-
ਅੱਜ ਦਾ ਹੁਕਮਨਾਮਾ(07-08-2022)
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰਾਗੁ ਗੋਂਡ ਚਉਪਦੇ ਮਹਲਾ ੪ ਘਰੁ ੧ ॥
Religion4 days ago -
ਪਟਨਾ 'ਚ ਨਦੀ ਵਿਚਕਾਰ ਇਕ ਕਿਸ਼ਤੀ 'ਤੇ ਗੈਸ ਸਿਲੰਡਰ ਫਟਣ ਨਾਲ ਰੇਤ ਦੀ ਨਾਜਾਇਜ਼ ਮਾਈਨਿੰਗ 'ਚ ਲੱਗੇ 5 ਮਜ਼ਦੂਰ ਜ਼ਿੰਦਾ ਸੜੇ
ਪਟਨਾ ਨੇੜੇ ਸੋਨ ਨਦੀ 'ਚ ਇਕ ਵੱਡੀ ਕਿਸ਼ਤੀ 'ਤੇ ਖਾਣਾ ਬਣਾਉਂਦੇ ਸਮੇਂ ਅੱਗ ਲੱਗ ਜਾਣ ਕਾਰਨ ਚਾਰ ਮਜ਼ਦੂਰ ਜ਼ਿੰਦਾ ਸੜ ਗਏ। ਇਸ ਕਿਸ਼ਤੀ ਦੀ ਵਰਤੋਂ ਰੇਤ ਦੀ ਨਾਜਾਇਜ਼ ਮਾਈਨਿੰਗ ਲਈ ਕੀਤੀ ਜਾ ਰਹੀ ਸੀ। ਐਲਪੀਜੀ ਸਿਲੰਡਰ ਨੂੰ ਅੱਗ ਲੱਗਣ ਤੋਂ ਬਾਅਦ ਧਮਾਕਾ ਹੋਣ ਦੀ ਵੀ ਚਰਚਾ ਹੈ।
National5 days ago -
OnePlus 10T ਦੀ ਪਹਿਲੀ ਸੇਲ ਅੱਜ, ਮਿਲੇਗਾ ਇਹ ਖਾਸ ਆਫਰ ਤੇ ਡਿਸਕਾਊਂਟ, ਜਾਣੋ ਡਿਟੇਲ
OnePlus ਨੇ ਆਪਣਾ ਫਲੈਗਸ਼ਿਪ ਸਮਾਰਟਫੋਨ OnePlus 10T 5G ਭਾਰਤ 'ਚ 49,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ। ਇਹ ਸਮਾਰਟਫੋਨ ਪਹਿਲੀ ਵਾਰ ਅੱਜ ਯਾਨੀ 6 ਅਗਸਤ ਨੂੰ ਸੇਲ ਲਈ ਜਾ ਰਿਹਾ ਹੈ। ਇਸ ਹੈਂਡਸੈੱਟ ਵਿੱਚ Snapdragon 8 Gen 1 ਪ੍ਰੋਸੈਸਰ, 16 GB ਤਕ LPDDR...
Technology5 days ago -
ਚੰਡੀਗੜ੍ਹ: ਅਦਾਲਤ 'ਚ ਝੂਠ ਬੋਲਣ 'ਤੇ ਮਾਂ-ਪੁੱਤ ਨੂੰ ਮਿਲੀ ਸਜ਼ਾ, ਵਿਅਕਤੀ ਪਹੁੰਚਿਆ ਅਦਾਲਤ, ਦਰਜ ਹੋਈ FIR
ਅਦਾਲਤ ਵਿੱਚ ਝੂਠ ਬੋਲਣਾ ਇਕ ਔਰਤ ਤੇ ਉਸਦੇ ਪੁੱਤਰ ਨੂੰ ਮਹਿੰਗਾ ਪਿਆ। ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ਵਿੱਚ ਮੁਲਜ਼ਮ ਮਾਂ-ਪੁੱਤ ਨੇ ਸੀਬੀਆਈ ਅਦਾਲਤ ਵਿੱਚ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਜ਼ਮਾਨਤ ਲੈ ਲਈ ਸੀ। ਹੁਣ ਜੇਕਰ ਉਨ੍ਹਾਂ ਦਾ ਇਹ ਝੂਠ ਫੜਿਆ ਗਿਆ ਤਾਂ ਅਦਾਲਤ ਨੇ ਸਖ਼ਤੀ ਦਿ...
