-
ਉਚ ਪੱਧਰੀ ਰਿਕਾਰਡ 'ਤੇ ਹੋਇਆ ਬੰਦ, ਨਿਫਟੀ ਵਿਚ ਵੀ 159 ਅੰਕਾਂ ਦਾ ਉਛਾਲ
ਸੋਮਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਚੰਗੀ ਤੇਜ਼ੀ ਦੇਖੀ ਗਈ। ਬੰਬੇ ਸਟਾਕ ਐਕਸਚੇਂਜ ਦਾ ਸੰਵੇਦੀ ਸੂਚਾਂਕ ਸੈਂਸੇਕਸ 529.82 ਅੰਕਾਂ ਦੇ ਵਾਧੇ ਨਾਲ 40,889.23 ਦੇ ਪੱਧਰ 'ਤੇ ਬੰਦ ਹੋਇਆ।
Business19 days ago -
SBI ਦੀ ਚੈੱਕਬੁੱਕ ਆਨਲਾਈਨ ਮੰਗਵਾਓ, ਜਾਣੋ ਕੀ ਹੈ ਪ੍ਰੋਸੈੱਸ
ਭਾਰਤੀ ਸਟੇਟ ਬੈਂਕ ਆਪਣੇ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੰਦਾ ਹੈ। ਇਸ ਵਿਚ ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ਮਿਸਡ ਕਾਲ ਬੈਂਕਿੰਗ ਤੋਂ ਲੈ ਕੇ ਐੱਸਐੱਮਐੱਸ ਬੈਂਕਿੰਗ ਤਕ ਦੀਆਂ ਸਹੂਲਤਾਂ ਦਾ ਲਾਭ ਉਠਾਇਆ ਜਾ ਸਕਦਾ ਹੈ। ਜੇਕਰ ਤੁਸੀਂ ਐੱਸਬੀਆਈ ਗਾਹਕ ਹੋ ਤੇ ਤੁਹਾਡੇ ...
Business19 days ago -
PPF ਖਾਤੇ 'ਚ ਤਿੰਨ ਤਰੀਕਿਆਂ ਨਾਲ ਆਨਲਾਈਨ ਜਮ੍ਹਾਂ ਕਰਵਾ ਸਕਦੇ ਹੋ ਪੈਸੇ, ਜਾਣੋ
ਪਬਲਿਕ ਪ੍ਰੋਵੀਡੈਂਟ ਫੰਡ (PPF) ਭਾਰਤ 'ਚ ਉਪਲਬਧ ਸਭ ਤੋਂ ਵਧੀਆ ਲੌਂਗ ਟਰਮ ਨਿਵੇਸ਼ ਬਦਲਾਂ 'ਚੋਂ ਇਕ ਹੈ ਜੋ ਕਿ ਯਕੀਨੀ ਰਿਟਰਨ ਦੀ ਗਾਰੰਟੀ ਦਿੰਦਾ ਹੈ। ਇਸ ਦਾ ਇਸਤੇਮਾਲ ਜ਼ਿਆਦਾਤਰ ਬੱਚਿਆਂ ਦੀ ਸਿੱਖਿਆ ਜਾਂ ਵਿਆਹ ਲਈ ਜਾਂ ਰਿਟਾਇਰਮੈਂਟ ਫੰਡ ਬਣਾਉਣ ਲਈ ਕੀਤਾ ਜਾਂਦਾ ਹੈ।
Business19 days ago -
Mahindra Mutual Fund ਨੇ ਲਾਂਚ ਕੀਤੀ ਮਹਿੰਦਰਾ ਟਾਪ 250 ਨਿਵੇਸ਼ ਯੋਜਨਾ, 6 ਦਸੰਬਰ ਤੋਂ ਖੁੱਲ੍ਹ ਰਿਹਾ ਹੈ NFO
ਮਹਿੰਦਰਾ ਐਂਡ ਮਹਿੰਦਰਾ ਫਾਇਨਾਂਸ਼ੀਅਲ ਸਰਵਿਸਿਜ਼ ਲਿਮਟਿਡ (MMFSL) ਦੀ ਮੁਕੰਮਲ ਮਲਕੀਅਤ ਵਾਲੀ ਸਬਸਿਡਰੀ ਮਹਿੰਦਰਾ ਮਿਊਚਲ ਫੰਡ ਨੇ ਨਵੀਂ ਇਕੁਅਟੀ ਸਕੀਮ ਲਾਂਚ ਕੀਤੀ ਹੈ। ਇਸ ਸਕੀਮ ਦਾ ਨਾਂ ਮਹਿੰਦਰਾ ਟੌਪ 250 ਨਿਵੇਸ਼ ਯੋਜਨਾ ਹੈ। ਲਾਰਜ ਤੇ ਮਿੱਡ ਕੈਪ ਕੰਪਨੀਆਂ ਦੀ ਇਕੁਅਟੀ ਤੇ ਇਕੁ...
