-
ਫੇਸਬੁੱਕ ਦੀ ਯੋਜਨਾ, ਭਾਰਤ 'ਚ ਲੰਬੇ ਸਮੇਂ ਲਈ ਕਰਨਾ ਚਾਹੁੰਦਾ ਹੈ ਨਿਵੇਸ਼
ਫੇਸਬੁੱਕ 'ਫਿਊਲ ਫਾਰ ਇੰਡੀਆ 2020' (ਭਾਰਤ ਲਈ ਬਾਲਣ 2020) ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੀ ਹੈ। ਇਸ ਪ੍ਰੋਗਰਾਮ 'ਚ ਫੇਸਬੁੱਕ ਦੇ ਮੁੱਖੀ ਮਾਰਕ ਜੁਕਰਬਰਗ ਅਤੇ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਭਾਰਤ 'ਚ ਮੌਕਿਆਂ ਨੂੰ ਲੈ ਕੇ ਸੰਵਾਦ ਕਰਨਗੇ।
Business1 month ago -
ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨਾਲ ਰੋਜ਼ ਹੋ ਰਿਹਾ 3500 ਕਰੋੜ ਰੁਪਏ ਦਾ ਨੁਕਸਾਨ, ਜਲਦ ਕੱਢਿਆ ਜਾਵੇਗਾ ਹੱਲ : ASSOCHAM
Business news ਦੇਸ਼ ਦੇ ਮੁੱਖ ਐਸੋਚੈਮ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੇ ਸਰਕਾਰ ਤੇ ਕਿਸਾਨ ਸੰਗਠਨਾਂ ਨਾਲ ਕਿਸਾਨਾਂ ਦੇ ਮੁੱਦੇ ਦਾ ਜਲਦੀ ਹੱਲ ਕਰਨ ਦੀ ਬੇਨਤੀ ਕੀਤੀ ਹੈ। ਐਸੋਚੈਮ ਨੇ ਕਿਹਾ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੇ ਅੰਦੋਲਨ ਦੇ ਚੱਲਦੇ ਹਰ ਦਿਨ 3500 ਕਰੋੜ ਰੁਪਏ ...
Business1 month ago -
PhonePe ਯੂਜ਼ਰਜ਼ Tax2Win ਦੇ ਜ਼ਰੀਏ ਫਾਈਲ ਕਰ ਸਕਦੇ ਹਨ ਆਮਦਨ ਕਰ, ਜਾਣੋ ਕਿਵੇਂ ਕੰਮ ਕਰਦੀ ਹੈ ਇਹ ਸੁਵਿਧਾ
Business news ਡਿਜੀਟਲ ਪੇਮੈਂਟ ਪਲੇਟਫਾਰਮ PhonePe ਨੇ ਆਪਣੇ ਯੂਜ਼ਰਜ਼ ਨੂੰ 31 ਦਸੰਬਰ ਤੋਂ ਪਹਿਲਾਂ ਇਨਕਮ ਟੈਕਸ ਫਾਈਲ ਕਰਨ ਲਈ ਹਰਮਨਪਿਆਰੀ ਆਨਲਾਈਨ ਟੈਕਸ-ਫਾਈਲਿੰਗ ਕੰਪਨੀ Tax2Win ਦੇ ਨਾਲ ਸਾਝੇਦਾਰੀ ਦਾ ਐਲਾਨ ਕੀਤਾ ਹੈ।
Business1 month ago -
ਫੇਸਬੁੱਕ 'ਫਿਊਲ ਫਾਰ ਇੰਡੀਆ' 2020 : ਭਾਰਤ ਦੀ ਡਿਜੀਟਲ ਉਪਲੱਬਧੀਆਂ ਦਾ ਕ੍ਰੈਡਿਟ ਪੀਐੱਮ ਮੋਦੀ ਨੂੰ ਜਾਂਦਾ ਹੈ : ਮੁਕੇਸ਼ ਅੰਬਾਨੀ
ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਇਸ ਪ੍ਰੋਗਰਾਮ 'ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਰਤ 'ਚ ਕਈ ਕੰਪਨੀਆਂ ਅਤੇ ਸੰਗਠਨ ਡਿਜੀਟਲ ਇੰਕਲੁਜ਼ਨ ਨੂੰ ਲੈ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਟ੍ਰਾਂਸਫੋਰਮੇਸ਼ਨ 'ਚ ਭਾਰਤ ਦੇ ਨੌਜਵਾਨਾਂ ਦੀ ਭੂਮਿਕਾ...
