਅਰ ਬਾਜ਼ਾਰਾਂ ਦੇ ਨਿੱਤ ਨਵੀਂ ਉਚਾਈ 'ਤੇ ਪਹੁੰਚਣ ਦੌਰਾਨ ਟਾਟਾ ਸਨਜ਼ ਦੇਸ਼ ਦੀ ਸਭ ਤੋਂ ਵੱਡੀ ਪ੍ਰਮੋਟਰ ਕੰਪਨੀ ਬਣ ਕੇ ਉੱਭਰੀ ਹੈ। ਖ਼ਬਰਾਂ ਮੁਤਾਬਕ ਬੀਤੇ ਵਰ੍ਹੇ ਦੇ ਅਖੀਰ ਤਕ ਸੂਚੀਬੱਧ ਕੰਪਨੀਆਂ ਦੇ ਪ੍ਰਮੋਟਰ ਦੇ ਰੂਪ 'ਚ ਟਾਟਾ ਸਨਜ਼ ਨੇ ਸਰਕਾਰ ਨੂੰ ਵੀ ਪਿੱਛੇ ਛੱਡ ਦਿ...
Business20 days ago -
EPF Alert! EPFO ਨੇ ਸ਼ੁਰੂ ਕੀਤਾ EPF ਖਾਤਿਆਂ 'ਚ ਵਿਆਜ ਕ੍ਰੈਡਿਟ ਕਰਨਾ, ਘਰ ਬੈਠੇ ਇੰਝ ਚੈੱਕ ਕਰੋ ਆਪਣਾ PF Balance
ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਕਿਹਾ ਹੈ ਕਿ ਪੀਐੱਫ ਖਾਤਾਧਾਰਕਾਂ ਦੇ ਪ੍ਰੋਵੀਡੈਂਟ ਫੰਡ ਖਾਤਿਆਂ 'ਚ ਜਮ੍ਹਾਂ ਰਕਮ 'ਤੇ ਵਿੱਤੀ ਵਰ੍ਹੇ 2019-20 ਦਾ ਵਿਆਜ ਕ੍ਰੈਡਿਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕਿਰਤ ਮੰਤਰੀ ਨੇ ਕਿਹਾ ਹੈ ਕਿ ਇਸ ਸੰਦਰਭ 'ਚ ਨੋਟੀਫਿਕੇਸ਼ਨ ਜਾਰੀ ਕਰ ...
Business20 days ago -
Good News : ਲੀਹ ’ਤੇ ਅਰਥਵਿਵਸਥਾ, ਲਗਾਤਾਰ ਤੀਸਰੇ ਮਹੀਨੇ ਜੀਐੱਸਟੀ ਦਾ ਰਿਕਾਰਡ ਕੁਲੈਕਸ਼ਨ
ਦੇਸ਼ ’ਚ ਜੀਐੱਸਟੀ ਕੁਲੈਕਸ਼ਨ ਲਗਾਤਾਰ ਤੀਸਰੇ ਮਹੀਨੇ ਇਕ ਲੱਖ ਕਰੋੜ ਤੋਂ ਪਾਰ ਰਿਹਾ ਅਤੇ ਹੁਣ ਜੀਐੱਸਟੀ ਟੈਕਸ ਇਕੱਤਰ ਰਿਕਾਰਡ ਲੈਵਲ ’ਤੇ ਪਹੁੰਚ ਚੁੱਕਾ ਹੈ। ਵਿੱਤ ਮੰਤਰਾਲੇ ਦੇ ਜਾਰੀ ਅੰਕੜਿਆਂ ਅਨੁਸਾਰ ਦਸੰਬਰ 2020 ’ਚ ਜੀਐੱਸਟੀ ਕੁਲੈਕਸ਼ਨ 1,15,174 ਰੁਪਏ ਰਿਹਾ।
Business20 days ago -
ਸਰਕਾਰ ਨਾਲ ਵਪਾਰ ਕਰਨ ਦੇ ਚਾਹਵਾਨ ਇਥੇ ਕਰਾਉਣ ਰਜਿਸਟ੍ਰੇਸ਼ਨ, ਜਾਣੋ ਇਸ ਸਰਕਾਰੀ ਸਕੀਮ ਬਾਰੇ
ਸਰਕਾਰ ਨਾਲ ਵਪਾਰ ਕਰਨ ਦੇ ਚਾਹਵਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਤੁਸੀਂ ਸਰਕਾਰ ਨਾਲ ਬਿਜਨੈਸ ਕਰਨ ਲਈ ਕੇਂਦਰ ਸਰਕਾਰ ਦੀ ਗਵਰਨਮੈਂਟ ਈ ਮਾਰਕਿਟਪਲੇਸ ’ਤੇ ਰਜਿਸਟਰਡ ਹੋ ਗੇ ਸਕਾਰ ਨਾਲ ਵਪਾਰ ਕਰ ਸਕਦੇ ਹੋ। ਇਸ ਪੋਰਟਲ ’ਤੇ ਸਾਰੀ ਖਰੀਦਦਾਰੀ ਆਨਲਾਈਨ ਹੋਵੇਗੀ।