Business20 days ago -
ਜਨਵਰੀ-ਮਾਰਚ ਦੌਰਾਨ ਸ਼ਹਿਰੀ ਬੇਰੁਜ਼ਗਾਰੀ ਦਰ ਘਟੀ
ਇਸ ਸਾਲ ਜਨਵਰੀ-ਮਾਰਚ ਦੀ ਮਿਆਦ ਦੌਰਾਨ ਦੇਸ਼ ਦੀ ਸ਼ਹਿਰੀ ਬੇਰੁਜ਼ਗਾਰੀ ਦਰ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਪਹਿਲੀ ਤਿਮਾਹੀ ਵਿਚ ਬੇਰੁਜ਼ਗਾਰੀ ਦਰ ਘਟ ਕੇ 9.3 ਫ਼ੀਸਦੀ ਰਹਿ ਗਈ ਹੈ।
Business21 days ago -
ਆਰਬੀਆਈ ਡਿਪਟੀ ਗਵਰਨਰ ਨੇ ਕਿਹਾ-ਬੈਡ ਲੋਨ ਅਤੇ ਐਨਪੀਏ ਬਾਰੇ ਖ਼ੁਲਾਸਾ ਕਰਨ ਬੈਂਕ
ਬੈਂਕਾਂ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਆਫ ਇੰਡੀਆ ਦੇ ਡਿਪਟੀ ਗਵਰਨਰ ਐਨਐਸ ਵਿਸ਼ਵਾਨਾਥਨ ਨੇ ਕਿਹਾ ਹੈ ਕਿ ਬੈਂਕ ਬੈਡ ਲੋਨ ਅਤੇ ਐਨਪੀਏ ਬਾਰੇ ਜਾਣਕਾਰੀ ਲੁਕਾਉਣਾ ਬੰਦ ਕਰਨ।
Business21 days ago -
ਫੇਕ ਇਨਵਾਇਸ ਤੋਂ ਸਰਕਾਰ ਪਰੇਸ਼ਾਨ, ਕਿਵੇਂ ਹੁੰਦੀ ਹੈ ਇਸ ਦੀ ਵਰਤੋਂ, ਆਓ ਜਾਣੀਏ
ਸਰਕਾਰ ਨੇ ਜੀਐੱਸਟੀ ਕੂਲੈਕਸ਼ਨ 'ਤੇ ਚਿੰਤਾ ਪ੍ਰਗਟਾਈ ਹੈ। ਇਸ ਨਾਲ ਟੈਕਸ ਕੂਲੈਕਸ਼ਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
Business21 days ago -
ਨਹੀਂ ਕਰ ਰਹੇ ਰੇਲਵੇ ਦਾ ਨਿੱਜੀਕਰਨ, ਸਿਰਫ਼ ਕੁਝ ਸੇਵਾਵਾਂ ਦੀ ਕਰ ਰਹੇ ਹਾਂ ਆਊਟਸੋਰਸਿੰਗ : ਗੋਇਲ
ਰੇਲ ਮੰਤਰੀ ਪੀਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਵਿਚ ਕਿਹਾ ਕਿ ਸਰਕਾਰ ਰੇਲਵੇ ਦਾ ਨਿੱਜੀਕਰਨ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਸਾਫ਼ਰਾਂ ਨੂੰ ਬਿਹਤਰ ਸੇਵਾਵਾਂ ਉਪਲਬਧ ਕਰਾਉਣ ਲਈ ਸਿਰਫ਼ ਕੁਝ ਕਮਰਸ਼ੀਅਲ ਅਤੇ ਆਨ ਬੋਰਡ ਸਰਵਿਸਜ਼ ਆਊਟਸੋਰਸਿੰਗ ਕੀਤੀ ਜਾ ਰਹੀ ਹੈ।