Business1 month ago -
WPI Inflation: ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਮਹਿੰਗਾਈ, ਨਵੰਬਰ ਮਹੀਨੇ ਮਹਿੰਗਾਈ ਦਰ 'ਚ ਹੋਇਆ ਵਾਧਾ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਫਰਵਰੀ ਮਹੀਨੇ 'ਚ ਮਹਿੰਗਾਈ ਦਰ 2.26 ਫ਼ੀਸਦੀ 'ਤੇ ਸੀ। ਵਣਜ ਤੇ ਉਦਯੋਗ ਮੰਤਰਾਲੇ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।
Business1 month ago -
Loan Moratorium Case: ਵਿਆਜ 'ਤੇ ਵਿਆਜ ਮਾਫੀ ਦੀ ਮੰਗ ਵਾਲੀਆਂ ਪਟਸ਼ੀਨਾਂ 'ਤੇ ਅੱਜ ਫਿਰ ਹੋਵੇਗੀ ਸੁਣਵਾਈ
ਸੁਪਰੀਮ ਕੋਰਟ ਲੋਨ ਮੋਰੇਟੋਰੀਅਮ ਮਿਆਦ ਦੌਰਾਨ ਟਰਮ ਲੋਨਜ਼ 'ਤੇ ਵਿਆਜ 'ਤੇ ਵਿਆਜ ਮਾਫੀ ਕਰਨ ਤੇ ਲੋਨ ਮੋਰੇਟੋਰੀਅਮ ਦੇ ਵਿਸਤਾਰ ਦੀ ਮੰਗ ਵਾਲੀਆਂ ਪਟਸ਼ੀਨਾਂ 'ਤੇ ਸੋਮਵਾਰ ਨੂੰ ਫਿਰ ਤੋਂ ਸੁਣਵਾਈ ਕਰੇਗੀ।
Business1 month ago -
ਟਾਟਾ ਗਰੁੱਪ ਅੱਜ ਏਅਰ ਇੰਡੀਆ ਲਈ ਦਾਖਲ ਕਰੇਗਾ Expression of Interest
ਟਾਟਾ ਗਰੁੱਪ ਸੋਮਵਾਰ ਨੂੰ ਏਅਰ ਇੰਡੀਆ ਲਈ ਐਕਸਪ੍ਰੇਸ਼ਨ ਆਫ ਇੰਟਰੇਸਟ (Expression of interest) ਦਾਖਲ ਕਰੇਗਾ।
Business1 month ago -
Gold and Silver Price : ਚਾਰ ਮਹੀਨੇ 'ਚ 7800 ਰੁਪਏ ਟੁੱਟਿਆ ਸੋਨਾ, ਚਾਂਦੀ 'ਚ ਆਈ 15400 ਰੁਪਏ ਦੀ ਗਿਰਾਵਟ, ਜਾਣੋ ਕੀਮਤ
ਪਿਛਲੇ ਹਫ਼ਤੇ ਦੇ ਅੰਤਿਮ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 5 ਫਰਵਰੀ 2021 ਵਾਅਦਾ ਦੇ ਸੋਨੇ ਦਾ ਭਾਅ ਐੱਮਸੀਐਕਸ ਐਕਸਚੇਂਜ 'ਤੇ 247 ਰੁਪਏ ਦੇ ਵਾਧੇ ਨਾਲ...
Business1 month ago -
Burger King IPO: ਬਰਗਰ ਕਿੰਗ ਦੇ ਸ਼ੇਅਰਾਂ ਦੀ ਹੋਈ ਧਮਾਕੇਦਾਰ ਲਿਸਟਿੰਗ, ਕਰੀਬ ਦੁੱਗਣੀ ਹੋਈ ਸ਼ੇਅਰ ਦੀ ਕੀਮਤ
ਫਾਸਟ ਫੂਡ ਚੇਨ Burger King ਦੇ ਇਨੀਸ਼ੀਅਲ ਪਬਲਕਿ ਆਫ਼ਰ (ਆਈਪੀਓ) 'ਚ ਪੂੰਜੀ ਲਾਉਣ ਵਾਲਿਆਂ ਲਈ ਖ਼ੁਸ਼ਖਬਰੀ ਹੈ। ਬਰਗਰ ਕਿੰਗ ਨੇ ਸ਼ੇਅਰ ਬਾਜ਼ਾਰ 'ਚ ਮਜ਼ਬੂਤ ਐਂਟਰੀ ਕੀਤੀ ਹੈ। ਬੰਬੇ ਸਟਾਕ ਐਕਸਚੇਂਜ (ਬੀਐੱਸਈ) ਤੇ ਨੈਸ਼ਨਲ ਸਟਾਰ ਐਕਸਚੇਂਜ (ਐੱਨਐੱਸਈ) ਦੋਵਾਂ ਐਕਸਚੇਂਜਾਂ 'ਤੇ ਹੀ ਕੰਪਨੀ...
