-
Punjab Election 2022 : ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਭਾਜਪਾ 'ਚ ਸ਼ਾਮਲ
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਹੀ ਮਨੀਸ਼ਾ ਗੁਲਾਟੀ ਨੇ ਸੋਮਵਾਰ ਨੂੰ ਭਾਜਪਾ ਵਿਚ ਸ਼ਮੂਲੀਅਤ ਕਰ ਲਈ। ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਤੇ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਾ ਜਾਇਸਵਾਲ ਨੇ ਮਨੀਸ਼ਾ ਗੁਲਾਟੀ ਨੂੰ ਪਾਰਟੀ ਵਿਚ ਸ਼ਾਮਲ ਕੀਤ...
punjab5 months ago -
Punjab Election 2022 : ਗੁਰਨਾਮ ਸਿੰਘ ਚੜੂਨੀ ਦੇ ਚੋਣ ਦਫ਼ਤਰ ’ਤੇ ਹਮਲਾ, ਹਥਿਆਰਬੰਦ ਹਮਲਾਵਰਾਂ ਨੇ ਕੀਤੀ ਭੰਨਤੋੜ
ਕਿਸਾਨ ਯੂਨਾਈਟਿਡ ਫਰੰਟ ਪਾਰਟੀ ਦਾ ਸਮਰਥਨ ਕਰ ਰਹੇ ਗੁਰਨਾਮ ਸਿੰਘ ਚੜੂਨੀ ਦੇ ਮੋਹਾਲੀ ਸੈਕਟਰ-97 ਸਥਿਤ ਚੋਣ ਦਫ਼ਤਰ ’ਤੇ ਸਵੇਰੇ 11.30 ਵਜੇ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਦਫ਼ਤਰ ਦੇ ਸਾਰੇ ਸ਼ੀਸ਼ੇ ਤੇ ਦਰਵਾਜ਼ੇ ਤੋੜ ਦਿੱਤੇ ਗਏ।
punjab5 months ago -
Punjab Election 2022 : ਕਾਂਗਰਸੀ, ਅਕਾਲੀ ਹੋਟਲ ਤੇ ਹੈਲੀਪੈਡ ਬਣਾਉਣ ਲਈ ਮੰਗਦੇ ਐ ਵੋਟਾਂ ਤੇ ਅਸੀਂ ਸਕੂਲ ਬਣਾਉਣ ਲਈ : ਮਨੀਸ਼ ਸਿਸ਼ੋਦੀਆ
ਅਕਾਲੀ ਦਲ ਵਾਲੇ ਆਪਣੇ ਹੋਟਲ ਬਣਾਉਣ ਲਈ ਵੋਟ ਮੰਗਦੇ ਹਨ ਤੇ ਕਾਂਗਰਸੀ ਆਪਣੇ ਘਰਾਂ ’ਤੇ ਹੈਲੀਪੈਡ ਬਣਾਉਣ ਲਈ ਵੋਟ ਮੰਗਦੇ ਹਨ ਪਰ ਅਸੀਂ ਸਰਕਾਰੀ ਸਕੂਲ ਬਣਵਾਉਣ ਲਈ ਵੋਟ ਮੰਗਦੇ ਹਾਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਤੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸ਼ੋਦੀਆ ...