Business22 days ago -
ਈ- ਕਾਮਰਸ ਕੰਪਨੀਆਂ ਦੇ ਰਹੀਆਂ ਹਨ ਜ਼ਿਆਦਾ ਰਿਆਇਤ,DPIIT ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਪੀਯੂਸ਼ ਗੋਇਲ ਨੇ ਕਹੀ ਕਾਰਵਾਈ ਦੀ ਗੱਲ
ਡੀਪੀਆਈਆਈਟੀ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਈ ਕਾਮਰਸ ਕੰਪਨੀਆਂ ਜ਼ਿਆਦਾ ਰਿਆਇਤ ਦੇ ਰਹੀਆਂ ਹਨ। ਇਸ ਨਾਲ ਆਨਲਾਈਨ ਪਲੇਟਫਾਰਮ 'ਤੇ ਵੇਚੇ ਜਾਣ ਵਾਲੀਆਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਰਹੀ ਹੈ।
Business22 days ago -
ਦੇਸ਼ ਦੇ 200 ਤੋਂ ਜ਼ਿਆਦਾ ਅਰਥ ਸਾਸ਼ਤਰੀਆਂ ਨੇ ਕਿਹਾ, ਇਕੋਨਾਮਿਕ ਡਾਟਾ ਜਾਰੀ ਕਰੇ ਸਰਕਾਰ
ਸਰਕਾਰ 'ਤੇ ਆਰਥਕ ਅੰਕੜੇ ਜਾਰੀ ਕਰਨ ਦਾ ਦਬਾਅ ਵਧਦਾ ਜਾ ਰਿਹਾ ਹੈ। ਦੇਸ਼ ਦੇ 200 ਤੋਂ ਜ਼ਿਆਦਾ ਅਰਥ ਸਾਸ਼ਤਰੀ ਨੇ ਇਕ ਸਾਂਝੇ ਬਿਆਨ ਜ਼ਰੀਏ ਸਰਕਾਰ ਤੋਂ ਹਰ ਤਰ੍ਹਾਂ ਦੇ ਸਰਵੇ ਅਤੇ ਰਿਪੋਰਟਾਂ ਨੂੰ ਜਾਰੀ ਕਰਨ ਦੀ ਅਪੀਲ ਕੀਤੀ ਹੈ।
Business22 days ago -
Payment Apps 'ਤੇ ਹੈਕਰਜ਼ ਗਾਹਕਾਂ ਨੂੰ ਲਾ ਰਹੇ ਹਜ਼ਾਰਾਂ ਦਾ ਚੂਨਾ, Paytm ਨੇ ਜਾਰੀ ਕੀਤੀ ਚਿਤਾਵਨੀ, ਇਹ ਹਨ ਬਚਣ ਦੇ ਉਪਾਅ
ਡਿਜ਼ੀਟਲ ਪੇਮੈਂਟ ਐਪਸ 'ਚ ਧੋਖਾ-ਧੜੀ ਦੀਆਂ ਖਬਰਾਂ ਦਾ ਪਿਛਲੇ ਕੁਝ ਦਿਨਾਂ ਤੋਂ ਹੜ੍ਹ ਆਇਆ ਹੋਇਆ ਹੈ। ਕਦੇ ਕੇਵਾਈਸੀ ਦੇ ਨਾਂ 'ਤੇ, ਕਦੇ ਪੈਸਾ ਰਿਫੰਡ ਪਾਉਣ ਦੇ ਨਾਂ 'ਤੇ ਤਾਂ ਕਦੇ ਫਿਸ਼ਿੰਗ ਆਈ-ਮੇਲ ਜਾਂ ਐੱਸਐੱਮਐੱਸ ਦੇ ਝਾਂਸੇ 'ਚ ਆ ਕੇ ਗਾਹਕ ਆਪਣੀ ਕਮਾਈ ਦਾ ਪੈਸਾ ਗਵਾਂ ਰਹੇ ਹਨ।...
