-
Share Market Closing : ਲਗਾਤਾਰ ਪੰਜਵੇਂ ਦਿਨ ਡਿੱਗਿਆ ਸ਼ੇਅਰ ਬਾਜ਼ਾਰ, ਸੈਂਸੇਕਸ ਤੇ ਨਿਫਟੀ ਲਾਲ ਨਿਸ਼ਾਨ 'ਤੇ ਬੰਦ
ਸ਼ੇਅਰ ਬਾਜ਼ਾਰ 'ਚ ਲਗਾਤਾਰ ਪੰਜਵੇਂ ਦਿਨ ਗਿਰਾਵਟ, ਸੈਂਸੈਕਸ ਅਤੇ ਨਿਫਟੀ ਲਾਲ ਨਿਸ਼ਾਨ 'ਤੇ ਰਹੇ। ਟੈਲੀਕਾਮ ਸ਼ੇਅਰਾਂ 'ਚ ਭਾਰੀ ਬਿਕਵਾਲੀ ਕਾਰਨ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਘਾਟੇ ਨਾਲ ਬੰਦ ਹੋਇਆ।
Markets2 months ago -
Satish Kaushik : ਸਤੀਸ਼ ਕੌਸ਼ਿਕ ਦੇ ਦੇਹਾਂਤ ਤੋਂ ਦੁਖੀ ਬੇਟੀ ਨੇ ਡਿਲੀਟ ਕੀਤਾ ਆਪਣਾ ਇੰਸਟਾਗ੍ਰਾਮ ਅਕਾਊਂਟ, ਇਹ ਸੀ ਆਖਰੀ ਤਸਵੀਰ
ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਸਤੀਸ਼ ਕੌਸ਼ਿਕ ਦੇ ਦੇਹਾਂਤ ਦੀ ਖਬਰ ਨੇ ਸਾਰਿਆਂ ਦਾ ਦਿਲ ਤੋੜ ਦਿੱਤਾ। ਵੀਰਵਾਰ, 9 ਮਾਰਚ ਨੂੰ ਅਦਾਕਾਰ ਦੀ ਮੌਤ ਦੀ ਖਬਰ ਨੇ ਹਿੰਦੀ ਫਿਲਮ ਇੰਡਸਟਰੀ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਹਿਲਾ...
Entertainment 2 months ago -
ਚੰਡੀਗੜ੍ਹ ਪੁਲਿਸ ਦੀ ਵੱਡੀ ਕਾਮਯਾਬੀ, ਬੰਬੀਹਾ ਗੈਂਗ ਦੇ 4 ਗੁਰਗੇ ਗ੍ਰਿਫ਼ਤਾਰ
ਪੰਜਾਬੀ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਦੇ ਕਤਲ ਦੀ ਯੋਜਨਾ ਬਣਾ ਰਿਹੇ ਦਵਿੰਦਰ ਬੰਬੀਹਾ ਗੈਂਗ ਦੇ 4 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
punjab2 months ago -
Supreme Court : ਕੀ ਔਰਤਾਂ ਦੀ ਤਰਜ਼ 'ਤੇ ਮਰਦਾਂ ਲਈ ਬਣੇਗਾ ਕਮਿਸ਼ਨ? SC 'ਚ ਪਟੀਸ਼ਨ ਦਾਇਰ, ਦਿੱਤੀਆਂ ਇਹ ਦਲੀਲਾਂ
ਘਰੇਲੂ ਹਿੰਸਾ ਦੇ ਸ਼ਿਕਾਰ ਵਿਆਹੁਤਾ ਪੁਰਸ਼ਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ਾਂ ਅਤੇ 'ਰਾਸ਼ਟਰੀ ਪੁਰਸ਼ ਕਮਿਸ਼ਨ' ਦੀ ਸਥਾਪਨਾ ਕਰਨ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ।
National2 months ago -
Pakistan : ਪਾਕਿ ਫ਼ੌਜ ਚੋਣ ਡਿਊਟੀ ਲਈ ਨਹੀਂ ਹੋਵੇਗੀ ਉਪਲਬਧ, ਰੱਖਿਆ ਮੰਤਰਾਲੇ ਨੇ ਚੋਣ ਕਮਿਸ਼ਨ ਨੂੰ ਦਿੱਤਾ ਜਵਾਬ
ਪੰਜਾਬ ਸੂਬੇ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੁਰੱਖਿਆ ਮੁਹੱਈਆ ਕਰਵਾਉਣ ਲਈ ਫੌਜ ਦੀ ਮਦਦ ਮੰਗੀ ਗਈ ਸੀ। ਇਸ 'ਤੇ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਨੂੰ ਫੌਜ ਵੱਲੋਂ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਚੋਣਾਂ ਦੌਰਾਨ ਸੁਰੱਖਿਆ ਪ੍ਰਦਾਨ ਕਰਨ ਲਈ ਸੈਨਿਕ ਮੌਜੂਦ...