Business1 month ago -
RTGS ਦੀ ਸਹੂਲਤ ਅੱਜ ਤੋਂ 24x7 ਮਿਲੇਗੀ, ਡਿਜੀਟਲ ਲੈਣ-ਦੇਣ ਕਰਨ ਵਾਲਿਆਂ ਨੂੰ ਹੋਵੇਗਾ ਫਾਇਦਾ
RTGS@ 24x7 : ਬੈਂਕ ਗਾਹਕਾਂ ਨੂੰ ਵੱਡੀ ਸਹੂਲਤ ਦਿੰਦਿਆਂ RBI ਨੇ ਐਤਵਾਰ ਰਾਤ 12.30 ਵਜੇ ਤੋਂ ਫੰਡ ਟਰਾਂਸਫਰ ਦੀ ਆਰਟੀਜੀਐੱਸ ਸਹੂਲਤ ਨੂੰ 24x7 ਯਾਨੀ 24 ਘੰਟੇ ਸੱਤ ਦਿਨਾਂ ਲਈ ਲਾਗੂ ਕਰ ਦਿੱਤੀ ਹੈ।
Business1 month ago -
LIC ਨਾਲ ਇਸ ਤਰ੍ਹਾਂ ਅਪਡੇਟ ਕਰੋ ਆਪਣੀ ਕਾਨਟੈਕਟ ਡਿਟੇਲ, ਮੋਬਾਈਲ 'ਤੇ ਮਿਲੇਗੀ Policy Premiums ਨਾਲ ਜੁੜੀਆਂ ਸੂਚਨਾਵਾਂ
ਭਾਰਤੀ ਜੀਵਨ ਬੀਮਾ ਨਿਗਮ ਆਪਣੇ ਗਾਹਕਾਂ ਨੂੰ ਪ੍ਰੀਮੀਅਮ ਤੇ ਇਸ ਨਾਲ ਜੁੜੀਆਂ ਸੂਚਨਾਵਾਂ ਭੇਜਦਾ ਹੈ। ਇਹ ਸੂਚਨਾਵਾਂ ਗਾਹਕ ਦੇ ਮੋਬਾਈਲ 'ਤੇ ਨੋਟੀਫਿਕੇਸ਼ਨ ਅਲਰਟ ਦੇ ਰੂਪ 'ਚ ਭੇਜੀ ਜਾਂਦੀ ਹੈ
Business1 month ago -
14 ਦਸੰਬਰ ਤੋਂ 24 ਘੰਟੇ ਮਿਲੇਗੀ ਬੈਂਕ ਦੀ ਇਹ ਸਰਵਿਸ, ਘਰ ਬੈਠਿਆਂ ਹੀ ਟਰਾਂਸਫਰ ਕਰ ਸਕੋਗੇ ਵੱਡੀ ਰਕਮ
ਦੇਸ਼ ਵਿਚ ਰਿਅਲ ਟਾਈਮ ਗ੍ਰੌਸ ਸੈਟਲਮੈਂਟ ਸਿਸਟਮ (RTGS) ਦੀ ਸਹੂਲਤ 14 ਦਸੰਬਰ ਤੋਂ ਰੋਜ਼ਾਨਾ 24 ਘੰਟੇ ਕੰਮ ਕਰਨ ਲੱਗੇਗੀ। ਇਸ ਤੋਂ ਬਾਅਦ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਵਿਚ ਸ਼ਾਮਲ ਹੋ ਜਾਵੇਗਾ ਜਿੱਥੇ ਇਹ ਸਹੂਲਤ ਦਿਨ-ਰਾਤ ਕੰਮ ਕਰਦੀ ਹੈ। ਇਹ ਸੇਵਾ 13 ਦਸੰਬਰ ਨੂੰ ਰਾਤ 12 ਵਜੇ ਤ...