Business23 days ago -
ਲਾਲ ਨਿਸ਼ਾਨ 'ਤੇ ਬੰਦ ਹੋਇਆ ਬਾਜ਼ਾਰ, ਸੈਂਸੇਕਸ ਅਤੇ ਨਿਫਟੀ ਦੋਵਾਂ ਵਿਚ ਗਿਰਾਵਟ
ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਸੂਚਾਂਕ ਸੈਂਸੇਕਸ 76.47 ਅੰਕਾਂ ਦੀ ਗਿਰਾਵਟ ਨਾਲ 40,575.17 ਅਤੇ ਨੈਸ਼ਨਲ ਸਟਾਕ ਐਕਸਚੈਂਜ ਦਾ ਨਿਫਟੀ 30.70 ਅੰਕਾਂ ਦੀ ਕਮੀ ਨਾਲ 11,968.40 'ਤੇ ਬੰਦ ਹੋਇਆ।
Business23 days ago -
Credit ਜਾਂ Debit ਕਾਰਡ ਖ਼ਤਮ ਹੋਣ ਦੀ ਟੈਨਸ਼ਨ ਤੋਂ ਹੋ ਜਾਓ ਫ੍ਰੀ
ਅੱਜ ਦੇ ਦੌਰ 'ਚ ਡਿਜੀਟਲ ਟ੍ਰਾਂਸਜੈਕਸ਼ਨ ਤੇਜ਼ੀ ਨਾਲ ਵੱਧ ਰਹੀ ਹੈ। ਲੋਕਾਂ ਦੇ ਕੋਲ ਇਕ ਤੋਂ ਜ਼ਿਆਦਾ ਡੈਬਿਟ, ਕ੍ਰੈਡਿਟ ਕਾਰਡ ਹੈ। ਸਾਲ 2016 'ਚ ਨੋਟਬੰਦੀ ਦੇ ਬਾਅਦ ਜ਼ਿਆਦਾਤਰ ਲੋਕਾਂ ਦੀ ਡਿਜੀਟਲ ਟ੍ਰਾਂਸਜੈਕਸ਼ਨ ਵੱਧ ਗਈ ਹੈ। ਅਕਸਰ ਹੀ ਵਿਅਕਤੀ ਕਿਸੇ ਖ਼ਰੀਦਦਾਰੀ ਦੇ ਬਾਅਦ ਜਾਂ ਤਾਂ ਕ...
Business23 days ago -
ਇੰਡੀਆ ਪੋਸਟ ਬੈਂਕ ਨੂੰ ਛੋਟੇ ਫਾਈਨੈਂਸ ਬੈਂਕ 'ਚ ਬਦਲ ਸਕਦੀ ਹੈ ਸਰਕਾਰ, ਟਾਸਕ ਫ਼ੋਰਸ ਦਾ ਗਠਨ
ਸਰਕਾਰ ਇੰਡੀਆ ਪੋਸਟ ਤੇ ਪੇਮੈਂਟ ਬੈਂਕ ਨੂੰ ਫਾਈਨੈਂਸ ਬੈਂਕ 'ਚ ਬਦਲਣ ਦੀ ਸੰਭਾਵਨਾ ਤਲਾਸ਼ ਰਹੀ ਹੈ। ਇਸ ਬਾਰੇ 'ਚ ਸਰਕਾਰ ਵੱਲੋਂ ਬੁੱਧਵਾਰ ਨੂੰ ਲੋਕ ਸਭਾ 'ਚ ਬਿਆਨ ਦਿੱਤਾ ਗਿਆ।
Business23 days ago -
ਲਿਸਟੇਡ ਕੰਪਨੀਆਂ ਨੂੰ 24 ਘੰਟੇ 'ਚ ਦੇਣੀ ਹੋਵੇਗੀ ਡਿਫਾਲਟ ਦੀ ਜਾਣਕਾਰੀ
ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਲਿਸਟੇਡ ਕੰਪਨੀਆਂ ਲਈ ਸਮੇਂ 'ਤੇ ਕਰਜ਼ ਨਹੀਂ ਦੇਣ ਸਕਣ ਦੀ ਜਾਣਕਾਰੀ ਸਬੰਧੀ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ।
Business24 days ago -
Fortune ਦੀ 'Business Person Of The Year' ਸੂਚੀ 'ਚ ਤਿੰਨ ਭਾਰਤੀ ਸ਼ਾਮਲ, ਮਾਈਕ੍ਰੋਸਾਫਟ ਦੇ ਸੱਤਿਆ ਨਡੇਲਾ ਟਾੱਪ 'ਤੇ
Fortune ਦੀ 2019 ਦੀ Business Person Of The Year ਲਿਸਟ 'ਚ ਭਾਰਤੀ ਮੂਲ ਦੇ 3 ਵਿਅਕਤੀਆਂ ਨੂੰ ਜਗ੍ਹਾ ਮਿਲੀ ਹੈ। ਭਾਰਤ 'ਚ ਪੈਦਾ ਹੋਏ ਮਾਈਕ੍ਰੋਸਾਫਟ ਦੇ ਸੱਤਿਆ ਨਡੇਲਾ ਇਸ ਸੂਚੀ 'ਚ ਟਾੱਪ 'ਤੇ ਹੈ।
Business24 days ago -
ਭਾਰਤੀ ਸ਼ੇਅਰ ਬਾਜ਼ਾਰਾਂ ਵਿਚ ਸੈਂਸੈਕਸ ਨੇ ਬਣਾਇਆ ਇੰਟਰਾ-ਡੇ ਰਿਕਾਰਡ, 12 ਹਜ਼ਾਰ ਦੇ ਨੇੜੇ ਪੁੱਜੀ ਨਿਫਟੀ
ਦਿਨ ਦੇ ਕਾਰੋਬਾਰ ਵਿਚ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਆਏ ਉਛਾਲ ਨੇ ਸੈਂਸੈਕਸ ਨੂੰ ਰਫ਼ਤਾਰ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਦੇ ਸ਼ੇਅਰਾਂ ਵਿਚ 2.47 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਇਸ ਦੇ ਨਾਲ ਆਰਆਈਐੱਲ ਦੇਸ਼ ਦੀ ਪਹਿਲੀ 10 ਲੱਖ ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਨ...
