-
ਨਾ ਮਿਹਨਤ, ਨਾ ਕੋਈ ਖ਼ਾਸ ਡਿਗਰੀ ਫਿਰ ਵੀ ਘਰ ਬੈਠੇ ਇਹ 23 ਸਾਲਾ ਲੜਕੀ ਕਮਾ ਰਹੀ ਐ ਲੱਖਾਂ ਰੁਪਏ
ਸੈਲਰੀ 'ਚ ਹਜ਼ਾਰਾਂ ਰੁਪਏ ਹਾਸਲ ਕਰਨੇ ਹਰੇਕ ਦਾ ਸੁਪਨਾ ਹੁੰਦਾ ਹੈ। ਕੁਝ ਦੀ ਚਾਹਤ ਲੱਖਾਂ ਦੀ ਵੀ ਹੁੰਦੀ ਹੈ, ਪਰ ਇਸ ਦੇ ਲਈ ਸਾਲਾਬੱਧੀ ਸਖ਼ਤ ਮਿਹਨਤ ਤੇ ਕਰੀਅਰ ਪਲਾਨਿੰਗ ਕਰਨੀ ਪੈਂਦੀ ਹੈ। ਬਹੁਤ ਵਾਰ ਤਾਂ ਇਹ ਸਭ ਕਰਨ ਦੇ ਬਾਵਜੂਦ ਮਗਰੋਂ ਵੀ ਮੋਟੀ ਸੈਲਰੀ ਹਾਸਲ ਕਰਨ ਦਾ ਸੁਪਨਾ ਅਧ...
Business7 days ago -
6 ਹਜ਼ਾਰ ਕਰੋੜ ਰੁਪਏ ਦਾ ਮੁਦਰਾ ਲੋਨ ਬਣਿਆ ਬੈਡ ਲੋਨ, ਵਿੱਤ ਰਾਜ ਮੰਤਰੀ ਨੇ ਦਿੱਤੀ ਜਾਣਕਾਰੀ
ਮੋਦੀ ਸਰਕਾਰ ਦੀ ਪੀਐੱਮਐੱਮਵਾਈ ਤਹਿਤ ਸਵੀਕਾਰੇ ਗਏ 6.04 ਲੱਖ ਕਰੋੜ ਰੁਪਏ ਦੇ ਕਰਜ਼ ਵਿਚੋਂ 3 ਫੀਸਦ ਕਰਜ਼ ਬੈਡ ਲੋਨ ਵਿਚ ਬਦਲ ਗਿਆ ਹੈ।
Business7 days ago -
ਦਾਲਾਂ ਵਿਚ ਮਹਿੰਗਾਈ ਕਰ ਸਕਦੀ ਹੈ ਪਰੇਸ਼ਾਨ, Khariff ਤੋਂ ਬਾਅਦ ਹੁਣ Rabi ਸੀਜ਼ਨ ਵਿਚ ਵੀ ਚੰਗੀ ਪੈਦਾਵਾਰ ਦੇ ਆਸਾਰ ਨਹੀਂ
ਚਾਲੂ ਸਾਉਣੀ ਦੇ ਸੀਜ਼ਨ ਵਿਚ ਦਾਲਾਂ ਵਾਲੀਆਂ ਫਸਲਾਂ ਦੀ ਚੰਗੀ ਪੈਦਾਵਾਰ ਦੇ ਆਸਾਰ ਨਹੀਂ ਹਨ।
Business7 days ago -
ਨਿਵੇਸ਼ ਲਈ ਹਰ ਤਰ੍ਹਾਂ ਦੇ ਸੁਧਾਰ ਲਈ ਤਿਆਰ ਸਰਕਾਰ : ਸੀਤਾਰਮਣ
Government ready for all kinds of investment reforms Sitaraman
Business7 days ago -
ਰੇਲਵੇ ਨੇ ਵਿੱਤੀ ਵਰ੍ਹੇ 2017-18 'ਚ 100 ਰੁਪਏ ਦੀ ਕਮਾਈ ਲਈ ਖ਼ਰਚ ਕੀਤੇ 98.44 ਰੁਪਏ : CAG ਰਿਪੋਰਟ
ਸੰਸਦ 'ਚ ਕੰਪਟ੍ਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ (CAG) ਦੀ ਇਕ ਰਿਪੋਰਟ 'ਚ ਰੇਲਵੇ ਸਬੰਧੀ ਇਕ ਵੱਡਾ ਖ਼ੁਲਾਸਾ ਹੋਇਆ ਹੈ। ਰੇਲਵੇ ਦੀ ਸੰਚਾਲਨ ਲਾਗਤ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦਾ ਆਪ੍ਰੇਟਿੰਗ ਰੇਸ਼ੋ 2017-18 'ਚ ਵਧ ਕੇ 10 ਸਾਲ ਦੇ ਉੱਚ ਪੱਧਰ 98.44 ਫ਼ੀਸਦੀ 'ਤੇ ਪਹੁੰਚ ...