punjab5 months ago -
ਪਿੰਡ ਚੱਕ ਸ਼ਕੂਰ ਦਾ 36 ਸਾਲ ਦਾ ਨੌਜਵਾਨ ਸਿਪਾਹੀ ਗੁਰਜਿੰਦਰ ਸਿੰਘ ਉਤਰਾਖੰਡ 'ਚ ਹੋਇਆ ਸ਼ਹੀਦ
ਜ਼ਿਲ੍ਹਾ ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਚੱਕ ਸ਼ਕੂਰ ਦਾ 36 ਸਾਲ ਦਾ ਨੌਜਵਾਨ ਸਿਪਾਹੀ ਗੁਰਜਿੰਦਰ ਸਿੰਘ ਜੋਂ ਕਿ ਉਤਰਾਖੰਡ 'ਚ ਸ਼ਹੀਦ ਹੋ ਗਿਆ । ਸਿਪਾਹੀ ਗੁਰਜਿੰਦਰ ਸਿੰਘ ਸਿੱਖ ਰੈਜੀਮੈਂਟ ਦੇ ਸਿਪਾਹੀ ਨਾਇਕ ਵਜੋਂ ਉੱਤਰਖੰਡ ਵਿਚ ਤਾਇਨਾਤ ਸੀ ।
punjab5 months ago -
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਮੌਕੇ ਜਲੰਧਰ ਦੇ ਇਨ੍ਹਾਂ ਆਦਾਰਿਆਂ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ 15 ਫਰਵਰੀ ਨੂੰ ਜਲੰਧਰ ’ਚ ਸ਼ੋਭਾ ਯਾਤਰਾ ਸਜਾਈ ਜਾਵੇਗੀ, ਜਿਸ ਕਰਕੇ ਸ਼ਹਿਰ ਦੇ ਸਾਰੇ ਰੂਟ ਡਾਇਵਰਟ ਕੀਤੇ ਗਏ ਹਨ।
punjab5 months ago -
ਸਿੱਖਿਆ ਵਿਭਾਗ ਵਿਚ ਤਾਇਨਾਤ ਪੰਜਾਬ ਦੇ ਹਜ਼ਾਰਾਂ ਅਧਿਆਪਕ ਤਨਖਾਹਾਂ ਤੋਂ ਵਾਂਝੇ, ਡੀਪੀਆਈਜ਼ ਤੇ ਚੇਅਰਮੈਨ ਸਿੱਖਿਆ ਬੋਰਡ ਨੂੰ ਮਿਲਣ ਦਾ ਕੀਤਾ ਫ਼ੈਸਲਾ
ਸਾਂਝੇ ਅਧਿਆਪਕ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਚ ਤਾਇਨਾਤ ਹਜ਼ਾਰਾਂ ਦੀ ਗਿਣਤੀ ਵਿਚ ਅਧਿਆਪਕਾਂ ਨੂੰ ਜਨਵਰੀ ਮਹੀਨੇ ਦੀਆਂ ਤਨਖਾਹਾਂ ਨਸੀਬ ਨਹੀਂ ਹੋਈਆਂ। ਬਜਟ ਨਾ ਹੋਣ ਕਾਰਨ, ਹਜ਼ਾਰਾਂ ਦੀ ਗਿਣਤੀ ਅਧਿਆਪਕਾਂ ਤੇ ਨਾਨ ਟੀਚਿੰਗ ਅਮਲਾ ਤਨਖਾਹਾਂ ਤੋਂ ਵਾਂਝਾ ਹੈ।
punjab5 months ago -
Punjab Election 2022 : ਸੀਐੱਮ ਚੰਨੀ ਨੇ ਦੱਸੀ ਦਿਲ ਦੀ ਗੱਲ, ਕਿਹਾ- ਮੈਂ ਮਹਿਲ ਕਲਾਂ ਤੋਂ ਚੋਣ ਲੜਨੀ ਚਾਹੁੰਦਾ ਸੀ ਪਰ ਪਾਰਟੀ ਨੇ ਮੈਨੂੰ ਭਦੌੜ ਭੇਜ ਦਿੱਤਾ
‘‘ਮੈਂ ਖ਼ੁਦ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਚੋਣ ਲੜਨੀ ਚਾਹੁੰਦਾ ਸੀ ਪਰ ਪਾਰਟੀ ਨੇ ਮੈਨੂੰ ਭਦੌੜ ਭੇਜ ਦਿੱਤਾ। ਹੁਣ ਇੱਥੋਂ ਮੇਰੀ ਭੈਣ ਹਰਚੰਦ ਕੌਰ ਘਨੌਰੀ ਚੋਣ ਲੜ ਰਹੀ ਹੈ। ਤੁਸੀਂ ਹਰਚੰਦ ਕੌਰ ਘਨੌਰੀ ਨੂੰ ਜਿਤਾ ਦਿਓ, ਵਿਕਾਸ ਵਾਲੀਆਂ ਰੜਕਾਂ ਮੈ ਕੱਢਾਗਾਂ।’’ ਉਕਤ ਸ਼ਬਦਾਂ ਦਾ ...