Business1 month ago -
Paytm Money ਜ਼ਰੀਏ ਗਾਹਕਾਂ ਨੇ ਹੁਣ ਤਕ ਖਰੀਦਿਆ 5000 ਕਿਲੋ ਤੋਂ ਜ਼ਿਆਦਾ ਸੋਨਾ, ਛੋਟੇ ਸ਼ਹਿਰਾਂ ਦੇ ਗਾਹਕਾਂ ਦੀ ਹਿੱਸੇਦਾਰੀ ਲਗਪਗ 40 ਫੀਸਦ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਪਾਸੇ ਕੋਰੋਨਾ ਕਾਲ ਵਿਚ ਲੋਕਾਂ ਦੇ ਰੁਜ਼ਗਾਰ ਅਤੇ ਕਾਰੋਬਾਰ ਪ੍ਰਭਾਵਿਤ ਹੋਏ ਸਨ, ਉਥੇ ਦੂਜੇ ਪਾਸੇ ਲੋਕਾਂ ਨੇ ਜੰਮ ਕੇ ਸੋਨੇ ਦੀ ਖਰੀਦਦਾਰੀ ਕੀਤੀ ਹੈ। Paytm Money ਦੀ ਮੰਨੀਏ ਤਾਂ ਇਸ ਦੇ ਪਲੇਟਫਾਰਮ ਤੋਂ ਜਿੰਨੇ ਗਾਹਕਾਂ ਨੇ ਸੋਨੇ ...
Business1 month ago -
ਲਾਂਚ ਹੋਇਆ ਬੀਐਸਈ ਈ ਐਗਰੀਕਲਚਰ ਮਾਰਕਿਟ, ਹੁਣ ਕਿਸਾਨਾਂ ਦੇ ਖਾਤੇ ’ਚ ਸਿੱਧੀ ਜਾਵੇਗੀ ਖਰੀਦ ਦੀ ਰਕਮ
ਹੁਣ ਦੇਸ਼ ਭਰ ਦੇ ਕਿਸਾਨ ਆਪਣੀ ਉਪਜ ਦੀ ਵਿਕਰੀ ਇਕ ਥਾਂ ’ਤੇ ਕਰ ਸਕਣਗੇ। ਸ਼ੁੱਕਰਵਾਰ ਨੂੰ ਬੰਬੇ ਸਟਾਕ ਐਕਸਚੇਂਜ ਵੱਲੋਂ ਇਸ ਸਹੂਲਤ ਦੀ ਸ਼ੁਰੂਆਤ ਕੀਤੀ ਗਈ। ਇਹ ਹਾਜ਼ਰ ਬਾਜ਼ਾਰ ਇਲੈਕਟ੍ਰਾਨਿਕ ਹੋਵੇਗਾ, ਜਿਥੇ ਕਿਸਾਨਾਂ ਦੀ ਉਪਜ ਰਜਿਸਟਰਡ ਕੀਤੀ ਜਾਵੇਗੀ ਅਤੇ ਵਿਕਰੀ ਲਈ ਉਸ ਦੀ ਨੀਲਾਮੀ ਕ...
Business1 month ago -
PM Modi Speech : ਹਾਲ ਹੀ ਦੇ ਖੇਤੀਬਾੜੀ ਸੁਧਾਰਾਂ ਨਾਲ ਕਿਸਾਨਾਂ ਨੂੰ ਨਵੇਂ ਬਾਜ਼ਾਰਾਂ, ਨਵੇਂ ਵਿਕੱਲਪਾਂ ਤੇ ਟੈਕਨਾਲੋਜੀ ਦਾ ਲਾਭ ਮਿਲੇਗਾ
ਪੀਐੱਮ ਨੇ ਕਿਹਾ, 'ਹਾਲ 'ਚ ਲਾਂਚ ਕੀਤੀ ਗਈ ਪੀਐੱਮ-ਬਾਣੀ ਯੋਜਨਾ ਤਹਿਤ ਦੇਸ਼ ਭਰ 'ਚ ਜਨਤਕ ਵਾਈਫਾਈ ਹਾਟਸਪਾਟ ਦਾ ਨੈੱਟਵਰਕ ਤਿਆਰ ਕੀਤਾ ਜਾਵੇਗਾ। ਮੇਰੀ ਸਾਰੇ ਉੱਦਮੀਆਂ ਨੂੰ ਬੇਨਤੀ ਹੈ ਕਿ ਉਹ ਰੂਰਲ ਤੇ ਸੈਮੀ ਰੂਰਲ ਖੇਤਰਾਂ 'ਚ ਬਿਹਤਰ ਕਨੈਕਟੀਵਿਟੀ ਦੇ ਯਤਨਾਂ 'ਚ ਭਾਗੀਦਾਰ ਬਣਨ।'
Business1 month ago -
ਬੀਅਰ ਦੀ 11 ਸਾਲ ਤੋਂ ਮਨਮਾਨੀ ਕੀਮਤ ਵਸੂਲ ਰਹੀਆਂ ਸਨ ਕੰਪਨੀਆਂ, CCI ਨੇ ਕੀਤਾ ਖੁਲਾਸਾ