Business7 days ago -
Personal Income Tax 'ਚ ਕਟੌਤੀ ਲਈ ਸੁਝਾਵਾਂ 'ਤੇ ਹੋਵੇਗਾ ਵਿਚਾਰ : ਨਿਰਮਲਾ ਸੀਤਾਰਮਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨੂੰ ਕਿਹਾ ਕਿ ਉਨ੍ਹਾਂ ਨੇ ਪਰਸਨਲ ਇਨਕਮ ਟੈਕਸ ਨੂੰ ਘੱਟ ਕਰਨ ਲਈ ਸੰਸਦ 'ਚ ਗੱਲ ਕੀਤੀ ਹੈ ਤੇ ਉਨ੍ਹਾਂ ਦੇ ਸੁਝਾਵ ਲੈ ਰਹੀ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਘਟਾਉਣ ਦਾ ਫੈਸਲਾ ਇਸ ਦੇ ਲਾਭ ਨੂੰ ਧਿਆਨ 'ਚ ਰੱਖਿਆ ਕੀਤਾ ਜਾਵੇਗਾ, ਸਿਰਫ਼ ਇਸ ਲਈ ...
Business7 days ago -
PMC Bank Scam : ਹੁਣ 78% ਜਮ੍ਹਾਂਕਰਤਾ ਬੈਂਕ 'ਚੋਂ ਕਢਵਾ ਸਕਣਗੇ ਆਪਣੀ ਪੂਰੀ ਰਕਮ, ਵਿੱਤ ਮੰਤਰੀ ਨੇ ਲੋਕ ਸਭਾ 'ਚ ਦਿੱਤਾ ਬਿਆਨ
PMC Bank (ਪੰਜਾਬ ਐਂਡ ਮਹਾਰਾਸ਼ਟਰ ਕਾਰਪੋਰੇਸ਼ਨ ਬੈਂਕ) ਅੱਜ ਇਕ ਵਾਰ ਮੁੜ ਸੁਰਖੀਆਂ 'ਚ ਆਇਆ ਜਦੋਂ ਲੋਕ ਸਭਾ 'ਚ ਇਸ ਮਾਮਲੇ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਿਆਨ ਦਿੱਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪੰਜਾਬ ਐਂਡ ਮਹਾਰਾਸ਼ਟਰ ਕਾਰਪੋਰੇਸ਼ਨ ਬੈਂਕ ਘੁਟਾਲੇ ਬਾਰੇ ਲੋਕ ਸ...
Business8 days ago -
Bharti Airtel Tariff Plans : ਏਅਰਟੈੱਲ ਨੇ ਕੀਤੇ ਰੀਚਾਰਜ ਪਲਾਨ ਮਹਿੰਗੇ, ਹੁਣ ਕਿੰਨਾ ਪਵੇਗਾ ਫ਼ਰਕ, ਪੜ੍ਹੋ ਪੂਰੀ ਡਿਟੇਲ
ਟੈਲੀਕਾਮ ਸੈਕਟਰ ਦੀ ਮੁਕਾਬਲੇਬਾਜ਼ੀ ਤੇ ਕੰਪਨੀਆਂ ਦੀ ਦੇਣਦਾਰੀ ਦਾ ਬੋਝ ਹੁਣ ਗਾਹਕਾਂ ਦੇ ਮੋਢਿਆਂ 'ਤੇ ਪੈਣ ਵਾਲਾ ਹੈ।
Business8 days ago -
IRCTC Matarani Rajdhani Package : ਰੇਲਵੇ ਤੋਂ ਲਓ ਵੈਸ਼ਨੋ ਦੇਵੀ ਟੂਰ ਪੈਕੇਜ ਦਾ ਆਨੰਦ, ਜਾਣੋ ਕੀ ਹੈ ਇਸ ਪੈਕੇਜ਼ 'ਚ ਖ਼ਾਸ