punjab5 days ago -
Punjab Trains Alert: ਰੇਲਵੇ ਬਲਾਕ ਕਾਰਨ 7, 12 ਤੇ 14 ਅਗਸਤ ਨੂੰ ਬਦਲੇ ਕਈ ਟਰੇਨਾਂ ਦੇ ਰੂਟ, ਦੇਖੋ ਡਿਟੇਲ
ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਤੋਂ ਪੰਜਾਬ ਵਾਇਆ ਜੰਮੂ ਤਵੀ ਰੂਟ ਦੇ ਰੇਲ ਯਾਤਰੀਆਂ ਲਈ ਅਹਿਮ ਖਬਰ ਹੈ। 15 ਅਗਸਤ ਤੋਂ ਪਹਿਲਾਂ ਕੁਝ ਦਿਨਾਂ ਤਕ ਉਨ੍ਹਾਂ ਨੂੰ ਇਸ ਰੂਟ 'ਤੇ ਸਫਰ ਕਰਨ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖੰਨਾ ਰੇਲਵੇ ਸਟੇਸ਼ਨ ਲੁਧਿਆਣਾ ਵਿਖੇ ਨਵੇਂ ਪ...
punjab5 days ago -
Punjab Popular Street Food: ਬਠਿੰਡਾ 'ਚ ਮਸ਼ਹੂਰ ਹਨ ਦਿੱਲੀ ਸਵੀਟ ਹਾਊਸ ਦੇ ਸਮੋਸੇ, ਇਮਲੀ ਦੀ ਚਟਨੀ ਵਧਾਉਂਦੀ ਹੈ ਸਵਾਦ
ਸ਼ਹਿਰ ਦੇ ਬੱਲਾਰਾਮ ਨਗਰ ਵਿੱਚ ਮਿਲਣ ਵਾਲੇ ਦਿੱਲੀ ਸਵੀਟ ਹਾਊਸ ਦੇ ਸਮੋਸੇ ਬਹੁਤ ਮਸ਼ਹੂਰ ਹਨ। ਖਾਸ ਸਵਾਦ ਕਾਰਨ ਲੋਕ ਇਨ੍ਹਾਂ ਦੇ ਸਮੋਸੇ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਹਰ ਕੋਈ ਦੂਰ-ਦੂਰ ਤੋਂ ਇਸ ਦਾ ਸਵਾਦ ਲੈਣ ਆਉਂਦਾ ਹੈ। ਅਜੈ ਸ਼ਰਮਾ ਕਰੀਬ ਦਸ ਸਾਲਾਂ ਤੋਂ ਦਿੱਲੀ ਸਵੀਟ ਹਾਊਸ ...
punjab5 days ago -
China Taiwan Dispute: ਤਾਈਵਾਨੀ ਮਿਜ਼ਾਈਲ ਵਿਗਿਆਨੀ ਦੀ ਸ਼ੱਕੀ ਹਾਲਾਤ 'ਚ ਮੌਤ, ਹੋਟਲ 'ਚੋਂ ਮਿਲੀ ਲਾਸ਼, ਜਾਂਚ ਸ਼ੁਰੂ
ਚੀਨ ਅਤੇ ਤਾਈਵਾਨ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਤਾਈਵਾਨ ਦੇ ਇਕ ਮਿਜ਼ਾਈਲ ਵਿਗਿਆਨੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਾਈਵਾਨ ਡਿਫੈਂਸ ਐਂਡ ਰਿਸਰਚ ਵਿੰਗ ਦੀ ਆਰਐਂਡਡੀ ਯੂਨਿਟ ਦੇ ਉਪ ਮੁਖੀ ਓ ਯਾਂਗ ਲੀ-ਹਸਿੰਗ ਸ਼ਨਿਚਰਵਾਰ ਸਵੇਰੇ ਇਕ ਹੋਟਲ ...