Business news ਬੀਅਰ ਬਣਾਉਣ ਵਾਲੀਆਂ ਮੁੱਖ ਕੰਪਨੀਆਂ Carlsberg, SABMiller ਤੇ ਭਾਰਤ ਦੀ United Breweries ਦੇ ਵਿਚਕਾਰ ਧੜੇਬੰਦੀ ਦੀ ਗੱਲ ਸਾਹਮਣੇ ਆਈ ਹੈ। ਭਾਰਤੀ ਪ੍ਰਤੀਯੋਗਤਾ ਕਮਿਸ਼ਨ ਵੱਲੋ ਇਕ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ।
Business1 month ago -
ਕੋਵਿਡ 19 ਨਾਲ ਨਿਊਜ਼ ਪੇਪਰ ਉਦਯੋਗ ਨੂੰ ਹੋਇਆ 12500 ਕਰੋਡ਼ ਦਾ ਨੁਕਸਾਨ, ਇੰਡੀਅਨ ਨਿਊਜ਼ਪੇਪਰ ਸੁਸਾਇਟੀ ਨੇ ਕੀਤੀ ਰਾਹਤ ਪੈਕੇਜ ਦੀ ਮੰਗ
ਇੰਡੀਅਨ ਨਿਊਜ਼ਪੇਪਰ ਸੁਸਾਇਟੀ (ਆਈਐੱਨਐੱਸ) ਦੇ ਪ੍ਰਧਾਨ ਐੱਲ ਆਦਿਮੂਲਮ ਨੇ ਭਾਰਤ ਸਰਕਾਰ ਨੂੰ ਨਿਊਜ਼ਪੇਪਰ ਇੰਡਸਟਰੀ ਲਈ ਬਿਨਾਂ ਦੇਰੀ ਰਾਹਤ ਪੈਕੇਜ ਦਾ ਐਲਾਨ ਕਰਨ ਦੀ ਮੰਗ ਕੀਤੀ ਹੈ...
Business1 month ago -
ਲਾਕਡਾਊਨ ਤੋਂ ਬਾਅਦ ਦੇਸ਼ ਵਿਚ ਮਕਾਨਾਂ ਦੀਆਂ ਕੀਮਤਾਂ 'ਚ ਹੋਈ ਵੱਡੀ ਕਮੀ
ਲਾਕਡਾਊਨ ਤੋਂ ਬਾਅਦ ਦੇਸ਼ ਵਿਚ ਮਕਾਨਾਂ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ...
Business1 month ago -
PMGKY : ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ 'ਚ ਹੁਣ ਤਕ 42 ਕਰੋੜ ਲੋਕਾਂ ਨੂੰ ਮਿਲੀ ਵਿੱਤੀ ਮਦਦ
ਵਿੱਤ ਮੰਤਰਾਲੇ ਮੁਤਾਬਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਹੁਣ ਤਕ 42 ਕਰੋੜ ਤੋਂ ਵੱਧ ਲੋਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਵਿੱਤ ਮੰਤਰਾਲੇ ਮੁਤਾਬਕ ਬੀਤੀ 4 ਦਸੰਬਰ ਤਕ...
Business1 month ago -
Elon Musk ਦੀ ਕੁੱਲ ਸੰਪਤੀ ਪਹੁੰਚੀ 150 ਬਿਲੀਅਨ ਡਾਲਰ ਤੋਂ ਪਾਰ, ਜਾਣੋ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ
Tesla ਅਤੇ SpaceX ਦੇ ਸੀਈਓ Elon Musk ਨੇ ਇਸ ਤਰ੍ਹਾਂ ਕਾਫੀ ਦੱਸਣਯੋਗ ਉਪਲੱਬਧੀ ਹਾਸਿਲ ਕੀਤੀ ਹੈ। ਹਾਲਾਂਕਿ, ਫੌਰਬਸ ਦੇ ਰੀਅਲ ਟਾਈਮ ਬਿਲੀਅਨਰਸ ਲਿਸਟ 'ਚ ਉਹ ਤੀਸਰੇ ਸਥਾਨ 'ਤੇ ਹੈ। ਇਸ ਸੂਚੀ 'ਚ ਇਨ੍ਹਾਂ ਦੀ ਕੁੱਲ ਸੰਪਤੀ 140.2 ਬਿਲੀਅਨ ਡਾਲਰ ਮਾਪੀ ਗਈ ਹੈ।
Business1 month ago