-
ਚੰਡੀਗੜ੍ਹ 'ਚ 19 ਸਾਲਾ ਰਈਸਜ਼ਾਦਾ ਆਪਣੀ ਜੈਗੁਆਰ ਨਾਲ ਕਰ ਰਿਹਾ ਸੀ ਸਟੰਟ, ਪੁਲਿਸ ਨੇ ਕੀਤਾ ਗ੍ਰਿਫਤਾਰ, ਕਾਰ ਜ਼ਬਤ
ਪੁਲਿਸ ਮੁਤਾਬਕ ਦੋਸ਼ੀ ਸਮਯਕ ਦਾ ਪਿਤਾ ਸਚਿਨ ਕਪੂਰ ਸਪੇਅਰ ਪਾਰਟਸ ਦਾ ਵੱਡਾ ਡੀਲਰ ਹੈ। ਉਸ ਦਾ ਕਾਰੋਬਾਰ ਦਿੱਲੀ, ਮੁੰਬਈ ਸਮੇਤ ਕਈ ਸੂਬਿਆਂ ਵਿੱਚ ਫੈਲਿਆ ਹੋਇਆ ਹੈ।
punjab8 months ago -
ਅੱਜ ਦਾ ਹੁਕਮਨਾਮਾ (9 ਦਸੰਬਰ, 2021)
ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ
Religion8 months ago -
CM ਦੇ ਨਾਲ ਮੀਟਿੰਗ ਤੋਂ ਬਾਅਦ ਪੀਯੂ-ਗੜਵਾਸੂ ਦੇ ਟੀਚਰਜ਼ ਦਾ ਧਰਨਾ ਖ਼ਤਮ, ਮੰਤਰੀ ਆਸ਼ੂ ਨੇ ਡਾ.ਕਿੰਗਰਾ ਨੂੰ ਪਿਲਾਇਆ ਜੂਸ
ਯੂਜੀਸੀ ਸੱਤਵੇਂ ਪੇਸ ਸਕੈਲ ਦੀ ਮੰਗ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦਾ ਟੀਚਿੰਗ ਪਿਛਲੇ 7 ਦਿਨਾਂ ਤੋਂ ਕੰਮਕਾਜ ਠੱਪ ਕਰਕੇ ਚੱਲ ਰਿਹਾ ਹੈ।
punjab8 months ago -
ਤੇਜ਼ਧਾਰ ਹਥਿਆਰਾਂ ਨਾਲ ਦੁਕਾਨਦਾਰ 'ਤੇ ਹਮਲਾ, ਫੱਟੜ ਹਾਲਤ ਵਿਚ ਕਰਵਾਇਆ ਹਸਪਤਾਲ ਦਾਖ਼ਲ
ਹਥਿਆਰਾਂ ਨਾਲ ਲੈੱਸ ਹੋਏ ਚਾਰ ਨੌਜਵਾਨਾਂ ਨੇ ਦੁਕਾਨਦਾਰ 'ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ।
punjab8 months ago -
ਆਂਡਿਆਂ ਦੀ ਟ੍ਰੇਡਿੰਗ 'ਚ ਰਕਮ ਇਨਵੈਸਟ ਕਰਨ ਦੀ ਗੱਲ ਕਰ ਕੇ ਕੀਤੀ 19 ਲੱਖ ਦੀ ਠੱਗੀ, ਮੁਕੱਦਮਾ ਦਰਜ
ਆਂਡਿਆਂ ਦੀ ਟ੍ਰੇਡਿੰਗ ਵਿੱਚ ਮੋਟਾ ਮੁਨਾਫ਼ਾ ਕਮਾਉਣ ਦੀ ਗੱਲ ਆਖ ਕੇ ਇਕ ਵਿਅਕਤੀ ਨੇ ਇਨਵੈਸਟਮੈਂਟ ਕਰਨ ਦੇ ਨਾਂ 'ਤੇ ਲੁਧਿਆਣਾ ਦੀ ਰਹਿਣ ਵਾਲੀ ਇਕ ਔਰਤ ਨਾਲ ਤਕਰੀਬਨ 19 ਲੱਖ ਰੁਪਏ ਦੀ ਧੋਖਾਧੜੀ ਕੀਤੀ।
punjab8 months ago -
ਚੋਰਾਂ ਨੇ ਸਕਿਓਰਿਟੀ ਗਾਰਡ ਬੰਧਕ ਬਣਾ ਕੇ ਕਮਲਾ ਨਹਿਰੂ ਪਬਲਿਕ ਸਕੂਲ ਵਿਖੇ ਕੀਤੀ ਲੁੱਟ
ਵਧੇਰੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਸਕੂਲ ਆਏ ਤਾਂ ਸਕੂਲ ਦੇ ਸਾਰੇ ਦਰਾਜ ਤੋੜੇ ਹੋਏ ਸਨ। ਉਨ੍ਹਾਂ ਨੇ ਮੌਕੇ 'ਤੇ ਪੁਲਿਸ ਨੂੰ ਬੁਲਾਇਆ ਅਤੇ ਮਾਮਲੇ ਦੀ ਸਾਰੀ ਜਾਣਕਾਰੀ ਦਿੱਤੀ।
punjab8 months ago -
ਮੁਹੱਲਾ ਸੰਤੋਖਪੁਰਾ ਦੇ ਵਸਨੀਕਾਂ ਨੇ ਲਿੰਕ ਰੋਡ ਕੀਤਾ ਜਾਮ
ਬੀਤੇ ਕਾਫ਼ੀ ਸਮੇਂ ਤੋਂ ਗੰਦਾ ਪਾਣੀ ਪੀਣ ਲਈ ਮਜਬੂਰ ਮੁਹੱਲਾ ਸੰਤੋਖਪੁਰਾ ਵਾਸੀਆਂ ਨੇ ਨਗਰ ਨਿਗਮ ਦੀ ਘਟੀਆ ਕਾਰਜ ਪ੍ਰਣਾਲੀ ਤੋਂ ਤੰਗ ਪਰੇਸ਼ਾਨ ਹੋ ਕੇ ਬੀਤੀ ਰਾਤ ਕੌਮੀ ਰਾਜ ਮਾਰਗ ਨੂੰ ਜਾਮ ਕਰ ਦਿੱਤਾ ਸੀ
punjab8 months ago -
ਕਾਰਾਂ ਦੀ ਟੱਕਰ ਦੌਰਾਨ ਨੌਜਵਾਨ ਦੀ ਮੌਤ, ਪੰਜ ਜ਼ਖ਼ਮੀ
ਲੁਧਿਆਣਾ ਦਿੱਲੀ ਨੈਸ਼ਨਲ ਹਾਈਵੇ 'ਤੇ ਵਾਪਰੇ ਸੜਕ ਹਾਦਸੇ ਦੌਰਾਨ ਕਾਰ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਵਿਅਕਤੀ ਮਾਮੂਲੀ ਜ਼ਖਮੀ ਹੋ ਗਏ।
punjab8 months ago -
CAT Answer Key 2021: ਕੈਟ ਪ੍ਰੀਖਿਆ ਦੀ 'ਆਂਸਰ ਕੀ' ਤੇ ਰਿਸਪਾਂਸ ਸ਼ੀਟ ਜਾਰੀ, ਕੈਂਡੀਡੇਟਸ ਇੰਝ ਕਰਨ ਡਾਊਨਲੋਡ
CAT 2021 ਉੱਤਰ ਕੁੰਜੀ ਲਈ ਉਮੀਦਵਾਰਾਂ ਦੁਆਰਾ ਦਾਇਰ ਇਤਰਾਜ਼ਾਂ ਦੀ ਸਮੀਖਿਆ ਕਰਨ ਤੋਂ ਬਾਅਦ IIM ਅਹਿਮਦਾਬਾਦ ਦੁਆਰਾ ਅੰਤਿਮ ਉੱਤਰ ਕੁੰਜੀ ਅਤੇ CAT 2021 ਨਤੀਜਾ ਘੋਸ਼ਿਤ ਕੀਤਾ ਜਾਵੇਗਾ।
Education8 months ago -
World Inequality Report: ਭਾਰਤ 'ਚ ਸਭ ਤੋਂ ਵੱਧ ਅਸਮਾਨਤਾ, 10 ਫੀਸਦ ਲੋਕਾਂ ਕੋਲ ਇਨਕਮ ਦਾ 57% ਹਿੱਸਾ ਸੰਪਤੀ
ਰਿਪੋਰਟ ਮੁਤਾਬਕ ਭਾਰਤ ਦੀ ਆਬਾਦੀ ਦੀ ਔਸਤ ਰਾਸ਼ਟਰੀ ਇਨਕਮ 2,04,200 ਰੁਪਏ ਹੈ, ਜਦਕਿ ਹੇਠਲੇ ਪੱਧਰ (50 ਪ੍ਰਤੀਸ਼ਤ) ਦੀ ਇਨਕਮ 53,610 ਰੁਪਏ ਹੈ ਅਤੇ ਉੱਚ ਦੀ 10 ਪ੍ਰਤੀਸ਼ਤ ਆਬਾਦੀ ਦੀ ਇਨਕਮ ਲਗਪਗ 20 ਗੁਣਾ (ਵੱਧ ਤੋਂ ਵੱਧ 11,66,520 ਰੁਪਏ) ਹੈ।
National8 months ago