punjab5 months ago -
Punjab Election 2022 : ਝੂਠੀਆਂ ਕਸਮਾਂ ਖਾਣ ਵਾਲਿਆਂ ’ਤੇ ਲੋਕ ਵਿਸ਼ਵਾਸ ਨਹੀਂ ਕਰਨਗੇ : ਖਹਿਰਾ
ਹਲਕਾ ਧੂਰੀ ਤੋਂ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ਵਿੱਚ ਪੰਜਾਬ ਕਾਂਗਰਸ ਦੇ ਦਿੱਗਜ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਬੇਨੜਾ, ਕਾਂਝਲਾ, ਬਾਲੀਆ, ਘਨੌਰੀ ਕਲਾਂ, ਮੀਮਸਾ ਅਤੇ ਸ਼ਹਿਰ ਦੇ ਵਾਰਡ ਨੰਬਰ 18, 19 ਅਤੇ 5 ਵਿੱਚ ਚੋ...
punjab5 months ago -
Punjab Election 2022 :ਉਦਯੋਗ ਮੰਤਰੀ ਪੀਯੂਸ਼ ਗੋਇਲ ਬੋਲੋ, ਭਾਜਪਾ ਦੀ ਸਰਕਾਰ ਬਣੀ ਤਾਂ ਕਰਾਂਗੇ ਸਨਅਤੀ ਵਿਕਾਸ
: ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਬਟਾਲਾ ’ਚ ਭਾਜਪਾ ਦੇ ਉਮੀਦਵਾਰ ਫ਼ਤਹਿਜੰਗ ਸਿੰਘ ਬਾਜਵਾ ਦੇ ਹੱਕ ’ਚ ਸਨਅਤਕਾਰਾਂ ਨਾਲ ਸੰਵਾਦ ਮੀਟਿੰਗ ਕੀਤੀ ਹੈ। ਮੀਟਿੰਗ ’ਚ ਬਟਾਲਾ ਦੇ ਪ੍ਰਮੁੱਖ ਸਨਅਤਕਾਰਾਂ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਅੱਗੇ ਬਟਾਲਾ ਸਨਅਤ ਨੂੰ ਆ ਰਹੀਆਂ ...
punjab5 months ago -
ਗਲੋਬਲ ਬਾਜ਼ਾਰਾਂ 'ਚ ਸੁਧਾਰ ਨੇ ਲਗਾਤਾਰ ਦੂਜੇ ਦਿਨ ਨਿਵੇਸ਼ਕਾਂ ਨੂੰ ਡਰਾਇਆ, ਨਿਵੇਸ਼ਕਾਂ ਦਾ 2 ਦਿਨਾਂ 'ਚ 10 ਲੱਖ ਕਰੋੜ ਰੁਪਏ ਦਾ ਹੋਇਆ ਨੁਕਸਾਨ
ਲਗਾਤਾਰ ਵਿਕਰੀ ਦੇ ਦਬਾਅ ਨੇ 14 ਫਰਵਰੀ ਨੂੰ ਲਗਾਤਾਰ ਦੂਜੇ ਸੈਸ਼ਨ ਲਈ ਇਕੁਇਟੀ ਬਾਜ਼ਾਰਾਂ ਨੂੰ ਹਿਲਾ ਦਿੱਤਾ, ਜਿਸ ਨਾਲ ਨਿਵੇਸ਼ਕ 10 ਲੱਖ ਕਰੋੜ ਰੁਪਏ ਦੇ ਗਰੀਬ ਹੋ ਗਏ। ਰੂਸ ਦੁਆਰਾ ਯੂਕਰੇਨ ਉੱਤੇ ਸੰਭਾਵਿਤ ਹਮਲੇ ਦੇ ਡਰ, ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਅਤੇ ਗਲੋਬਲ ਬਾਜ਼...
Business5 months ago