IRCTC ਵੈਸ਼ਨੋ ਦੇਵੀ ਯਾਤਰੀਆਂ ਲਈ ਟੂਰ ਪੈਕੇਜ਼ ਲੈ ਕੇ ਆਇਆ ਹੈ। ਇਹ ਟੂਰ ਪੈਕੇਜ ਦਿੱਲੀ ਤੋਂ ਵੈਸ਼ਨੋ ਦੇਵੀ ਲਈ ਹੈ ਜਿਸ ਨੂੰ ਮਾਤਾਰਾਣੀ ਰਾਜਧਾਨੀ ਟੂਰ ਪੈਕੇਜ ਦਾ ਨਾਂ ਦਿੱਤਾ ਗਿਆ ਹੈ।
Business9 days ago -
ਖਪਤਕਾਰਾਂ ਨੂੰ ਇਕ ਹੋਰ ਵੱਡਾ ਝਟਕਾ, ਰਸੋਈ ਗੈਸ ਸਿਲੰਡਰ ਵੀ ਹੋਇਆ ਮਹਿੰਗਾ
ਖਪਤਕਾਰਾਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਿਆ ਹੈ। ਅੱਜ ਯਾਨੀ ਇਕ ਦਸੰਬਰ ਤੋਂ ਰਸੋਈ ਗੈਸ (LPG Cylinder Rates) ਦੀਆਂ ਕੀਮਤਾਂ ਵਧ ਗਈਆਂ ਹਨ। ਇੰਡੀਅਨ ਆਇਲ ਕਾਰਪੋਰੇਸ਼ਨ (IOCL) ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, ਰਾਜਧਾਨੀ ਦਿੱਲੀ 'ਚ 14.2 ਕਿਲੋਗ੍ਰਾਮ ਵਾਲੇ ਗ਼ੈਰ-ਸਬਸਿਡ...
Business9 days ago -
Airtel-Vodafone-Idea ਦੀ ਸਥਿਤੀ ਸੁਧਾਰਨ ਲਈ ਉਦਯੋਗ ਸੰਗਠਨਾਂ ਨੇ ਵਿੱਤ ਮੰਤਰੀ ਸੀਤਾਰਮਣ ਨੂੰ ਲਿਖਿਆ ਪੱਤਰ
ਟੈਲੀਕਾਮ ਕੰਪਨੀਆਂ ਦੀਆਂ ਵਿਗੜੀਆਂ ਆਰਥਿਕ ਹਾਲਤਾਂ ਨੂੰ ਦੇਖਦਿਆਂ ਏਅਰਟੇਲ ਤੇ ਵੋਡਾਫੋਨ-ਆਈਡੀਆ ਦੇ ਪੱਖ 'ਚ ਹੁਣ ਉਦਯੋਗ ਸੰਗਠਨ ਵੀ ਨਾਲ ਆ ਗਏ ਹਨ। ਦੋ ਵੱਡੇ ਉਦਯੋਗ ਸੰਗਠਨਾਂ ਸੀਆਈਆਈ ਤੇ ਫਿਕੱਕੀ ਨੇ ਵਿੱਤ ਮੰਤਰੀ ਸੀਤਾਰਮਣ ਨੂੰ ਇਸ ਬਾਰੇ 'ਚ ਪੱਤਰ ਲਿਖ ਕੇ ਚਿੰਤਾ ਪ੍ਰਗਟਾਈ ਹੈ।...
Business9 days ago -
Changes From Today : ਅੱਜ ਤੋਂ ਮੋਬਾਈਲ ਕਾਲ ਤੇ ਇੰਟਰਨੈੱਟ ਹੋ ਜਾਵੇਗਾ ਮਹਿੰਗਾ
ਸਾਲ 2019 ਦੇ ਆਖ਼ਰੀ ਮਹੀਨੇ ਯਾਨੀ ਦਸੰਬਰ ਦੀ ਸ਼ੁਰੂਆਤ ਐਤਵਾਰ ਤੋਂ ਹੋਈ ਹੈ ਤੇ ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਸਾਰੇ ਨਿਯਮ ਬਦਲ ਰਹੇ ਹਨ। ਇਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪੈਣ ਵਾਲਾ ਹੈ। ਕੁਝ ਬਦਲਾਅ ਤਾਂ ਤੁਹਾਡੇ ਲਈ ਫਾਇਦੇਮੰਦ ਹਨ ਪਰ ਕੁਝ ਤੁਹਾਡੀ ਜ...