Business20 days ago -
Happy New Year 2021 : ਨਵੇਂ ਸਾਲ 'ਚ ਕਿੰਨੇ ਦਿਨ ਬੰਦ ਰਹੇਗਾ ਸ਼ੇਅਰ ਬਾਜ਼ਾਰ, ਦੇਖੋ ਛੁੱਟੀਆਂ ਦੀ ਲਿਸਟ
ਦੇਸ਼ ਦੀ Share Market 'ਚ ਸ਼ਨਿਚਰਵਾਰ ਤੇ ਐਤਵਾਰ ਨੂੰ ਛੁੱਟੀ ਰਹਿੰਦੀ ਹੈ, ਇਹ ਤਾਂ ਸਾਰੇ ਜਾਣਦੇ ਹਨ ਪਰ ਹਫ਼ਤਾਵਾਰੀ ਛੁੱਟੀਆਂ ਤੋਂ ਇਲਾਵਾ ਵੀ ਨਵੇਂ ਸਾਲ 2021 'ਚ ਕਈ ਦਿਨ ਛੁੱਟੀਆਂ ਰਹਿਣਗੀਆਂ। ਕਾਬਿਲੇਗ਼ੌਰ ਹੈ ਕਿ ਭਾਰਤ 'ਚ ਸਟਾਕ ਐਕਸਚੇਂਜ ਕੌਮੀ ਤੇ ਸੂਬਾਈ ਛੁੱਟੀਆਂ 'ਤੇ ਬੰ...
Business20 days ago -
Gold Price Today : ਸੋਨਾ ਹੋਇਆ ਸਸਤਾ, ਚਾਂਦੀ ਦੀਆਂ ਕੀਮਤਾਂ 'ਚ ਵੀ ਜ਼ਬਰਦਸਤ ਗਿਰਾਵਟ, ਜਾਣੋ ਕੀ ਰਹਿ ਗਈ ਕੀਮਤ
ਨਵੇਂ ਕੈਲੰਡਰ ਵਰ੍ਹੇ 2020 ਦੇ ਪਹਿਲੇ ਦਿਨ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਐੱਚਡੀਐੱਫਸੀ ਸਕਿਓਰਟੀਜ਼ ਨੇ ਜਾਣਕਾਰੀ ਦਿੱਤੀ ਹੈ ਕਿ ਸ਼ੁੱਕਰਵਾਰ ਨੂੰ ਸੋਨੇ ਦਾ ਭਾਅ 20 ਰੁਪਏ ਦੀ ਗਿਰਾਵਟ ਨਾਲ 49,678 ਰੁਪਏ ਪ੍ਰਤੀ 10 ਗ...
Business21 days ago -
Share Market Close : ਨਿਫਟੀ ਪਹਿਲੀ ਵਾਰ 14,000 ਅੰਕਾਂ ਦੇ ਪਾਰ ਬੰਦ, Sensex 'ਚ ਵੀ ਵਾਧਾ ਦਰਜ, ਪੀਐੱਸਯੂ ਬੈਂਕਾਂ ਦੇ ਸ਼ੇਅਰ ਚੜ੍ਹੇ
ਨਵੇਂ ਕੈਲੰਡਰ ਸਾਲ 2021 ਦੇ ਪਹਿਲੇ ਦਿਨ ਪ੍ਰਮੁੱਖ ਘਰੇਲੂ ਸੂਚਕ ਅੰਕ ਚੜ੍ਹਤ ਦੇ ਨਾਲ ਬੰਦ ਹੋਏ। Nifty ਪਹਿਲੀ ਵਾਰ 14,000 ਅੰਕ ਦੇ ਪੱਧਰ 'ਤੇ ਬੰਦ ਹੋਇਆ। BSE Sensex 117.65 ਅੰਕ ਜਾਂ 0.25 ਫ਼ੀਸਦੀ ਦੇ ਵਾਧੇ ਨਾਲ 47,868.98 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ।
Business21 days ago