World5 days ago -
ਬੁਝਾਰਤ ਬਣਿਆ ਭਿਆਨਕ ਕਾਰ ਹਾਦਸਾ, ਮੀਟਰ 'ਚ 150 ਕਿਲੋਮੀਟਰ ਦੀ ਰਫਤਾਰ, ਏਅਰ ਬੈਗ ਖੁੱਲ੍ਹੇ ਪਰ ਕਾਰ ਸਵਾਰ ਗਾਇਬ
ਸ਼ੁੱਕਰਵਾਰ ਦੇਰ ਰਾਤ ਕਰੀਬ 3 ਵਜੇ ਜਮਸ਼ੇਰ-ਫਗਵਾੜਾ ਹਾਈਵੇ 'ਤੇ ਆਈ20 ਸਪੋਰਟਸ ਕਾਰ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਇਕ ਦਰੱਖਤ ਨਾਲ ਟਕਰਾ ਕੇ ਖੇਤਾਂ 'ਚ ਪਲਟ ਗਈਆਂ। ਇਸ ਦੌਰਾਨ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਕ...
punjab5 days ago -
The Kapil Sharma Show 'ਚ ਐਂਟਰੀ ਕਰਨਾ ਚਾਹੁੰਦੇ ਹੋ, ਤਾਂ ਇੰਝ ਕਰੋ ਅਪਲਾਈ, ਕਪਿਲ ਸ਼ਰਮਾ ਵਾਂਗ ਮਸ਼ਹੂਰ ਹੋਣ ਦਾ ਸੁਨਹਿਰੀ ਮੌਕਾ!
ਦ ਕਪਿਲ ਸ਼ਰਮਾ ਸ਼ੋਅ ਲੰਬੇ ਬ੍ਰੇਕ ਤੋਂ ਬਾਅਦ ਵਾਪਸ ਆ ਰਿਹਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਜੂਨ ਤੋਂ ਆਪਣੇ ਪਸੰਦੀਦਾ ਕਾਮੇਡੀਅਨ ਕਪਿਲ ਸ਼ਰਮਾ ਦੀ ਬਜਾਏ ਅਰਚਨਾ ਪੂਰਨ ਸਿੰਘ ਅਤੇ ਸ਼ੇਖਰ ਸੁਮਨ ਦਾ ਸ਼ੋਅ 'ਇੰਡੀਆ ਲਾਫਟਰ ਚੈਲੇਂਜ' ਦੇਖ ਰਹੇ ਹਨ। ਫਿਲਹਾਲ ਲਾਫਟਰ ਚੈਲੇਂਜ ਵੀ ਆਪਣੇ ਗ੍ਰ...
Entertainment 5 days ago -
Punjab News: ਸਰਹੱਦ ਪਾਰ ਕਰਕੇ ਭਾਰਤ 'ਚ ਦਾਖਲ ਹੋਇਆ ਪਾਕਿਸਤਾਨੀ ਕਾਬੂ, ਗੁਜਰਾਂਵਾਲਾ ਦਾ ਰਹਿਣ ਵਾਲਾ ਹੈ ਵਿਅਕਤੀ
ਕੌਮਾਂਤਰੀ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 101 ਬਟਾਲੀਅਨ ਦੇ ਜਵਾਨਾਂ ਨੇ ਭਾਰਤ 'ਚ ਦਾਖਲ ਹੋਏ ਪਾਕਿਸਤਾਨੀਆਂ 'ਤੇ ਕਾਬੂ ਪਾ ਲਿਆ। ਬਾਅਦ ਵਿਚ ਉਸ ਦੀ ਪਛਾਣ ਖੁਰਮ ਅਲੀ ਪੁੱਤਰ ਸੈਫ ਅਲੀ ਵਾਸੀ ਪਿੰਡ ਕਲਸ ਨੇੜੇ ਗੁੱਜਰਾਂਵਾਲਾ ਪਾਕਿਸਤਾਨ ਵਜੋਂ ਹੋਈ।
punjab5 days ago