Business9 days ago -
ਟੋਲ ਪਲਾਜ਼ਾ ਤੋਂ ਲੰਘਣ ਲਈ ਲਓ ਫਾਸਟੈਗ, ਹੋਵੇਗਾ ਫਾਇਦਾ ਤੇ ਮਿਲੇਗਾ Cash Back
ਜੇ ਤੁਸੀਂ ਟੋਲ ਪਲਾਜ਼ਾ ਤੋਂ ਲੰਘਦੇ ਹੋ ਤਾਂ ਤੁਸੀਂ ਕਈ ਪਰੇਸ਼ਾਨੀਆਂ ਤੋਂ ਫ੍ਰੀ ਹੋ ਸਕਦੇ ਹੋ ਤੇ ਕਈ ਫਾਇਦੇ ਵੀ ਲੈ ਸਕਦੇ ਹੋ। ਟੋਲ ਪਲਾਜ਼ਾ ਤੋਂ ਲੰਘਣ ਲਈ ਫਾਸਟੈਗ ਲਓ। ਇਸ ਨਾਲ ਟੋਲ ਪਲਾਜ਼ਾ ਤੋਂ ਲੰਘਣ 'ਤੇ ਆਸਾਨੀ ਨਾਲ ਕੈਸ਼ਬੈਕ ਵੀ ਮਿਲੇਗਾ। 1 ਦਸੰਬਰ ਤੋਂ ਦੇਸ਼ ਦੇ ਸਾਰੇ ਟੋਲ ਪ...
Business9 days ago -
ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਟਵੀਟ ਕਰ ਕਿਹਾ, ਤੀਜੀ ਤਿਮਾਹੀ ਵਿਚ GDP Growth ਹੋਰ ਹੇਠਾਂ ਆਵੇਗੀ
ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਸ਼ਨੀਵਾਰ ਨੂੰ ਕਿਹਾ ਕਿ ਦੂਜੀ ਤਿਮਾਹੀ ਵਿਚ ਜੀਡੀਪੀ ਗ੍ਰੋਥ ਰੇਟ ਉਵੇਂ ਦਾ ਹੀ ਰਿਹਾ ਜਿਵੇਂ ਦਾ ਅੰਦਾਜ਼ਾ ਸੀ।
Business10 days ago -
ਦੇਸ਼ 'ਚ ਹੁਣ ਸਿਰਫ਼ ਹਾਲਮਾਰਕ ਵਾਲੇ ਗਹਿਣੇ ਵਿਕਣਗੇ, ਜਨਵਰੀ 2021 ਤੋਂ ਬਦਲ ਜਾਵੇਗਾ ਨਿਯਮ
ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ 15 ਜਨਵਰੀ 2021 ਤੋਂ ਦੇਸ਼ ਭਰ ਵਿਚ ਸੋਨੇ ਦੇ ਗਹਿਣਿਆਂ ਅਤੇ ਹੋਰ ਚੀਜ਼ਾਂ ਦੀ ਹਾਲਮਾਰਕਿੰਗ ਜ਼ਰੂਰੀ ਹੋਵੇਗੀ। ਇਸ ਲਈ ਸੁਨਿਆਰਿਆਂ ਨੂੰ ਇਕ ਸਾਲ ਦੀ ਮੌਹਲਤ ਦਿੱਤੀ ਜਾਵੇਗੀ।
Business10 days ago -
ਦੂਜੀ ਤਿਮਾਹੀ 'ਚ 6 ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚੀ GDP ਵਿਕਾਸ ਦਰ, ਘਟ ਕੇ 4.5% 'ਤੇ ਆਈ
ਜੁਲਾਈ ਤੋਂ ਸਤੰਬਰ 2019 ਦੀ ਮਿਆਦ 'ਚ ਜੀਡੀਪੀ ਦੀ ਵਾਧਾ ਦਰ 4.5 ਫੀਸਦੀ 'ਤੇ ਆ ਗਈ ਹੈ। ਇਹ ਪਿਛਲੇ ਛੇ ਸਾਲਾਂ ਦਾ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਜਨਵਰੀ-ਮਾਰਚ 2012-13 ਦੀ ਤਿਮਾਹੀ 'ਚ 4.3 ਫੀਸਦ ਦੀ ਜੀਡੀਪੀ ਵਾਧਾ ਦਰਜ ਕੀਤੀ ਗਈ ਸੀ। ਨੈਸ਼ਨਲ ਸਟੈਟਿਸਟਿਕਸ ਆਫਿਸ (ਐੱਨਐੱਸ...