Business24 days ago -
PMC BANK SCAM : ਇਕ ਲੱਖ ਤਕ ਧਨ ਨਿਕਾਸੀ ਲਈ ਆਰਬੀਆਈ ਪ੍ਰਸ਼ਾਸਕ ਨਾਲ ਸੰਪਰਕ ਕਰਨ ਜਮ੍ਹਾਂਕਰਤਾ
ਰਿਜ਼ਰਵ ਬੈਂਕ ਆਫ ਇੰਡੀਆ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਘੋਟਾਲੇ ਵਿਚ ਫਸੇ ਪੰਜਾਬ ਐਂਡ ਮਹਾਰਾਸ਼ਟਰ ਕਾਆਪਰੇਟਿਵ ਬੈਂਕ ਜਮ੍ਹਾਂਕਰਤਾ ਮੈਡੀਕਲ, ਵਿਆਹ, ਸਿੱਖਿਆ ਤੇ ਹੋਰ ਐਮਰਜੈਂਸੀ ਲਈ ਹੁਣ ਇਕ ਲੱਖ ਰੁਪਏ ਤਕ ਕੱਢ ਸਕਣਗੇ ਪਰ ਇਸ ਲਈ ਉਨ੍ਹਾਂ ਨੂੰ ਰਿਜ਼ਰਵ ਬੈਂਕ ਵੱਲੋਂ ਨਿਯੁਕ...
Business25 days ago -
BSNL ਦੇ 77000 ਤੋਂ ਜ਼ਿਆਦਾ ਮੁਲਾਜ਼ਮਾਂ ਨੇ ਚੁਣਿਆ VRS, ਇਸ ਸਕੀਮ ਲਈ 1 ਲੱਖ ਕਰਮਚਾਰੀ ਹਨ ਯੋਗ
ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਦੇ 77,000 ਮੁਲਾਜ਼ਮਾਂ ਨੇ ਹੁਣ ਤਕ ਇਛੁੱਕ ਸੇਵਾ ਮੁਕਤੀ ਯੋਜਨ ਦੀ ਚੋਣ ਕੀਤੀ ਹੈ।
Business25 days ago -
ਜਲਦ ਹੀ ਬੰਦ ਹੋਣ ਵਾਲਾ ਹੈ ਇਹ ਬੈਂਕ, ਫਟਾਫਟ ਕਢਵਾ ਲਓ ਪੈਸੇ ਨਹੀਂ ਤਾਂ...
ਗੱਲ ਫਰਵਰੀ 2018 ਦੀ ਹੈ ਜਦੋਂ ਆਦਿਤਿਆ ਬਿਰਲਾ ਆਇਡੀਆ ਪੇਮੈਂਟਸ ਬੈਂਕ ਨੂੰ ਪੇਮੈਂਟਸ ਬੈਂਕਿੰਗ ਸੰਚਾਲਨ ਦੀ ਇਜਾਜ਼ਤ ਭਾਰਤੀ ਰਿਜ਼ਰਵ ਬੈਂਕ (RBI) ਤੋਂ ਮਿਲੀ ਸੀ। ਹੁਣ ਇਹੀ ਬੈਂਕ ਆਪਣਾ ਕਾਰੋਬਾਰ ਸਮੇਟਣ ਦੀ ਤਿਆਰੀ ਕਰ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਕਿਹਾ ਹੈ ...
Business25 days ago