World2 months ago -
ChatGPT-4 ਦੀ ਪ੍ਰੀਖਿਆ ਪਾਸ ਕਰਨ 'ਤੇ ਐਲਨ ਮਸਕ ਨੇ ਦਿੱਤੀ ਪ੍ਰਤੀਕਿਰਿਆ, ਕਿਹਾ- ਇਨਸਾਨਾਂ ਲਈ ਕੀ ਬਚੇਗਾ?
ChatGPT ਦੇ ਉੱਤਰਾਧਿਕਾਰੀ, GPT-4 ਨੂੰ ਓਪਨ ਏਆਈ ਦੁਆਰਾ ਲਾਂਚ ਕੀਤਾ ਗਿਆ ਹੈ। ਚੈਟਬੋਟ ਫਰਮ ਓਪਨਏਆਈ ਦਾ ਕਹਿਣਾ ਹੈ ਕਿ ਜੀਪੀਟੀ-4 ਵਧੇਰੇ ਰਚਨਾਤਮਕ ਅਤੇ ਭਰੋਸੇਮੰਦ ਹੈ, ਨਾਲ ਹੀ ਪਿਛਲੇ ਮਾਡਲ, ਜੀਪੀਟੀ-3 ਨਾਲੋਂ ਬਹੁਤ ਜ਼ਿਆਦਾ ਉੱਨਤ ਹੈ।
Business2 months ago -
Gmail, Doc ਵਰਗੀਆਂ ਵਰਕਸਪੇਸ ਐਪਸ ਲਈ google ਨੇ ਅਨਾਊਂਸ ਕੀਤਾ AI ਫੀਚਰ, ਮਿਲਣਗੀਆਂ ਇਹ ਸੁਵਿਧਾਵਾਂ
ਗੂਗਲ ਨੇ ਗੂਗਲ ਡੌਕਸ, ਜੀਮੇਲ, ਸ਼ੀਟਸ, ਸਲਾਈਡਸ, ਮੀਟ ਅਤੇ ਚੈਟ ਸਮੇਤ ਇਸਦੇ ਵਰਕਸਪੇਸ ਐਪਸ ਲਈ ਨਵੀਂ ਜਨਰੇਟਿਵ AI ਵਿਸ਼ੇਸ਼ਤਾਵਾਂ ਦਾ ਐਲਾਨ ਕੀਤਾ ਹੈ। ਨਵੀਂ AI ਵਿਸ਼ੇਸ਼ਤਾ ਦੇ ਨਾਲ, ਉਪਭੋਗਤਾ ਆਪਣੇ ਜੀਮੇਲ ਨੂੰ ਡਰਾਫਟ, ਜਵਾਬ, ਸੰਖੇਪ ਅਤੇ ਤਰਜੀਹ ਦੇਣ ਦੇ ਯੋਗ ਹੋਣਗੇ।
Technology2 months ago -
ਕਾਲਾ ਹਿਰਨ ਸ਼ਿਕਾਰ ਮਾਮਲੇ 'ਚ Salman Khan ਨੂੰ ਲਾਰੈਂਸ ਬਿਸ਼ਨੋਈ ਤੋਂ ਮਿਲੀ ਨਵੀਂ ਚਿਤਾਵਨੀ, ਕਿਹਾ- ਮਾਫੀ ਮੰਗੋ, ਬਚ ਜਾਉਗੇ
ਫਿਲਮ ਅਭਿਨੇਤਾ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਕਾਲੇ ਹਿਰਨ ਸ਼ਿਕਾਰ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ।
Entertainment 2 months ago -
NEET PG 2023 ਦਾ ਨਤੀਜਾ ਐਲਾਨਿਆ, ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ ਨੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ
ਵਿਦਿਆਰਥੀਆਂ ਦੇ ਲੰਬੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ, ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਿਜ਼ (NBEMS) ਨੇ ਮੰਗਲਵਾਰ ਨੂੰ ਅਧਿਕਾਰਤ ਸਾਈਟ 'ਤੇ NEET PG 2023 ਦਾ ਨਤੀਜਾ ਘੋਸ਼ਿਤ ਕੀਤਾ।
Education2 months ago -
OPS ਬਹਾਲ ਕਰਨ ਵਾਲੇ ਸੂਬਿਆਂ ਦੇ ਮੁਲਾਜ਼ਮਾਂ ਨੂੰ ਮਹਿੰਗਾ ਪੈ ਸਕਦਾ ਹੈ ਸਰਕਾਰੀ ਫੈਸਲਾ
ਸਾਲ 2030 ਤੋਂ ਬਾਅਦ ਉਨ੍ਹਾਂ ਰਾਜਾਂ ਦੇ ਕਰਮਚਾਰੀਆਂ ਲਈ ਅਨਿਸ਼ਚਿਤਤਾ ਦੀ ਸਥਿਤੀ ਪੈਦਾ ਹੋ ਸਕਦੀ ਹੈ ਜਿਨ੍ਹਾਂ ਨੇ ਪੁਰਾਣੀ ਪੈਨਸ਼ਨ ਸਕੀਮ (ਓਪੀਐਸ) ਨੂੰ ਬਹਾਲ ਕੀਤਾ ਹੈ।
Business2 months ago