Business11 days ago -
ਮੁਫ਼ਤ ਪੇਸ਼ਕਸ਼ ਨਾਲ ਚਾਰ ਗੁਣਾ ਹੋਈ ਫਾਸਟੈਗ ਦੀ ਵਿਕਰੀ, ਜਾਣੋ ਕਿੱਥੋਂ ਮੁਫ਼ਤ ਖ਼ਰੀਦੀਏ
ਜਿਸ ਤਰ੍ਹਾਂ ਦਸੰਬਰ ਦੀ ਤਾਰੀਕ ਨੇੜੇ ਆਉਂਦੀ ਜਾ ਰਹੀ ਹੈ, ਰਾਜਮਾਰਗਾਂ 'ਤੇ ਆਟਮੈਟਿਕ ਇਲੈਕਟ੍ਰਾਨਿਕ ਟੋਲ ਅਦਾਇਗੀ ਲਈ ਫਾਸਟੈਗ ਦੀ ਵਿਕਰੀ ਵਿਚ ਵਾਧਾ ਹੋ ਰਿਹਾ ਹੈ। ਜਿਥੇ ਅਕਤੂਬਰ ਤਕ ਰੋਜ਼ਾਨਾ ਸਿਰਫ਼ 25 ਹਜ਼ਾਰ ਫਾਸਟੈਗ ਵਿਕ ਰਹੇ ਸਨ, ਉਥੇ ਇਕ ਦਸੰਬਰ ਤੋਂ ਫਾਸਟੈਗ ਜ਼ਰੂਰੀ ਹੋਣ ਅਤੇ ...
Business11 days ago -
ਇਸ ਤਰ੍ਹਾਂ ਘਰ ਬੈਠੇ ਆਪਣੇ Aadhaar ਨੂੰ PAN Card ਨਾਲ ਕਰੋ ਲਿੰਕ, ਪੜ੍ਹੋ ਆਸਾਨ ਤਰੀਕਾ
ਜੇਕਰ ਤੁਸੀਂ ਹਾਲੇ ਤਕ ਆਪਣਾ ਪੈਨ ਕਾਰਡ ਤੇ ਆਧਾਰ ਨੰਬਰ ਲਿੰਕ ਨਹੀਂ ਕੀਤਾ ਹੈ ਤਾਂ ਸੰਭਲ ਜਾਓ, ਕਿਉਂਕਿ 31 ਦਸੰਬਰ ਤੋਂ ਬਾਅਦ ਤੁਹਾਡਾ ਪੈਨ ਕਾਰਡ ਕਿਸੇ ਕੰਮ ਦਾ ਨਹੀਂ ਰਹਿ ਜਾਵੇਗਾ। ਪਹਿਲਾਂ ਇਹ ਨਿਯਮ ਸੀ ਕਿ ਜੇਕਰ ਤੁਸੀਂ ਆਪਣਾ ਆਧਾਰ ਤੇ ਪੈਨ ਲਿੰਕ ਨਹੀਂ ਕਰਵਾਇਆ ਤਾਂ ਤੁਹਾਡਾ...
Business11 days ago -
ਸਟੇਟ ਹਾਈਵੇਅ ਦੇ ਟੋਲ ਪਲਾਜ਼ਾ ਵੀ ਹੋਣਗੇ ਫਾਸਟੈਗ, ਪਹਿਲੀ ਦਸੰਬਰ ਤੋਂ ਲਾਜ਼ਮੀ ਹੋਵੇਗੀ ਨਿਯਮ
ਰਾਸ਼ਟਰੀ ਰਾਜ ਮਾਰਗਾਂ ਤੋਂ ਬਾਅਦ ਸੂਬੇ ਦੇ ਸਟੇਟ ਹਾਈਵੇਅ 'ਤੇ ਸਥਿਤ ਟੋਲ ਪਲਾਜ਼ਾ 'ਤੇ ਵੀ ਵਾਹਨ ਚਾਲਕਾਂ ਨੂੰ ਫਾਸਟੈਗ ਦੀ ਸੁਵਿਧਾ ਮਿਲੇਗੀ।
Business11 days ago -
Forbes List: ਮੁਕੇਸ਼ ਅੰਬਾਨੀ ਦੁਨੀਆ ਦੇ 9ਵੇਂ ਸਭ ਤੋਂ ਅਮੀਰ ਵਿਅਕਤੀ, Google ਦੇ ਲੈਰੀ ਪੇਜ ਨੂੰ ਛੱਡਿਆ ਪਿੱਛੇ
Forbes ਦੀ 'ਦ ਰਿਅਲ ਟਾਈਮ ਬਿਲਿਯਰੇਅਨਜ਼ ਲਿਸਟ' ਮੁਤਾਬਿਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੂਨੀਆ ਦੇ 9ਵੇਂ ਸਭ ਤੋਂ ਧਨੀ ਉਦਯੋਗਪਤੀ ਹਨ।
Business11 days ago